

ਬਲਜੀਤ ਸ਼ਰਮਾ (ਮੁੱਖ ਸੰਪਾਦਕ): ਅੱਜ ਸ਼ਿਵ ਕੁਮਾਰ ਬਟਾਲਵੀ ਦੀ ਬਰਸ਼ੀ ਤੇ ਵਿਸ਼ੇਸ਼ ਬਿਰਹਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਨਿੱਕੀ ਉਮਰੇ ਜੋ ਵੀ ਮਾਰਦਾ ਚੰਨ ਬਣੇ ਜਾ ਤਾਰਾ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਪੰਜਾਬੀ ਬੋਲੀ ਦਾ ਮਾਨ ਸੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23-ਜੁਲਾਈ 1936 ਨੂੰ ਪੰਡਤ ਕਿ੍ਸ਼ਨ ਗੋਪਾਲ ਜੋ ਪੇਸ਼ੇ ਵਜੋਂ ਤਹਿਸੀਲਦਾਰ ਸਨ ਉਹਨਾਂ ਦੀ ਮਾਤਾ ਦਾ ਨਾ ਸ਼ਾਤੀ ਦੇਵੀ ਦੇ ਘਰ ਹੋਇਆ ਉਹਨਾ ਦਾ ਅਸਲੀ ਪਿੰਡ ਪਾਕਿਸਤਾਨ ਬਿਰਹਾ ਜੋ ਸਿਆਲਕੋਟ ਕੋਲ 1947 ਵਿਚ ਵੰਡ ਸਮੇ ਬਟਾਲਾ ਆ ਕੇ ਵੱਸੇ 11ਸਾਲ ਦੀ ਉਮਰ ਸੀ ਜਦੋ ਪਾਕਿਸਤਾਨ ਵਿਚੋ ਆਏ ਅਤੇ ਸੁਰੂ ਤੋ ਹੀ ਸ਼ਿਵ ਕੁਮਾਰ ਬਟਲਾਵੀ ਸ਼ਿਵ ਕੁਮਾਰ ਲਿਖਣ ਦਾ ਸ਼ੋਕ ਸੀ ਜਿਥੇ ਸ਼ਿਵ ਨੇ ਲਿਖਿਆ ਇਹ ਮੇਰਾ ਗੀਤ ਕਿਸੇ ਨਾ ਗਾਣਾ ਹੋਰ, ਵੀ ਬਹੁਤ ਸਾਰੀਆ ਕਵਿਤਾਵਾਂ ਲਿਖਿਆ ਗਾਮਾ ਦੀ ਰਾਤ ਲੰਬੀ ਹੈ ਵੈਗਰਾ ਹੋਰ ਬਹੁਤ ਸਾਰੀਆ ਗਾਮਾ ਦੀਆ ਕਵਿਤਾਵਾਂ ਲਿਖੀਆ ਮਾਏ ਨੀ ਮਾਏ ਮੈਨੈ ਇੱਕ ਸ਼ਕਰਾ ਯਾਰ ਬਣਾਇਆ ਦਰਦਾ ਦਾ ਕਵੀ ਦੀ ਗੱਲ ਕਰੀਏ ਸ਼ਿਵ ਕੁਮਾਰ ਬਹੁਤ ਦਾ ਮੁਕਾਬਲਾ ਅੰਗਰੇਜੀ ਦੇ ਕਵੀ ਕੀਟਸ ਨਾਲ ਕੀਤਾ ਲੇਕਿਨ ਸ਼ਿਵ ਕੁਮਾਰ ਨੇ ਲੂਣਾ ਲਿਖਿਆ ਤਾ ਉਸ ਕਵਿਤਾ ਨੇ ਬਹੁਤ ਉੱਚਾ ਕੀਤਾ ਉਹ ਇਗੈਲਡ ਵੀ ਗਏ ਜਿਥੇ ਉਹ ਕਾਫੀ ਸ਼ਰਾਬ ਪੀਣ ਲੱਗ ਪਏ ਸਨ। ਕਹਿੰਦੇ ਸਨ ਕਿ ਸ਼ਿਵ ਕੁਮਾਰ ਬਟਾਲਵੀ ਨੂੰ ਮੈਨਾ ਨਾ ਦੀ ਲੜਕੀ ਨਾਲ ਪਿਆਰ ਸੀ ਪਰ ਉਹ ਥੋੜ੍ਹਾ ਚਿਰ ਹੀ ਜਿੰਦਾ ਰਹੀ ਸ਼ਿਵ ਕੁਮਾਰ ਲਈਂ ਦਰਦ ਇੱਕ ਵਾਰ ਸੀ ‘ ਜੋਬਨ ਰੁੱਤੇ ਮਰਨ ਵਾਲਾ ਇਹ ਕਵੀ ਨੇ ਕਹਿੰਦੇ ਵਿਆਹ ਵੀ ਕਰਵਿਆਂ ਰੋਨਾ ਸ਼ਰਮਾ ਨਾਲ ਸ਼ਿਵ ਕੁ ਅਤੇ ਸ਼ਿਵ ਕੁਮਾਰ ਦੇ ਦੋ ਬੱਚੇ ਸਨ ਕੁੜੀ ਪੂਜਾ ਤੇ ਮੁੰਡਾ ਮੇਹਰਬਾਨ ਕਹਿੰਦੇ ਹਨ ਕਿ ਸ਼ਿਵ ਕੁਮਾਰ ਅਕਸਰ ਕਹਿੰਦਾ ਹੁੰਦਾ ਸੀ ਮੈ ਵੀ ਜਲਦੀ ਇਸ ਦੁਨੀਆ ਤੋ ਚੱਲੇ ਜਾਣਾ ਕਹਿੰਦੇ ਹਨ ਕਿ ਇੰਗਲੈਂਡ ਜਾਣ ਤੋ ਬਾਦ ਸ਼ਿਵ ਕੁਮਾਰ ਬਹੁਤ ਸ਼ਰਾਬ ਦਾ ਅਦੀ ਹੋ ਗਿਆ ਸੀ ਜਦੋ ਸ਼ਿਵ ਕੁਮਾਰ ਦੀ ਮੋਤ ਹੋਈ ਤਾ ਉਹਨਾ ਦੀ ਉਮਰ 37 -ਸਾਲ ਦੀ ਸੀ ਪੰਜਾਬੀਆਂ ਵਿਚ ਜਿੰਨੇ ਵੀ ਕਵੀ ਹੋਏ ਹਨ ਸ਼ਿਵ ਕੁਮਾਰ ਬਟਾਲਵੀ ਤੇ ਪਾਸ਼ ਸਭ ਤੋ ਛੋਟੀ ਉਮਰੇ ਦੁਨੀਆ ਜਾਣ ਵਾਲੇ ਕਵੀ ਸਨ ਸ਼ਿਵ ਕੁਮਾਰ ਦੀ ਮੋਂਤ 6ਮਈ 1967 ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਹੋਈ ਨਿੱਕੀ ਉਮਰੇ ਵੱਡੀਆ ਤੰਦਾ ਪਾਉਣਾ ਵਾਲਾ ਇਹ ਕਵੀ ਰਹਿਦੀ ਦੁਨੀਆ ਤੱਕ ਆਪਣਾ ਨਾ ਕਰਕੇ ਅੱਜ ਦੇ ਦਿਨ ਚੱਲਿਆ ਗਿਆ ਬਰਸ਼ੀ ਤੇ ਸ਼ਰਧਾਂਜਲੀ।
ਵਲੋਂ: ਬਲਜੀਤ ਸ਼ਰਮਾ
(ਮੁੱਖ ਸੰਪਾਦਕ)























