ਸ਼ਮਸ਼ਾਨਘਾਟ ‘ਚ ਧਮਾਕਾ, ਸਸਕਾਰ ਕਰਨ ਆਏ ਕਈ ਲੋਕ ਜ਼ਖਮੀ
ਤਲਵੰਡੀ ਭਾਈ : ਪਿੰਡ ਮਹੇਸ਼ਰੀ ਸੰਧੂਆਂ 'ਚ ਸ਼ਨੀਵਾਰ ਦੁਪਹਿਰ ਬਾਅਦ ਅੰਤਿਮ ਸੰਸਕਾਰ ਕਰਨ ਵਾਲੀ ਗੈਸ ਭੱਠੀ ਵਿਚ ਖ਼ਰਾਬੀ ਆਉਣ ਕਰਕੇ ਹੋਏ ਧਮਾਕੇ ਕਾਰਨ ਤਿੰਨ...
ਪਰਿਵਾਰ ਦੀ ਚਿਤਾਵਨੀ ਤੋਂ ਬਾਅਦ ਸੁਖਪਾਲ ਖਹਿਰਾ ਦੇ ਡਰਾਈਵਰ ਖਿਲਾਫ ਹੋਇਆ ਪਰਚਾ ਦਰਜ
ਫਰੀਦਕੋਟ (ਸਾਰਾ ਯਹਾ): ਸੁਖਪਾਲ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਵਲੋਂ 6 ਸਾਲਾ ਬੱਚੇ ਨੂੰ ਕੁਚਲਣ ਕਾਰਨ ਹੋਈ ਮੌਤ ਦੇ ਮਾਮਲੇ 'ਚ ਖਹਿਰਾ ਦੇ...
ਕਿਸੇ ਨੂੰ ਵੀ ਫੜ ਕੇ ਸਲਾਖਾਂ ਪਿੱਛੇ ਨਹੀਂ ਡੱਕਿਆ ਜਾ ਸਕਦਾ, ਬਾਦਲਾਂ ਨਾਲ ਨਰਮੀ...
ਨਵੀਂ ਦਿੱਲੀ,(ਸਾਰਾ ਯਹਾ) 6 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀ ਸ਼ਕਤੀਆਂ ਨੂੰ ਖੋਰਾ ਲੱਗਣ 'ਤੇ ਚਿੰਤਾ ਜ਼ਾਹਰ...
ਗ਼ੈਰਕਾਨੂੰਨੀ ਢੰਗ ਨਾਲ ਜਮਾ ਕੀਤੇ ਚੌਲਾਂ ਦੀਆਂ 21,728 ਬੋਰੀਆਂ ਹੋਈਆਂ ਬਰਾਮਦ
ਸੰਗਰੂਰ•,(ਸਾਰਾ ਯਹਾ)6 ਅਕਤੂਬਰ: ਮੌਜੂਦਾ ਸਾਉਣੀ ਸੀਜ਼ਨ ਵਿੱਚ ਖ਼ਰੀਦ ਪ੍ਰਕਿਰਿਆ ਦੌਰਾਨ ਗ਼ੈਰਕਾਨੂੰਨੀ ਤੇ ਨਾਜਾਇਜ਼ ਢੰਗ ਨਾਲ ਚੌਲਾਂ ਦੀ ਜਮ•ਾਂਖੋਰੀ ਕਰਨ ਵਾਲੇ ਮਿੱਲ ਮਾਲਕਾਂ ਨੂੰ ਗੰਭੀਰਤਾ...
ਕੋਟਕਪੂਰਾ ‘ਚ ਫਿਰ ਮਿਲਿਆ ਡੇਂਗੂ ਦੇ ਮੱਛਰਾਂ ਦਾ ਲਾਰਵਾ
ਕੋਟਕਪੂਰਾ 5 ਅਕਤੂਬਰ - ਸਿਹਤ ਵਿਭਾਗ ਵੱਲੋਂ ਡੇਂਗੂ ਦੇ ਲਾਰਵੇ ਦੀ ਭਾਲ ਲਈ ਕੀਤੀ ਜਾ ਰਹੀ ਚੈਕਿੰਗ ਦੌਰਾਨ ਇਲਾਕੇ ਵਿੱਚ ਡੇਂਗੂ ਦੇ ਲਾਰਵੇ ਦਾ...
ਨਸ਼ਾ ਤਸਕਰਾਂ ਨੂੰ ਅਦਾਲਤਾਂ ‘ਚੋਂ ਦਿਵਾਈਆਂ ਜਾਣਗੀਆਂ ਸਖ਼ਤ ਸਜ਼ਾਵਾਂ: ਡੀ.ਜੀ.ਪੀ ਅਰੋੜਾ
ਚੰਡੀਗੜ•(ਸਾਰਾ ਯਹਾ)5 ਅਕਤੂਬਰ : ਪੰਜਾਬ ਪੁਲੀਸ ਅਤੇ ਐਸਟੀਐਫ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਪੰਜਾਬ ਵਿੱਚ ਨਸ਼ਿਆਂ ਨੂੰ ਜੜ• ਤੋਂ ਖਤਮ ਕਰਨ ਦੇ...
ਥਰਮਲ ਪਲਾਂਟ ਬਣਾਂਵਾਲੀ ਤੋਂ ਅੱਕੇ ਪਿੰਡ ਵਾਸੀਆਂ ਨੇ ਦਿੱਤਾ ਗੇਟ ਅੱਗੇ ਧਰਨਾ
ਸਰਦੂਲਗੜ੍ਹ,5 ਅਕਤੂਬਰ (ਬਲਜੀਤ ਪਾਲ) : ਤਲਵੰਡੀ ਸਾਬੋ ਪਾਵਰ ਪਲਾਂਟ ਅੱਗੇ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ । ਥਰਮਲ ਪਲਾਂਟ ਦੇ...
ਪੰਜਾਬ ਸਰਕਾਰ ਵੱਲੋਂ 4 ਆਈ.ਏ.ਐਸ. ਅਤੇ 1 ਪੀ.ਸੀ.ਐਸ. ਅਧਿਕਾਰੀ ਦੇ ਤਬਾਦਲੇ
ਚੰਡੀਗੜ•(ਸਾਰਾ ਯਹਾ) , 5 ਅਕਤੂਬਰ: ਪੰਜਾਬ ਸਰਕਾਰ ਨੇ ਅੱਜ 4 ਆਈ.ਏ.ਐਸ ਅਧਿਕਾਰੀਆਂ ਅਤੇ 1 ਪੀ.ਸੀ.ਐਸ. ਅਧਿਕਾਰੀ ਦੇ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਆਖਰ ਮੋਦੀ ਸਰਕਾਰ ਨੂੰ ਘਟਾਉਣਾ ਹੀ ਪਿਆ ਪੈਟਰੋਲ-ਡੀਜ਼ਲ ਦਾ ਰੇਟ
ਨਵੀਂ ਦਿੱਲੀ: ਕਈ ਦਿਨਾਂ ਦੇ ਲਗਾਤਾਰ ਵਾਧੇ ਬਾਅਦ ਅੱਜ ਕੇਂਦਰ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ...
ਨੇ ਦੀ ਖ਼ਰੀਦ ਲਈ ਸੀ.ਸੀ.ਐਲ. ਜਾਰੀ ਕਰਨ ਨੂੰ ਯਕੀਨੀ ਬਣਾਉਣ ਹਿੱਤ ਲੰਬਿਤ ਪਏ ਸਾਰੇ...
ਨਵੀਂ ਦਿੱਲੀ,4 ਅਕਤੂਬਰ (ਸਾਰਾ ਯਹਾ)
:ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸੂਬੇ ਵਿੱਚ ਝੋਨੇ ਦੀ ਖ਼ਰੀਦ ਦੇ ਚੱਲ ਰਹੇ...
























