ਜਸਵੀਰ ਸਿੰਘ ਖਿਲਾਫ਼ ਰਾਜਸਥਾਨ ਅਤੇ ਹਰਿਆਣਾ ਵਿਖੇ ਵੀ ਦਰਜ ਸਨ ਮੁਕੱਦਮੇ
ਮਾਨਸਾ, 08 ਅਕਤੂਬਰ (ਹੀਰਾ ਸਿੰਘ ਮਿੱਤਲ) : ਐਸ.ਐਸ.ਪੀ. ਮਾਨਸਾ ਸ੍ਰ. ਮਨਧੀਰ ਸਿੰਘ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ...
ਬਰਗਾੜੀ ਮਾਮਲੇ ‘ਚ ਐੱਸ.ਆਈ.ਟੀ. ਦੀ ਸਿਫਾਰਿਸ਼ ‘ਤੇ ਬਾਦਲਾਂ ‘ਤੇ ਹੋਵੇਗਾ ਕੇਸ ਦਰਜ: ਕੈਪਟਨ
ਫਰੀਦਕੋਟ—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਰਗਾੜੀ ਗੋਲੀ ਕਾਂਡ 'ਚ ਐੱਸ.ਆਈ. ਟੀ ਦੀ ਸਿਫਾਰਿਸ਼ 'ਤੇ ਬਾਦਲਾਂ ਦੇ ਖਿਲਾਫ ਕੇਸ ਦਰਜ ਹੋਵੇਗਾ। ਉਨ੍ਹਾਂ...
ਫਿਰ ਫਿਸਲੀ ਸੁਖਬੀਰ ਬਾਦਲ ਦੀ ਜ਼ੁਬਾਨ, ਜਾਣੋ ਪਿਤਾ ਬਾਰੇ ਕੀ ਕਿਹਾ
ਪਟਿਆਲਾ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਜ਼ੁਬਾਨ ਸਟੇਜ 'ਤੇ ਇਕ ਵਾਰ ਫਿਸਲ ਗਈ ਹੈ। ਦਰਅਸਲ ਪਟਿਆਲਾ ਵਿਖੇ ਜਬਰ ਵਿਰੋਧੀ ਰੈਲੀ ਨੂੰ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਦੇ ਮਹਿਮਦਪੁਰ ਦਾਣਾ ਮੰਡੀ ‘ਚ ‘ਜਬਰ ਵਿਰੋਧੀ ਰੈਲੀ’ ਕੀਤੀ...
ਪਟਿਆਲਾ — ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਦੇ ਮਹਿਮਦਪੁਰ ਦਾਣਾ ਮੰਡੀ 'ਚ 'ਜਬਰ ਵਿਰੋਧੀ ਰੈਲੀ' ਕੀਤੀ...
ਪਹਿਲੀ ਵਾਰ ਲਾਹੌਲ ਘਾਟੀ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ
ਸ਼ਿਮਲਾ: ਸਰਦ ਰੁੱਤ ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਸਾਲ ਹਿਮਾਚਲ ਪ੍ਰਦੇਸ਼ ਦੀ ਲਾਹੌਲ-ਸਪਿਤੀ ਘਾਟੀ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ ਗਿਆ ਹੈ। ਪਾਰੇ ਦੇ ਇੰਨਾ...
ਕੌਮੀ ਹੁਨਰ ਮੁਕਾਬਲੇ ਵਿੱਚ ਪੰਜਾਬ ਦੀ ਝੋਲੀ ਪਏ 8 ਤਗ਼ਮੇ
ਚੰਡੀਗੜ•,(ਸਾਰਾ ਯਹਾ)7 ਅਕਤੂਬਰ:ਪੰਜਾਬ ਦੇ ਨੌਜਵਾਨਾਂ ਨੇ ਕੌਮੀ ਹੁਨਰ ਮੁਕਾਬਲੇ ਵਿੱਚ 8 ਤਗ਼ਮੇ ਜਿੱਤਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ, ਜਿੰਨ•ਾਂ ਵਿੱਚ 3 ਸੋਨੇ ਦੇ,...
ਮੁੱਖ ਮੰਤਰੀ ਵੱਲੋਂ ਬਠਿੰਡਾ ਪੁਲੀਸ ਰੇਂਜ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਆਗਾਜ਼
ਸ੍ਰੀ ਮੁਕਤਸਰ ਸਾਹਿਬ,(ਸਾਰਾ ਯਹਾ)7 ਅਕਤੂਬਰ : ਪੰਜਾਬ ਸਰਕਾਰ ਦੀ ਨਸ਼ਿਆਂ ਦੀ ਲਾਹਨਤ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ...
ਰਾਮ ਰਹੀਮ ਤੇ ਸੁਖਬੀਰ ਬਾਰੇ ਸਾਬਕਾ ਅਕਾਲੀ ਪਰਗਟ ਸਿੰਘ ਦਾ ਸਨਖੀਖੇਜ ਖੁਲਾਸਾ
ਜਲੰਧਰ: ਇਹ ਇਲਜ਼ਾਮ ਪਹਿਲਾਂ ਵੀ ਲੱਗਦੇ ਆਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ ਵਾਲੇ ਡੇਰਾ ਸਿਰਸਾ ਦੇ...
ਪ੍ਰਿਥਵੀ ਸ਼ਾਅ ਹੋਣਗੇ ਭਾਰਤ ਦੇ ਅਗਲੇ ਸਚਿਨ:ਰਿਚਰਡ ਐਡਵਰਡਜ਼
ਨਵੀਂ ਦਿੱਲੀ— ਦਿੱਗਜ਼ ਕ੍ਰਿਕਟਰ ਰਿਚਰਡ ਐਡਵਰਡਜ਼ ਦਾ ਮੰਨਣਾ ਹੈ ਕਿ ਪ੍ਰਿਥਵੀ ਸ਼ਾਅ ਕ੍ਰਿਕਟ ਬੋਰਡ ਦੇ ਨਵੇਂ ਸਚਿਨ ਤੇਂਦੁਲਕਰ ਹਨ। ਮੁੰਬਈ ਦੇ 18 ਸਾਲ ਦੇ...
ਈ. ਡੀ. ਦੇ ਅਧਿਕਾਰੀ ਨਿਰੰਜਨ ਸਿੰਘ ਨੇ ਦਬਾਅ ‘ਚ ਛੱਡੀ ਨੌਕਰੀ: ਜਾਖੜ
ਜਲੰਧਰ (ਸਾਰਾ ਯਹਾ)— ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਈ. ਡੀ. ਦੇ ਸੀਨੀਅਰ ਅਧਿਕਾਰੀ ਨਿਰੰਜਨ ਸਿੰਘ ਡਰੱਗਜ਼ ਨੂੰ ਲੈ...
























