85.9 F
MANSA
Thursday, May 14, 2026
Tel: 9815624390
Email: sarayaha24390@gmail.com

ਮਾਨਯੋਗ ਜੱਜ ਅਮਨਦੀਪ ਸਿੰਘ ਵੱਲ੍ਹੋਂ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਲੋਕਾਂ ਦੇ ਦੁੱਖ, ਦਰਦ...

ਮਾਨਸਾ 22 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਮਾਨਯੋਗ ਜੱਜ ਅਤੇ ਮਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਕੱਤਰ ਸ਼੍ਰੀ ਅਮਨਦੀਪ ਸਿੰਘ ਨੇ...

ਨਵਜੋਤ ਸਿੱਧੂ ਦੀ ਵਾਪਸੀ, ਹੁਣ ਸੋਨੀਆ ਗਾਂਧੀ ਨੇ ਸੌਂਪੀ ਜ਼ਿੰਮੇਵਾਰੀ

ਨਵੀਂ ਦਿੱਲੀ: ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਦੇ ਨਾਲ ਹੀ ਕਾਂਗਰਸ ਨੇ ਪੂਰੀ...

ਸੁਪਰੀਮ ਕੋਰਟ ਦਾ ਨਾਗਰਿਕਤਾ ਕਾਨੂੰਨ ਬਾਰੇ ਆਇਆ ਫੈਸਲਾ, ਚਾਰ ਹਫ਼ਤਿਆਂ ‘ਚ ਕੇਂਦਰ ਤੋਂ ਮੰਗਿਆ...

ਨਵੀਂ ਦਿੱਲੀ:  ਸੁਪਰੀਮ ਕੋਰਟ ਨੇ ਸਰਕਾਰ ਦੀ ਤਰਫ਼ੋਂ ਜਵਾਬ ਦੇਣ ਲਈ ਛੇ ਹਫ਼ਤਿਆਂ ਦਾ ਸਮਾਂ ਮੰਗਿਆ ਸੀ, ਜਿਸ ‘ਤੇ ਵਕੀਲਾਂ ਨੇ...

ਹੁਣ ਦਿੱਲੀ ‘ਚ ਅਕਾਲੀ ਦਲ ਕਿਸ ਦੀ ਕਰੇਗਾ ਹਮਾਇਤ?

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀ ਹਮਾਇਤ ਕਰੇਗਾ, ਇਸ ਦਾ ਫੈਸਲਾ 24 ਜਨਵਰੀ ਨੂੰ ਹੋ ਰਹੀ...

ਸ਼ਿਮਲਾ ਵੱਲ ਨਾ ਜਾਣ ਦੀ ਸਲਾਹ, ਬਰਫ ਦੇ ਕਹਿਰ ਨਾਲ ਸੜਕਾਂ ਬੰਦ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਫ਼ਬਾਰੀ ਨੂੰ ਦੇਖਦਿਆਂ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੜਕਾਂ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ।

ਪ੍ਰਸ਼ਾਸਨਿਕ ਹੁਕਮਾ ਦੇ ਬਾਵਜੂਦ ਵੀ ਕਿਸਾਨਾਂ ਨੂੰ ਨਹੀਂ ਮਿਲਿਆ 2017-2018 ਦੌਰਾਨ ਥਰਮਲ ਦੀ ਰਾਖ...

ਝੁਨੀਰ 21 ਜਨਵਰੀ (ਕੁਲਦੀਪ  ਘੁਰਕਣੀ):ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਥਰਮਲ ਦੀਆਂ ਚਿਮਨੀਆਂ ਵਿੱਚੋਂ ਨਿਕਲਦੇ ਧੂੰਏਂ ਕਾਰਨ ਥਰਮਲ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ...

ਸੰਗਰੂਰ ‘ਚ ਐਸਡੀਓ ਨੇ ਚਲਾਈ ਮੁਲਾਜ਼ਮਾਂ ‘ਤੇ ਚਲਾਈ ਗੋਲੀ

ਸੰਗਰੂਰ: ਸੰਗਰੂਰ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ, ਜਦ ਇੱਥੇ ਇੱਕ ਸਰਕਾਰੀ ਦਫਤਰ 'ਚ ਗੋਲੀ ਚੱਲ ਗਈ। ਵਾਟਰ ਐਂਡ ਸੀਵਰੇਜ ਬੋਰਡ...

ਕਿਸਾਨਾਂ ਨੇ ਖੇਤਾਂ ਦਾ ਰਸਤਾ ਉੱਚਾ ਕਰਨ ਦੇ ਦੋਸ਼ ਲਗਾਏ ਰਸਤੇ ਨਾਲੋਂ ਜ਼ਮੀਨ ਨੀਵੀਂ...

ਝੁਨੀਰ 21 ਜਨਵਰੀ (ਕੁਲਦੀਪ  ਘੁਰਕਣੀ): ਪਿੰਡ ਬਾਜੇਵਾਲਾ ਦੇ ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ ਤੇ ਭਰਤ (ਮਿੱਟੀ) ਪਾਕੇ ਛੇ ਫੁੱਟ ਉੱਚਾ ਕਰਨ...

ਗਣਤੰਤਰਤਾ ਦਿਹਾੜੇ ਸਬੰਧੀ ਦੂਜੀ ਰਿਹਰਸਲ ਦਾ ਵਧੀਕ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ

ਮਾਨਸਾ,  21 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : 26 ਜਨਵਰੀ ਗਣਤੰਤਰਤਾ ਦਿਹਾੜੇ ਸਬੰਧੀ ਸਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਅੱਜ ਸਰਕਾਰੀ...

ਸਰਵਣ ਸਿੰਘ ਰਾਮਗੜ•ੀਆ ਨੇ ਸੁੰਦਰ ਸ਼ਾਮ ਅਰੋੜਾ ਦੀ ਹਾਜ਼ਰੀ ‘ਚ ਪੰਜਾਬ ਰਾਜ ਪੱਛੜੀਆਂ...

ਚੰਡੀਗੜ•, (ਸਾਰਾ ਯਹਾ,ਬਲਜੀਤ ਸ਼ਰਮਾ) 24 ਦਸੰਬਰ: ਸ. ਸਰਵਣ ਸਿੰਘ ਰਾਮਗੜ•ੀਆ ਨੇ ਅੱਜ ਪੰਜਾਬ ਰਾਜ ਪੱਛੜੀਆਂ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਦਾ...
- Advertisement -