85.9 F
MANSA
Friday, April 17, 2026
Tel: 9815624390
Email: sarayaha24390@gmail.com

ਲੱਗੀ ਅੱਗ ਨਾਲ ਦੋ ਟੈਂਪੂ, ਆਲਟੋ ਕਾਰ ਸਮੇਤ ਪਲਾਸਟਿਕ ਸੜ੍ ਕੇ ਸਵਾਹ

ਨਾਭਾ (ਸਾਰਾ ਯਹਾ ) ਪਿਛਲੀ ਦੇਰ ਰਾਤ ਨਾਭਾ ਦੇ ਪਿੰਡ ਦੁਲੱਦੀ ਸਥਿਤ ਅਚਾਨਕ ਲੱਗੀ ਅੱਗ ਕਾਰਨ ਦੋ ਟੈਂਪੂ, ਆਲਟੋ ਕਾਰ ਅਤੇ ਸਮੇਤ ਲੱਖਾਂ ਦਾ...

ਮੋਗਾ-ਲੁਧਿਆਣਾ ਰੋਡ ’ਤੇ ਪਲਟਿਆ ਤੇਜ਼ਾਬ ਵਾਲਾ ਟੈਂਕਰ, ਢਾਹਿਆ ਕਹਿਰ

ਮੋਗਾ-ਲੁਧਿਆਣਾ ਰੋਡ ’ਤੇ ਪਿੰਡ ਮਹਿਣਾ ਨਜ਼ਦੀਕ ਤੇਜ਼ਾਬ ਨਾਲ ਭਰਿਆ ਟੈਂਕਰ ਪਲਟ ਗਿਆ। 2 ਹਾਦਸੇ ਵਿੱਚ ਟੈਂਕਰ ਚਾਲਕ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਏ। 3 ਦੋਵਾਂ ਨੂੰ...

ਬੱਸ ਖੱਡ ‘ਚ ਡਿੱਗਣ ਕਾਰਨ 32 ਅਧਿਆਪਕਾਂ ਦੀ ਮੌਤ

ਮੁੰਬਈ (ਸਾਰਾ ਯਹਾ) : ਮਹਾਰਾਸ਼ਟਰ ਦੀ ਰਾਜਧਾਨੀ ਤੋਂ ਕਰੀਬ 100 ਕਿੱਲੋਮੀਟਰ ਦੂਰ ਦਰਦਨਾਕ ਹਾਦਸਾ ਵਾਪਰਨ ਨਾਲ ਤਕਰੀਬਨ ਤਿੰਨ ਦਰਜਨ ਜਾਨਾਂ ਚਲੀਆਂ ਗਈਆਂ। ਸੂਬੇ ਦੇ...

ਅਵਾਰਾ ਪਸ਼ੂਆਂ ਦੀ ਲਪੇਟ ‘ਚ ਆਇਆ ਟਰੱਕ, ਦੁਕਾਨਾਂ ਹੋਈਆਂ ਢਹਿ-ਢੇਰੀ

ਸੰਗਰੂਰ(ਸਾਰਾ ਯਹਾ)—ਸੰਗਰੂਰ ਦੇ ਧੂਰੀ ਇਲਾਕੇ ਵਿਚ ਅਵਾਰਾ ਪਸ਼ੂਆਂ ਕਾਰਨ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਦਰਅਸਲ ਐਤਵਾਰ ਤੜਕੇ ਇਕ ਟਰੱਕ ਅਚਾਨਕ ਸੜਕ...

ਸੜਕ ਹਾਦਸੇ ‘ਚ ਮੈਡੀਕਲ ਵਿਦਿਆਰਥਣ ਹਲਾਕ, ਦੋ ਜ਼ਖ਼ਮੀ

ਮ੍ਰਿਤਕਾ ਰਾਬੀਆ ਦੀ ਪੁਰਾਣੀ ਤਸਵੀਰ ਗੁਰਦਾਸਪੁਰ: ਅੰਮ੍ਰਿਤਸਰ ਮੁੱਖ ਮਾਰਗ 'ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਮੈਡੀਕਲ ਵਿਦਿਆਰਥਣ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ...

ਸਮਰਾਲਾ ਨੇੜੇ ਸੜ•ਕ ਹਾਦਸੇ ‘ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ

ਸਮਰਾਲਾ, 21 ਜੁਲਾਈ (ਸਾਰਾ ਯਹਾ)-ਸ਼ੁੱਕਰਵਾਰ ਦੇਰ ਰਾਤ ਮੋਟਰਸਾਈਕਲ ਸਵਾਰ ਤਿੰਨ ਪ੍ਰਵਾਸੀ ਮਜ਼ਦੂਰਾਂ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਮਗਰੋਂ ਬੁਰੀ ਤਰ•ਾਂ ਕੁਚਲੇ ਜਾਣ...

ਐਂਬੂਲੈਸ ਦੀ ਫੇਟ ਨਾਲ ਨੌਜਵਾਨ ਦੀ ਮੌਤ

ਸਮਰਾਲਾ 21,ਜੁਲਾਈ (ਸਾਰਾ ਯਹਾ)-ਅੱਜ ਸਵੇਰੇ ਸਰਹਿੰਦ ਨਹਿਰ ਦੇ ਨੀਲੋਂ ਪੁਲ ਵਿਖੇ ਇਕ ਤੇਜ ਰਫ਼ਤਾਰ ਐਂਬੂਲੈਂਸ ਵੱਲੋਂ ਸੜ•ਕ ਕਿਨਾਰੇ ਖੜ•ੇ 27 ਸਾਲਾ ਨੌਜਵਾਨ ਨੂੰ ਟੱਕਰ...

ਜਲੰਧਰ ‘ਚ ਭਿਆਨਕ ਹਾਦਸਾ, ਤਬਾਹ ਹੋਈ ਕਾਰ

ਜਲੰਧਰ ਫਗਵਾੜਾ ਕੌਮੀ ਸ਼ਾਹਰਾਹ 'ਤੇ ਮਾਰੂਤੀ ਸਿਲੇਰੀਓ ਕਾਰ ਨਾਲ ਭਿਆਨਕ ਹਾਦਸਾ ਵਾਪਰਿਆ। 2 ਕਾਰ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ। 3 ਦੋਵਾਂ ਨੂੰ ਜਲੰਧਰ...

ਏਅਰਫੋਰਸ ਦਾ ਮਿਗ-21 ਲੜਾਕੂ ਜਹਾਜ਼ ਤਬਾਹ

ਚੰਡੀਗੜ੍ਹ (ਸਾਰਾ ਯਹਾ) : ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਕਾਂਗੜਾ ਦੇ ਪੁਲਿਸ ਕਪਤਾਨ...

ਕਾਰ ਵਾਲੇ ਨਾਲ ਝਗੜੇ ਮਗਰੋਂ ਪੈਟਰੋਲ ਪੰਪ ਮੈਨੇਜਰ ਦਾ ਕਤਲ

ਮੋਗਾ (ਸਾਰਾ ਯਹਾ) : ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿੱਚ ਪੈਟਰੋਲ ਪੰਪ ਦੇ ਮੈਨੇਜਰ ਦਾ ਕਤਲ ਹੋ ਗਿਆ। ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ...
- Advertisement -