85.9 F
MANSA
Wednesday, May 6, 2026
Tel: 9815624390
Email: sarayaha24390@gmail.com

ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਕੋਰਟ ਕੰਪਲੈਕਸ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ

ਮਾਨਸਾ, 08 ਦਸੰਬਰ (ਬਲਜੀਤ ਸ਼ਰਮਾ) : ਨੈਸ਼ਨਲ ਲੋਕ ਅਦਾਲਤ ਅੱਜ ਜਿਲ੍ਹਾ ਮਾਨਸਾ ਵਿੱਚ ਇੰਚਾਰਜ ਜਿਲ੍ਹਾ ਅਤੇ ਸੈ਼ਸਨ ਜੱਜ ਸ੍ਰੀ ਦਲਜੀਤ ਸਿੰਘ ਰਲਹਣ ਦੀ ਦੇਖ...

ਪੱਗ ਬੰਨ੍ਹ ਜ਼ਾਕਿਰ ਮੂਸਾ ਨੇ ਪਾਈ ਪੁਲਿਸ ਵਾਹਣੇ

ਚੰਡੀਗੜ੍ਹ: ਕਸ਼ਮੀਰੀ ਅਤਿਵਾਦੀ ਜ਼ਾਕਿਰ ਮੂਸਾ ਨੇ ਸੁਰੱਖਿਆ ਏਜੰਸੀਆਂ ਨੂੰ ਵਾਹਣੇ ਪਾਇਆ ਹੋਇਆ ਹੈ। ਖੁਫੀਆ ਰਿਪੋਰਟਾਂ ਮੁਤਾਬਕ ਜ਼ਾਕਿਰ ਮੂਸਾ ਪੰਜਾਬ ਵਿੱਚ ਛੁਪਿਆ ਹੋਇਆ ਹੈ। ਪੁਲਿਸ...

ਜਦੋਂ ਸੋਸ਼ਲ ਮੀਡੀਆ ‘ਤੇ ਉੱਡਿਆ ਸੁਖਬੀਰ ਬਾਦਲ ਦਾ ਮਜ਼ਾਕ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਫਿਰ ਸੋਸ਼ਲ ਮੀਡੀਆ 'ਤੇ ਮਜ਼ਾਕ ਦਾ ਪਾਤਰ ਬਣ ਗਏ। ਅੱਜ ਸਵੇਰ ਤੋਂ ਹੀ ਉਨ੍ਹਾਂ ਦੀ...

ਐਕਟਰ ਸੋਨੂ ਸੂਦ ਅਤੇ ਗੁਰਮੀਤ ਚੌਧਰੀ ਨੇ ਦੇਸ਼ ਭਗਤੀ ਨੂੰ ਬੜ•ਾਵਾ ਦੇਣ ਲਈ ਸਿਨੇਮੇ...

ਚੰਡੀਗੜ•,(ਸਾਰਾ ਯਹਾ) 08 ਦਸੰਬਰ : ਲੋਕਾਂ ਅਤੇ ਹਥਿਆਰਬੰਦ ਫੌਜਾਂ ਵਿਚਕਾਰ ਸਿੱਧੇ ਸੰਪਰਕ ਨੂੰ ਯਕੀਨੀ ਬਨਾਉਣ ਲਈ ਵੱਖ-ਵੱਖ ਰੱਖਿਆ ਮਾਹਿਰਾਂ ਨੇ ਜ਼ੋਰ ਦਿੰਦੇ ਹੋਏ ਰੱਖਿਆ...

ਪੰਚਾਇਤੀ ਚੋਣਾਂ ‘ਚ 83,831 ਪੰਚਾਂ ਦੀ ਹੋਏਗੀ ਚੋਣ, ਜਾਣੋ ਪੂਰਾ ਵੇਰਵਾ

ਚੰਡੀਗੜ੍ਹ: ਪੰਜਾਬ ਵਿੱਚ 13,276 ਗਰਾਮ ਪੰਚਾਇਤਾਂ ਦੀ ਚੋਣ ਲਈ 30 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਚੋਣਾਂ ਦਾ ਐਲਾਨ ਹੁੰਦੇ ਹੀ ਪਿੰਡਾਂ ਵਿੱਚ ਸਰਗਰਮੀਆਂ ਤੇਜ਼...

ਹੁਣ ਦਵਾਈ ਕੰਪਨੀਆਂ ਨਹੀਂ ਕਰ ਸਕਣਗੀਆਂ ਤੁਹਾਡੀ ਲੁੱਟ!

ਨਵੀਂ ਦਿੱਲੀ: ਦਵਾਈ ਕੰਪਨੀਆਂ ਦੀ ਮਨਮਾਨੀ ਖਿਲਾਫ ਕੇਂਦਰ ਸਰਕਾਰ ਲਗਾਮ ਲਾਉਣ ਲਈ ਤਿਆਰ ਹੈ। ਸਰਕਾਰ ਨੇ ਸਖ਼ਤੀ ਦਾ ਰੁਖ ਅਪਣਾਉਂਦੇ ਹੋਏ ਡਰੱਗਸ ਤੇ ਕਾਸਮੈਟਿਕ...

ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਯਾਦ ‘ਚ ਮਨਾਇਆ ਝੰਡਾ ਦਿਵਸ

ਮਾਨਸਾ, 07 ਦਸੰਬਰ (ਬਲਜੀਤ ਸ਼ਰਮਾ ) : ਭਾਰਤੀ ਸੈਨਾਵਾਂ ਵੱਲੋਂ ਭਾਰਤ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਜ਼ਿਲ੍ਹਾ ਸੈਨਿਕ ਰੱਖਿਆ...

ਸਾਨੂੰ ਊਰਜਾ ਦੇ ਨਵਿਆਉਣਯੋਗ ਸੋਮਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ :...

ਮਾਨਸਾ, 07 ਦਸੰਬਰ (ਬਲਜੀਤ ਸ਼ਰਮਾ ) : ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋ ਜ਼ਿਲ੍ਹਾ ਪ੍ਰੀਸ਼ਦ ਵਿਖੇ ਬੀ.ਈ.ਈ., ਭਾਰਤ ਸਰਕਾਰ ਅਤੇ ਡਿਜ਼ਾਇਨ 2 ਅੱਕੂਪੈਂਸੀ ਦੇ ਸਹਿਯੋਗ...

ਪੰਜਾਬ ‘ਚ ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, ਜਾਣੋ ਪੂਰਾ ਵੇਰਵਾ

ਚੰਡੀਗੜ•,(ਸਾਰਾ ਯਹਾ) 7 ਦਸੰਬਰ  ਰਾਜ ਚੋਣ ਕਮਿਸ਼ਨਰ, ਪੰਜਾਬ ਜਗਪਾਲ ਸਿੰਘ ਸੰਧੂ ਨੇ ਅੱਜ ਇੱਥੇ ਪ੍ਰੈÎੱਸ ਨੋਟ ਜਾਰੀ ਕਰ ਕੇ ਰਾਜ ਦੀਆਂ 13276 ਪੰਚਾਇਤਾਂ ਦੀਆਂ...

ਫ਼ੌਜ ਦਾ ਸਿਆਸੀਕਰਨ ਨਾ ਕੀਤਾ ਜਾਵੇ: ਸਾਬਕਾ ਫ਼ੌਜੀਆਂ ਵੱਲੋਂ ਤਾੜਨਾ

ਚੰਡੀਗੜ•,(ਸਾਰਾ ਯਹਾ) 7 ਦਸੰਬਰ:ਕਈ ਪ੍ਰਸਿੱਧ ਸਾਬਕਾ ਫ਼ੌਜੀਆਂ ਦਾ ਕਹਿਣਾ ਹੈ ਕਿ ਸਤੰਬਰ 2016 ਵਿਚ ਹੋਏ 'ਸਰਜੀਕਲ ਸਟ੍ਰਾਈਕ' ਨੂੰ ਸਿਆਸੀ ਲਾਹਾ ਲੈਣ ਲਈ ਕੇਂਦਰ ਦੀ...
- Advertisement -