85.9 F
MANSA
Monday, May 11, 2026
Tel: 9815624390
Email: sarayaha24390@gmail.com

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 97 ਫੀਸਦੀ ਅਸਲਾ ਜਮ੍ਹਾਂ: ਐਸ.ਐਸ.ਪੀ. ਖੁਰਾਣਾ

ਮਾਨਸਾ, 25 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸਲਾਧਾਰਕਾਂ ਨੂੰ ਆਪਣਾ ਅਸਲਾ ਜਮ੍ਹਾਂ ਕਰਵਾਉਣ ਦੀ ਹਦਾਇਤ...

ਕੈਪਟਨ ਦੀ ਘੁਰਕੀ ਤੋਂ ਮਨਪ੍ਰੀਤ ਬਾਦਲ ਖੁਸ਼!

ਚੰਡੀਗੜ੍ਹ: ਲੋਕ ਸਭਾ ਚੋਣਾਂ 'ਚ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੀ ਵਿਧਾਇਕਾਂ ਤੇ ਮੰਤਰੀਆਂ ਨੂੰ ਕੈਪਟਨ ਦੀ ਘੁਰਕੀ ਤੋਂ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਖੁਸ਼...

SIT ਤੋਂ ਬਾਹਰ ਹੋਏ ਕੁੰਵਰ ਵਿਜੇ ਪ੍ਰਤਾਪ ਦਾ ਪਟਿਆਲਾ ਜੇਲ੍ਹ ‘ਚ ਵੱਡਾ ਧਮਾਕਾ, ਚਾਰ...

ਪਟਿਆਲਾ(ਸਾਰਾ ਯਹਾ): ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਕੈਦੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਚਾਰ ਅਫਸਰਾਂ ਨੂੰ ਨੌਕਰੀ ਤੋਂ ਹੱਥ...

ਇਸ ਸਾਲ ਪੰਜਾਬ ਵਿੱਚ ਕਾਟਨ ਅਧੀਨ 4 ਲੱਖ ਹੈੱਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ...

ਮਾਨਸਾ, 25 ਅਪ੍ਰੈਲ(ਸਾਰਾ ਯਹਾ,(ਬਲਜੀਤ ਸ਼ਰਮਾ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਐਰੀ ਦੀ ਪ੍ਰਧਾਨਗੀ ਹੇਠ...

ਵਿਸ਼ਵ ਮਲੇਰੀਆ ਦਿਵਸ ਮੌਕੇ ਜਿ਼ਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ

ਮਾਨਸਾ, 25 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਦੀਆਂ ਹਦਾਇਤਾਂ ਤੇ ਜਿ਼ਲ੍ਹਾ ਨੋਡਲ ਅਫ਼ਸਰ ਸ....

ਪੰਜਾਬੀਓ ਮੁੜ ਚੋਣਾਂ ਲਈ ਹੋ ਜਾਓ ਤਿਆਰ, ਲੋਕ ਸਭਾ ਚੋਣਾਂ ਮਗਰੋਂ ਜ਼ਿਮਨੀ ਚੋਣਾਂ

ਚੰਡੀਗੜ੍ਹ: ਭੰਡਾ-ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ..! ਇਹ ਅਖਾਣ ਸਿਆਸੀ ਗ਼ਲਬੇ ਦਾ ਸ਼ਿਕਾਰ ਬਣੇ ਪੰਜਾਬੀਆਂ 'ਤੇ ਬਹੁਤ ਢੁੱਕਦਾ...

ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ‘ਆਪ’ ਨੂੰ ਦੂਹਰਾ ਝਟਕਾ

ਚੰਡੀਗੜ੍ਹ: ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ ਛੱਡਣ ਮਗਰੋਂ ਹੁਣ ਪੰਜਾਬ ਵਿਧਾਨ ਸਭਾ ਛੱਡਣ ਦਾ ਵੀ ਫੈਸਲਾ ਕਰ...

ਬਾਦਲਾਂ ਨੂੰ ਗੁਰਦੁਆਰਿਆਂ ਤੇ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੱਢਣ ਦਾ ਵੇਲਾ ਆ ਗਿਆ, ਕੈਪਟਨ...

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੰਗਰੂਰ ਲੋਕ...

ਸਰਦੂਲਗੜ• ‘ਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਕਿਸਾਨ ਪਰੇਸ਼ਾਨ

ਸਰਦੂਲਗੜ• (ਸਾਰਾ ਯਹਾ,(ਬਲਜੀਤ ਸ਼ਰਮਾ) ੨4 ਅਪ੍ਰੈਲ (ਵਿਨੋਦ ਜੈਨ): ਸਰਦੂਲਗੜ• ਅਨਾਜ ਮੰਡੀ ਵਿੱਚ ਲਿਫਟਿੰਗ ਦੀਰਫਤਾਰ ਮੱਧਮ ਹੋਣ ਕਾਰਨ ਸਰਦੂਲਗੜ• ਦੀ ਅਨਾਜ ਮੰਡੀ...

ਪ੍ਰੋਜੈਕਟ 3 ਡੀ ਤਹਿਤ ਬੱਚਤ ਭਵਨ ਵਿਖੇ ਲਗਾਈ ਵਰਕਸ਼ਾਪ

ਮਾਨਸਾ, 24 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਮਾਨਸਾ ਜ਼ਿਲ੍ਹੇ ਨੂੰ ਸਾਫ਼-ਸੁਥਰਾ ਅਤੇ ਕੂੜਾ ਰਹਿਤ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ...
- Advertisement -