

ਫਫੜੇ ਭਾਈਕੇ (ਸਾਰਾ ਯਹਾ) : ਝੋਨਾ ਲੋਣਾ ਲਈ ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਾਂ ਦੇਣ ਦੇ ਵਿਰੋਧ ਵਿੱਚ ਪਿੰਡ ਫਫੜੇ ਭਾਈਕੇ ਦੇ ਕਿਸਾਨਾਂ ਵਲੋ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਗੜ ਦਾ ਪੁਤਲਾ ਫੂਕਿਆ ਇਸ ਮੌਕੇ ਤੇ ਸਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰੈੱਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਹੀਆਂ ਕੇ ਅਗੇਤਾ ਝੋਨਾ ਲੋਣਾ ਕਿਸਾਨਾਂ ਦਾ ਕੋਈ ਛੋਕ ਨਹੀ ਸਗੋ ਮਜਬੂਰੀ ਹੈ ਕਿਉਂਕਿ ਪਛੇਤਾ ਝੋਨੇ ਨੂੰ ਮੰਡੀਆਂ ਵਿੱਚ ਵੇਚਣ ਸਮੇ ਭਾਰੀ ਮੁਸਕਲੀਆ ਦਾ ਸਾਮਣਾ ਕਰਨਾ ਪੈਂਦਾ ਹੈ ਪਿਛਲੇ ਸਾਲ ਲੇਟ ਲਾਈਆਂ ਝੋਨਾ ਕਿਸਾਨਾਂ ਨੂੰ 1 ਕਵਾਟਲ ਪਿਛੇ 5 ਤੋਂ 7 ਕਿਲੋ ਕਾਟ ਦੇ ਕੇ ਵੇਚੀਆਂ ਸੀ ਜਿਸ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਸੀ ਕਿਉਂਕਿ ਲੇਟ ਲਾਏ ਝੋਨੇ ਨੂੰ ਮੰਡੀਆਂ ਵਿੱਚ ਲਿਓਣ ਸਮੇ ਮੋਸਮ ਵਿੱਚ ਛਿਲ ਦੀ ਮਾਤਰਾ ਕਾਫੀ ਵੱਧ ਜਾਦੀਂ ਹੈ ਇਹ ਛਿਲ 27 ਤੋਂ ਲੈਕੇ35 ਤੱਕ ਚਲੀ ਜਾਦੀਂ ਹੈ ਜੋ ਕੇ ਸਰਕਾਰ ਵਲੋ ਸਿਰਫ 17 ਛਿਲ ਵਾਲਾ ਝੋਨਾ ਹੀ ਖਰੀਦੀਆਂ ਜਾਦਾ ਹੈ ਉਹਨਾਂ ਮੰਗ ਕੀਤੀ ਕੇ ਜਾਂ ਤਾਂ ਸਰਕਾਰ ਵੱਲੋਂ ਝੋਨੇ ਨੂੰ ਖ੍ਰੀਦਣ ਸਮੇਂ ਛਿਲ ਦੀ ਮਾਤਰਾ ਵਿੱਚ ਢਿੱਲ ਦਿੱਤੀ ਜਾਵੇ ਨਹੀ ਕਿਸਾਨਾਂ ਨੂੰ ਖੇਤੀ ਖੇਤਰ ਲਈ ਬਿਜਲੀ ਸਪਲਾਈ 16 ਘੰਟੇ ਤਰੰਤ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣਾ ਝੋਨਾ ਸਹੀ ਸਮੇਂ ਸਿਰ ਲਾ ਸਕਣ ਇਸ ਮੋਕੇ ਉਪਰ ਅਮਰੀਕ ਸਿੰਘ ਫਫੜੇ ਜੀਵਨ ਬੱਪੀਆਣਾ ਬੁਧੂ ਖਾਂ ਮੱਘਰ ਸਿੰਘ ਅਤਲਾ ਵੀ ਹਜਾਰ ਸਨ
EDITED BY : SARA YAHA | | Last Updated :15 June 2018






















