ਸਮਰਾਲਾ ਨੇੜੇ ਸੜ•ਕ ਹਾਦਸੇ ‘ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ
ਸਮਰਾਲਾ, 21 ਜੁਲਾਈ (ਸਾਰਾ ਯਹਾ)-ਸ਼ੁੱਕਰਵਾਰ ਦੇਰ ਰਾਤ ਮੋਟਰਸਾਈਕਲ ਸਵਾਰ ਤਿੰਨ ਪ੍ਰਵਾਸੀ ਮਜ਼ਦੂਰਾਂ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਮਗਰੋਂ ਬੁਰੀ ਤਰ•ਾਂ ਕੁਚਲੇ ਜਾਣ...
ਦੋ ਟਰੱਕਾਂ ਵਿਚਕਾਰ ਆਈ Audi ਦਾ ਨਿੱਕਲਿਆ ਕਚੂੰਬਰ, SHO ਦੀ ਮੌਤ
ਸਮਾਣਾ (ਸਾਰਾ ਯਹਾ): ਬੀਤੀ ਰਾਤ ਸਮਾਣਾ ਵਿੱਚ ਇੱਕ ਹਾਦਸੇ ਦੌਰਾਨ ਸਮਾਣਾ ਸਦਰ ਦੇ ਐੱਸਐਚਓ ਹਰਸੰਦੀਪ ਸਿੰਘ ਦੀ ਮੌਤ ਹੋ ਗਈ। ਕਾਰ ਸਰੀਏ ਦੇ ਭਰੇ...
ਸੀਮਿੰਟ ਫੈਕਟਰੀ ਨੂੰ ਜਾਂਦਾ ਟਰੱਕ ਭਾਖੜਾ ‘ਚ ਡਿੱਗਿਆ
ਰੂਪਨਗਰ(ਸਾਰਾ ਯਹਾ) : ਜ਼ਿਲ੍ਹੇ ਦੇ ਕਸਬਾ ਭਰਤਗੜ੍ਹ ਨਜ਼ਦੀਕ ਪਿੰਡ ਆਲੋਵਾਲ ਵਿੱਚੋਂ ਲੰਘਦੀ ਭਾਖੜਾ ਨਹਿਰ ਵਿੱਚ ਸੀਮਿੰਟ ਫੈਕਟਰੀ ਲਈ ਕੱਚਾ ਮਾਲ ਲਿਜਾ ਰਿਹਾ ਟਰੱਕ ਡਿੱਗ...
ਨੌਜਵਾਨ ਨੇ ਸਰੀਰ ‘ਤੇ ਸੁਸਾਈਡ ਨੋਟ ਲਿਖ ਟ੍ਰੇਨ ਅੱਗੇ ਮਾਰੀ ਛਾਲ
ਬਠਿੰਡਾ: ਨੇੜਲੇ ਕਸਬੇ ਗੋਨਿਆਣਾ ਮੰਡੀ ਵਿੱਚ ਇੱਕ ਨੌਜਵਾਨ ਨੇ ਟ੍ਰੇਨ ਅੱਗੇ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੇ ਮੌਤ ਨੂੰ ਗਲੇ ਲਾਉਣ ਤੋਂ...
ਮੋਗਾ-ਲੁਧਿਆਣਾ ਰੋਡ ’ਤੇ ਪਲਟਿਆ ਤੇਜ਼ਾਬ ਵਾਲਾ ਟੈਂਕਰ, ਢਾਹਿਆ ਕਹਿਰ
ਮੋਗਾ-ਲੁਧਿਆਣਾ ਰੋਡ ’ਤੇ ਪਿੰਡ ਮਹਿਣਾ ਨਜ਼ਦੀਕ ਤੇਜ਼ਾਬ ਨਾਲ ਭਰਿਆ ਟੈਂਕਰ ਪਲਟ ਗਿਆ।
2
ਹਾਦਸੇ ਵਿੱਚ ਟੈਂਕਰ ਚਾਲਕ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਏ।
3
ਦੋਵਾਂ ਨੂੰ...
ਹਾਈਵੋਲਟੇਜ਼ ਤਾਰਾਂ ਦੀ ਲਪੇਟ ‘ਚ ਆਉਣ ਨਾਲ 3 ਮਜਦੂਰਾਂ ਦੀ ਮੌਤ
ਲੁਧਿਆਣਾ (ਸਾਰਾ ਯਹਾ )— ਲੁਧਿਆਣਾ 'ਚ ਹਾਈਵੋਲਟੇਜ਼ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ ਤਿੰਨ ਮਜਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਟਿੱਬਾ ਰੋਡ...
ਨਾਜਇਜ਼ ਸਬੰਧਾਂ ਦੇ ਸ਼ੱਕ ‘ਚ ਚੱਲੀ ਗੋਲੀ, ਸਾਬਕਾ ਸਰਪੰਚ ਦੀ ਮੌਤ, ਔਰਤ ਜ਼ਖ਼ਮੀ
ਲੰਬੀ (ਸਾਰਾ ਯਹਾ) : ਹਲਕਾ ਲੰਬੀ ਦੇ ਪਿੰਡ ਸਿੰਘੇਵਾਲਾ ‘ਚ ਮੌਜੂਦਾ ਸਰਪੰਚ ਦੇ ਪਿਤਾ ਨੇ ਨੇੜਲੇ ਪਿੰਡ ਫਤੂਹੀ ਵਾਲਾ ਦੇ ਸਾਬਕਾ ਸਰਪੰਚ ਦੇ ਆਪਣੀ...
ਨਹੀਂ ਸੁਧਰ ਰਹੀਆਂ ਜੇਲ੍ਹਾਂ, ਜੇਲ੍ਹ ਸੁਪਰਡੈਂਟ ‘ਤੇ ਕੁੱਟਮਾਰ ਦੇ ਇਲਜ਼ਾਮ
ਬਰਨਾਲਾ: ਬਲਾਤਕਾਰ ਦੇ ਮਾਮਲੇ ਵਿੱਚ ਨਜ਼ਰਬੰਦ ਮੁਲਜ਼ਮ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮ ਨੇ ਜੇਲ੍ਹ ਸੁਰਡੈਂਟ ‘ਤੇ ਕੁੱਟਮਾਰ ਦਾ ਇਲਜ਼ਾਮ ਲਾਇਆ...
ਟਾਂਡਾ ਨੇੜੇ ਵਾਪਰਿਆ ਭਿਆਨਕ ਹਾਦਸਾ, ਨਵ-ਵਿਆਹੁਤਾ ਜੋੜੇ ਦੀ ਮੌਤ
ਟਾਂਡਾ (ਸਾਰਾ ਯਹਾ)— ਜਲੰਧਰ-ਪਠਾਨਕੋਟ ਕੌਮੀ ਮਾਰਗ ਨੇੜੇ ਪੈਂਦੇ ਪਿੰਡ ਹਰਸੀ ਦੇ ਕੋਲ ਭਿਆਨਕ ਸੜਕ ਹਾਦਸਾ ਵਾਪਰਨ ਨਾਲ ਨਵ-ਵਿਆਹੁਤਾ ਜੋੜੇ ਦੀ ਮੌਤ ਹੋ ਗਈ। ਮਿਲੀ...
ਕਾਰ ਵਾਲੇ ਨਾਲ ਝਗੜੇ ਮਗਰੋਂ ਪੈਟਰੋਲ ਪੰਪ ਮੈਨੇਜਰ ਦਾ ਕਤਲ
ਮੋਗਾ (ਸਾਰਾ ਯਹਾ) : ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿੱਚ ਪੈਟਰੋਲ ਪੰਪ ਦੇ ਮੈਨੇਜਰ ਦਾ ਕਤਲ ਹੋ ਗਿਆ। ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ...
























