85.9 F
MANSA
Friday, May 1, 2026
Tel: 9815624390
Email: sarayaha24390@gmail.com

ਹਰ ਖੇਤਰ ‘ਚ ਮੋਹਰੀ ਜ਼ਿਲ੍ਹਾ ਮਾਨਸਾ ਪਰਾਲੀ ਨਾ ਸਾੜਨ ਲਈ ਵੀ ਮੋਹਰੀ ਭੂਮਿਕਾ ਨਿਭਾਵੇ:...

ਮਾਨਸਾ, 4 ਅਕਤੂਬਰ (ਬਲਜੀਤ ਸ਼ਰਮਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ''ਪਰਾਲੀ ਸਾੜਨ ਵਿਰੁੱਧ ਮੁਹਿੰਮ'' ਤਹਿਤ ਕਿਸਾਨਾਂ ਅਤੇ ਸਾਰੇ ਭਾਈਵਾਲਾਂ ਨੂੰ...

ਕਾਲਜ ਕਾਡਰ ਦੇ ਅਧਿਆਪਕਾਂ ਦੀ ਸੀਨੀਆਰਤਾ ਸੂਚੀ 2 ਮਹੀਨਿਆਂ ਅੰਦਰ ਜਾਰੀ ਕੀਤੀ ਜਾਵੇਗੀ: ਰਜ਼ੀਆ...

ਚੰਡੀਗੜ•(ਸਾਰਾ ਯਹਾ), 04 ਅਕਤੂਬਰ: ਪੰਜਾਬ ਸਰਕਾਰ ਦੇ ਉਚੇਰੀ ਸਿਖਿਆ ਵਿਭਾਗ ਵਲੋਂ ਯੂਨੀਵਰਸਿਟੀ, ਸਰਕਾਰੀ ਕਾਲਜਾਂ ਅਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੀਆਂ ਸਾਰੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰ...

ਸੁਖਬੀਰ ਦੀ ਸੰਗਰੂਰ ਫੇਰੀ ਦਾ ਕੁਝ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ, ਗੱਡੀ ਵੱਲ ਸੁੱਟੀ ਜੁੱਤੀ

ਸੰਗਰੂਰ (ਸਾਰਾ ਯਹਾ)— ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੰਗਰੂਰ ਫੇਰੀ ਦੌਰਾਨ ਅੱਜ ਕੁਝ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਵਿਰੋਧ...

ਵਿਜੀਲੈਂਸ ਵੱਲੋਂ 10 ਹਜ਼ਾਰ ਦੀ ਰਿਸ਼ਵਤ ਲੈਂਦੇ ਸ਼ਾਹਕੋਟ ਦਾ ਕਾਨੂੰਨਗੋ ਰੰਗੇ ਹੱਥੀਂ ਕਾਬੂ

ਸ਼ਾਹਕੋਟ (ਸਾਰਾ ਯਹਾ) — ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਾਹਕੋਟ ਦੇ ਕਾਨੂੰਨਗੋ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ...

ਪੰਜਾਬ ਵਿੱਚ ਮਿਲਿਆ ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਪੀ.ਡੀ.ਐਸ ਚੌਲ: ਆਸ਼ੂ…….4 ਮਿੱਲਾਂ ਵਿੱਚ 36000...

ਚੰਡੀਗੜ•(ਸਾਰਾ ਯਹਾ), 3 ਅਕਤੂਬਰ: : ਅੱਜ ਇੱਕ ਵੱਡੀ ਜ਼ਬਤੀ ਤਹਿਤ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਲੰਧਰ ਤੇ ਕਪੂਰਥਲਾ ਦੀਆਂ 4 ਮਿੱਲਾਂ ਵਿੱਚੋਂ ਰਿਕਾਰਡ...

ਮੰਤਰੀ ਮੰਡਲ ਵੱਲੋਂ ਅਣ-ਅਧਿਕਾਰਤ ਕਲੋਨੀਆਂ ਸਬੰਧੀ ਨੀਤੀ ‘ਤੇ ਮੋਹਰ

ਚੰਡੀਗੜ•(ਸਾਰਾ ਯਹਾ), 3 ਅਕਤੂਬਰ : ਸੂਬਾ ਭਰ ਵਿੱਚ ਗੈਰ-ਯੋਜਨਾਬੱਧ ਢੰਗ ਨਾਲ ਹੁੰਦੇ ਨਿਰਮਾਣ ਨੂੰ ਠੱਲ• ਪਾਉਣ ਲਈ ਮੰਤਰੀ ਮੰਡਲ ਨੇ 19 ਮਾਰਚ, 2018 ਤੋਂ...

ਪੰਜਾਬ ਸਰਕਾਰ ਨੇ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਨੂੰ ਲਗਾਇਆ ਡੀ. ਐੱਸ. ਪੀ

ਚੰਡੀਗੜ੍ਹ : ਇਸੇ ਸਾਲ 26 ਜਨਵਰੀ ਨੂੰ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਬਿਕਰਮ ਬਰਾੜ ਨੂੰ ਪੰਜਾਬ ਕੈਬਨਿਟ ਨੇ ਉਪ ਪੁਲਸ...

ਪੰਜਾਬ ਦੇ ਮੁੱਖ ਮੰਤਰੀ ਵੱਲੋ ਮਹਾਤਮਾ ਗਾਂਧੀ ਨੂੰ ਉਨ•ਾਂ ਦੀ 149ਵੀਂ ਜਨਮ ਵਰੇ•ਗੰਡ ‘ਤੇ...

ਐਸ.ਏ.ਐਸ ਨਗਰ (ਮੁਹਾਲੀ), 2 ਅਕਤੂਬਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨਾਂ ਦੀ 149ਵੀਂ ਜਨਮ ਵਰ•ੇਗੰਡ 'ਤੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਪੰਜਾਬ ਦੇ ਮੱਖ ਮੰਤਰੀ...

ਪਹਿਲੇ ਦਿਨ ਪੰਜਾਬ ‘ਚ ਨਾ ਮਾਤਰ ਹੋਈ ਝੋਨੇ ਦੀ ਖਰੀਦ

ਚੰਡੀਗੜ੍ਹ,(ਸਾਰਾ ਯਹਾ )— ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦੇ ਨਿਰਧਾਰਿਤ ਪ੍ਰੋਗਰਾਮ ਦੇ ਬਾਵਜੂਦ ਅੱਜ ਪਹਿਲੇ ਦਿਨ ਗਿੱਲਾ ਝੋਨਾ...

ਪੰਜਾਬ ‘ਚ ਪੈਟਰੋਲ 90 ਤੋਂ ਪਾਰ, ਵਾਧਾ ਲਗਾਤਾਰ ਜਾਰੀ

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 'ਚ 12 ਪੈਸੇ ਤੇ ਡੀਜ਼ਲ...
- Advertisement -