

ਜਲੰਧਰ ਫਗਵਾੜਾ ਕੌਮੀ ਸ਼ਾਹਰਾਹ ‘ਤੇ ਮਾਰੂਤੀ ਸਿਲੇਰੀਓ ਕਾਰ ਨਾਲ ਭਿਆਨਕ ਹਾਦਸਾ ਵਾਪਰਿਆ।

- 2
ਕਾਰ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ।

3
ਦੋਵਾਂ ਨੂੰ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

4
ਸਿਲੇਰੀਓ ਕਾਰ ਫਗਵਾੜਾ ਤੋਂ ਜਲੰਧਰ ਆ ਰਹੀ ਸੀ।

5
ਜੀਟੀ ਰੋਡ ‘ਤੇ ਖੜ੍ਹੀ ਪ੍ਰਾਈਵੇਟ ਬੱਸ ਪਿੱਛੇ ਟਕਰਾਉਣ ਨਾਲ ਬੁਰੀ ਤਰ੍ਹਾਂ ਤਬਾਹ ਹੋ ਗਈ।

6
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖ਼ੱਚੇ ਉੱਡ ਗਏ।
EDITED BY : SARA YAHA | | Last Updated : 6:20 pm 18 JULY 2018























