85.9 F
MANSA
Tuesday, June 23, 2026
Tel: 9815624390
Email: sarayaha24390@gmail.com

ਤੇਜ਼ ਕਾਰਾਂ ਦੀ ਭਿਆਨਕ ਟੱਕਰ, ਇੱਕ ਹਲਾਕ, ਚਾਰ ਗੰਭੀਰ

ਬਰਨਾਲਾ: ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹਰਾਹ 'ਤੇ ਪਿੰਡ ਹੰਢਿਆਇਆ ਕੋਲ ਦੋ ਕਾਰਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਜਣੇ ਗੰਭੀਰ ਜ਼ਖ਼ਮੀ...

ਕੈਪਟਨ ਫਿਰ ਪਹੁੰਚੇ ਪੀਜੀਆਈ, ਡਾਕਟਰਾਂ ਵੱਲੋਂ ਆਰਾਮ ਦੀ ਸਲਾਹ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਡਾਵਾਂਡੋਲ ਜਿਹੀ ਹੋਈ ਪਈ ਹੈ। ਪਿਛਲੇ ਹਫ਼ਤੇ ਪੀਜੀਆਈ ਦਾਖ਼ਲ ਰਹਿਣ ਤੋਂ ਬਾਅਦ ਡਾਕਟਰਾਂ ਨੇ...

ਐਮ.ਐਲ.ਐਫ-2018 ਦੇ ਪੈਨਾਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਪ੍ਰਤੀ ਮੀਡੀਆ ਨੂੰ ਹੋਰ ਨਿਡਰ ਤੇ ਗੰਭੀਰ ਹੋਣ...

ਚੰਡੀਗੜ੍ਹ, (ਸਾਰਾ ਯਹਾ)9 ਦਸੰਬਰ: ਅੱਜ ਇਥੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਪੈਨਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਵਿਸ਼ੇਸ਼ ਤੌਰ ਤੇ ਫੌਜ ਨੂੰ ਪੇਸ਼ ਕਰਦੇ...

ਅੱਤਵਾਦੀਆਂ ਨਾਲ ਲੋਹਾ ਲੈਂਦਾ ਦੇਸ਼ ਤੋਂ ਕੁਰਬਾਨ ਹੋਇਆ ਪੰਜਾਬ ਦਾ ਪੁੱਤ

ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਇਸਲਾਮ ਵਾਲਾ ਦਾ ਰਹਿਣ ਵਾਲਾ ਫ਼ੌਜੀ ਜਵਾਨ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ 'ਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਦੌਰਾਨ ਸ਼ਹੀਦ ਹੋ ਗਿਆ।...

ਹਾਈ ਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ ਦੀ ਦੂਜੀ ਕੌਮੀ ਕਾਨਫਰੰਸ ਸਮਾਪਤ

ਚੰਡੀਗੜ•,(ਸਾਰਾ ਯਹਾ) 9 ਦਸੰਬਰ: ਹਾਈ ਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ ਦੀ ਦੂਜੀ ਕੌਮੀ ਕਾਨਫਰੰਸ ਦੇ ਸਮਾਪਤੀ ਦਿਨ ਮੌਕੇ ਮਾਨਯੋਗ ਸ੍ਰੀ ਜਸਟਿਸ ਏ.ਐਮ. ਖਾਨਵਿਲਕਰ, ਜੱਜ, ਸੁਪਰੀਮ...

ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਮੁਆਫੀਨਾਮੇ ਨੂੰ ਧਰਮ ਦੇ ਨਾਂ ‘ਤੇ ਸਿਆਸੀ ਡਰਾਮਾ...

ਚੰਡੀਗੜ•, 08 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ) ਦੇ ਆਗੂਆਂ ਦੀ ਧਰਮ ਦੇ ਨਾਂ 'ਤੇ ਸਿਆਸੀ...

ਜ਼ਿਲਾ ਜੇਲ੍ਹ ਵਿਖੇ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਵਲੋਂ ਆਪਣੀ ਟੀਮ ਸਮੇਤ ਜ਼ਿਲਾ ਜੇਲ੍ਹ...

ਮਾਨਸਾ, 8 ਦਸੰਬਰ(ਬਲਜੀਤ ਸ਼ਰਮਾ) -ਅੱਜ ਜ਼ਿਲਾ ਜੇਲ੍ਹ ਮਾਨਸਾ ਵਿਖ ਸਵੇਰੇ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਵਲੋਂ ਆਪਣੀ ਟੀਮ ਸਮੇਤ ਜ਼ਿਲਾ ਜੇਲ੍ਹ ਦੀ ਚੈਕਿੰਗ ਕੀਤੀ...

ਮੁਹੰਮਦ ਸਦੀਕ ਦੀ ਮੌਤ ਦੀਆਂ ਅਫਵਾਹਾਂ

ਚੰਡੀਗੜ੍ਹ: ਪੰਜਾਬੀ ਗਾਇਕ ਤੇ ਕਾਂਗਰਸੀ ਲੀਡਰ ਮੁਹੰਮਦ ਸਦੀਕ ਦੀ ਮੌਤ ਦੀ ਅਫਵਾਹ ਉੱਡ ਗਈ। ਸੋਸ਼ਲ ਮੀਡੀਆ 'ਤੇ ਸਵੇਰ ਤੋਂ ਹੀ ਉਨ੍ਹਾਂ ਦੀ ਮੌਤ ਬਾਰੇ...

ਮਾਨਸਾ ਦੇ ਵਿੱਦਿਆਰਥੀਆ ਨੇ ਬਾਬਾ ਫਰੀਦ ਗਰੁੱਪ ਵੱਲੋ ਲਏ ਗਏ ਆਡੀਸ਼ਨ ਵਿੱਚ ਸਫਲਤਾ ਹਾਸਿਲ ਕੀਤੀ

ਮਾਨਸਾ {ਜੋਨੀ ਜਿੰਦਲ} ਸਥਾਨਕ ਹੋਲੀ ਹਾਰਟ ਹਾਈ ਸਕੂਲ ਦੇ ਵਿੱਦਿਆਰਥੀਆ ਨੇ ਬਾਬਾ ਫਰੀਦ ਗਰੁੱਪ  ਵੱਲੋ ਲਏ ਗਏ ਆਡੀਸ਼ਨ  ਵਿੱਚ ਹਿੱਸਾ ਲੈਕੇ ਅਗਲੇ ਮੁਕਾਬਲੇ  ਲਈ...

ਕੇਂਦਰ ਸਰਕਾਰ ਰੱਖਿਆ ਰਣਨੀਤੀ ਉਲੀਕਣ ਪ੍ਰਤੀ ਰੱਖਿਆ ਮਾਹਿਰਾਂ ਦੀ ਸਲਾਹ ਲੈਣ ਤੋਂ ਉਦਾਸੀਨ, ਰੱਖਿਆ...

ਚੰਡੀਗੜ•, 8 ਦਸੰਬਰ: ਮਾਹਿਰ ਫੌਜੀਆਂ ਅਤੇ ਰੱਖਿਆ ਮਾਹਰਾਂ ਨੇ ਸ਼ਨੀਵਾਰ ਨੂੰ ਦੇਸ਼ ਦੀ ਰੱਖਿਆ ਰਣਨੀਤੀ ਤਿਆਰ ਕਰਨ ਲਈ ਉਨ•ਾਂ ਤੋਂ ਸਲਾਹ ਲੈਣ ਸਬੰਧੀ ਕੇਂਦਰ ਸਰਕਾਰ...
- Advertisement -