ਸਰਹੱਦੀ ਪਿੰਡਾਂ ਦੇ ਸਕੂਲਾਂ ‘ਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਖੁਸ਼ਖਬਰੀ
ਮੋਹਾਲੀ (ਸਾਰਾ ਯਹਾ) : ਸਿੱਖਿਆ ਵਿਭਾਗ ਨੇ ਸਰਹੱਦੀ ਪਿੰਡਾਂ ਦੇ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਇਕ ਇੰਕਰੀਮੈਂਟ (ਤਨਖਾਹ'ਚ ਵਾਧਾ) ਵੱਧ ਦੇਣ ਦਾ ਫੈਸਲਾ...
10ਵੀਂ ਪਾਸ ਲਈ ਰੇਲਵੇ ’ਚ ਨੌਕਰੀਆਂ ਹੀ ਨੌਕਰੀਆਂ, ਇੰਝ ਕਰੋ ਅਪਲਾਈ
ਚੰਡੀਗੜ੍ਹ (ਸਾਰਾ ਯਹਾ) : ਹਾਲ ਹੀ ਵਿੱਚ ਰੇਲਵੇ ਰਿਕਰੂਟਮੈਂਟ ਬੋਰਡ (RRB) ਨੇ ਗਰੁੱਪ-D ਤੇ ALP ਅਹੁਦਿਆਂ ਲਈ ਲਗਪਗ 90 ਹਜ਼ਾਰ ਤੋਂ ਵੱਧ ਆਸਾਮੀਆਂ ਕੱਢੀਆਂ...
ਹੁਣ ਨਹੀਂ ਗਵਾਚਣਗੇ ਹਵਾਈ ਅੱਡੇ ’ਤੇ ਬੈਗ
ਪਿਲਾਨੀ (ਸਾਰਾ ਯਹਾ) : ਰੋਜ਼ਾਨਾ ਦੇਸ਼ ਦੇ 449 ਹਵਾਈ ਅੱਡਿਆਂ ’ਤੇ ਕਰੀਬ 128 ਬੈਗ ਇੱਧਰ-ਉੱਧਰ ਹੋ ਜਾਂਦੇ ਹਨ। ਇਸ ਮਾਮਲੇ ਵਿੱਚ ਕੁਝ ਨੌਜਵਾਨ ਵਿਗਿਆਨੀਆਂ...
ਭਾਰਤ ਪੁੱਜੇ ਪਾਕਿਸਤਾਨ ਤੋਂ ਰਿਹਾ ਹੋਏ 29 ਕੈਦੀ
ਅੰਮ੍ਰਿਤਸਰ (ਸਾਰਾ ਯਹਾ ) : ਕੈਦੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ 'ਚ ਹੋਏ ਸਮਝੌਤੇ ਦੇ ਤਹਿਤ ਪਾਕਿਸਤਾਨ ਸਰਕਾਰ ਦੇ ਵਲੋਂ...
ਪੰਜਾਬ ਬਣਿਆ ਆਨਲਾਈਨ ਰਜਿਸਟਰੀਆਂ ਵਾਲਾ ਦੇਸ਼ ਦਾ ਪਹਿਲਾ ਸੂਬਾ
ਅੰਮ੍ਰਿਤਸਰ (ਸਾਰਾ ਯਹਾ) : ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੰਵਲਜੀਤ ਸਿੰਘ ਸੰਘਾ ਨੇ ਅੰਮ੍ਰਿਤਸਰ ਦਾ ਰਿਕਾਰਡ ਆਨਲਾਈਨ ਚੜ੍ਹਾਉਣ ਦੀ ਪ੍ਰਕਿਰਿਆ ਮੁਕੰਮਲ ਕੀਤੀ। ਇਸ ਦੇ...
ਸ਼ੁਭ ਸੰਕੇਤ: ਨਸ਼ਿਆਂ ਨੂੰ ਅਲਵਿਦਾ ਕਹਿਣ ਤੁਰੇ ਪੰਜਾਬੀ!
ਚੰਡੀਗੜ੍ਹ (ਸਾਰਾ ਯਹਾ): ਨਸ਼ੇ ਵਿੱਚ ਜਕੜਿਆ ਪੰਜਾਬ ਕੀ ਹੁਣ ਬਦਲ ਰਿਹਾ ਹੈ? ਪਿਛਲੇ ਡੇਢ ਮਹੀਨੇ ਵਿੱਚ 50 ਤੋਂ ਵੱਧ ਮੌਤਾਂ ਮਗਰੋਂ ਨਸ਼ੇ ਵਿਰੁੱਧ ਮੁਹਿੰਮ...
ਪ੍ਰਾਈਮਰੀ ਟੀਚਰ ਬਣਨ ਲਈ ਨਿਯਮਾਂ ‘ਚ ਬਦਲਾਅ, ਬੀਐਡ ਪਾਸ ਨੌਜਵਾਨਾਂ ਲਈ ਖੁਸ਼ਖ਼ਬਰੀ
ਨਵੀਂ ਦਿੱਲੀ (ਸਾਰਾ ਯਹਾ) : ਅਧਿਆਪਕ ਬਣਨ ਦੀ ਤਿਆਰੀ ਵਿੱਚ ਲੱਗੇ ਹੋਏ ਲੋਕਾਂ ਲਈ ਵੱਡੀ ਖੁਸ਼ਖ਼ਬਰੀ ਹੈ। ਇਹ ਖੁਸ਼ਖ਼ਬਰੀ ਹੈ ਕਿ ਬੀਐਡ ਵਾਲੇ ਹੁਣ...
ਰੁੜਕਾ ਕਲਾਂ ‘ਚ ਫੁਟਬਾਲ ਦੀ ਪਨੀਰੀ ਤਿਆਰ
ਜਲੰਧਰ (ਸਾਰਾ ਯਹਾ ): ਪੂਰੀ ਦੁਨੀਆ ਫੀਫਾ ਫੁਟਬਾਲ ਵਰਲਡ ਕੱਪ 'ਤੇ ਭੰਗੜੇ ਪਾ ਰਹੀ ਹੈ ਪਰ ਭਾਰਤ ਫੁਟਬਾਲ ਦੇ ਖੇਤਰ ਵਿੱਚ ਕਿਧਰੇ ਨਜ਼ਰ ਨਹੀਂ...
ਅੱਗ ਨਾਲ ਸੜੀਆਂ ਫ਼ਸਲਾਂ ਦਾ ਮੁਆਵਜ਼ਾ ਜਾਰੀ, ਮੁੱਖ ਮੰਤਰੀ ਦੇ ਜ਼ਿਲ੍ਹੇ ਨੂੰ ਸਭ ਤੋਂ...
ਚੰਡੀਗੜ੍ਹ (ਸਾਰਾ ਯਹਾ): ਅੱਗ ਨਾਲ ਸੜੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਸਰਕਾਰ ਨੇ 1.19 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਚਾਲੂ ਸਾਲ ਤੇ...
ਖ਼ੁਸ਼ਖਬਰੀ! ਅਧਿਆਪਕਾਂ ਲਈ 8000 ਨੌਕਰੀਆਂ, ਇੱਥੇ ਕਰੋ ਰਜਿਸਟ੍ਰੇਸ਼ਨ
ਨਵੀਂ ਦਿੱਲੀ (ਸਾਰਾ ਯਹਾ) : ਕੇਂਦਰੀ ਵਿਦਿਆਲਿਆ ਸੰਗਠਨ ਨੇ ਨਵੀਆਂ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤਹਿਤ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਪੋਸਟ ਗਰੈਜੂਏਟ ਅਧਿਆਪਕ,...
























