



ਬਾਲੀਵੁੱਡ ਦੀ ਫੈਸ਼ਨ ਕੁਈਨ ਸੋਨਮ ਕਪੂਰ ਦੇ ਹੱਥਾਂ ‘ਤੇ ਮਹਿੰਦੀ ਲੱਗ ਗਈ ਹੈ।
ਆਨੰਦ ਆਹੂਜਾ ਤੇ ਸੋਨਮ ਕਪੂਰ ਦਾ ਵਿਆਹ 8 ਮਈ ਨੂੰ ਹੋਣ ਜਾ ਰਿਹਾ ਹੈ।
ਸੋਨਮ ਦੀ ਮਹਿੰਦੀ ਵਾਲੀ ਰਸਮ ਮੌਕੇ ਆਨੰਦ ਆਹੂਜਾ ਵੀ ਅਨਿਲ ਕਪੂਰ ਦੇ ਘਰ ਪਹੁੰਚੇ ਸਨ।
ਇਸ ਮੌਕੇ ਕਈ ਨਜ਼ਦੀਕੀ ਰਿਸ਼ਤੇਦਾਰ ਵੀ ਮੌਜੂਦ ਰਹੇ।
ਸੋਨਮ ਨੇ ਆਨੰਦ ਨਾਲ ਖ਼ੂਬ ਡਾਂਸ ਕੀਤਾ।
ਮਹਿੰਦੀ ਸੈਰੇਮਨੀ ‘ਤੇ ਕਈ ਸਿਤਾਰੇ ਵੀ ਨਜ਼ਰ ਆਏ।
ਆਨੰਦ-ਸੋਨਮ ਇੱਕ ਦੂਜੇ ਨੂੰ ਲੰਮੇਂ ਸਮੇਂ ਤੋਂ ਡੇਟ ਕਰ ਰਹੇ ਸਨ।
ਆਨੰਦ ਦਾ ਕਪੂਰ ਪਰਿਵਾਰ ‘ਚ ਪੰਜਾਬੀ ਸਟਾਈਲ ‘ਚ ਸਵਾਗਤ ਕੀਤਾ ਗਿਆ





















