2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਭਾਰਤੀ ਵੋਟਰ ਨਿਭਾਉਣਗੇ ਅਹਿਮ ਭੂਮਿਕਾ

0
22

ਵਾਸ਼ਿੰਗਟਨ: ਸਾਲ 2010-17 ਦੌਰਾਨ ਅਮਰੀਕਾ ਵਿੱਚ ਭਾਰਤੀ ਆਬਾਦੀ ਦੀ ਗਿਣਤੀ 38 ਫੀਸਦੀ ਵਧ ਗਈ ਹੈ। ਸਾਊਥ ਏਸ਼ੀਅਨ ਅਮਰੀਕਨ ਲੀਡਿੰਗ ਟੂਗੈਦਰ (ਸਾਲਟ) ਦੀ ਰਿਪੋਰਟ ਅਨੁਸਾਰ 6 ਲੱਖ 30 ਹਜ਼ਾਰ ਭਾਰਤੀ ਗ਼ੈਰਕਾਨੂੰਨੀ ਤੌਰ ‘ਤੇ ਇੱਥੇ ਰਹਿ ਰਹੇ ਹਨ ਇਹ ਸਾਰੇ ਲੋਕਾਂ ਦੇ ਵੀਜ਼ੇ ਖਤਮ ਹੋ ਗਏ ਹਨ। 2010 ਤੋਂ ਅਮਰੀਕਾ ਵਿੱਚ ਰਹਿਣ ਵਾਲੇ ਗੈਰਕਾਨੂੰਨੀ ਭਾਰਤੀਆਂ ਦੀ ਗਿਣਤੀ ਵਿਚ 78 ਫੀਸਦੀ ਦਾ ਵਾਧਾ ਹੋਇਆ ਹੈ।

Previous articleਸੁਖਬੀਰ ਬਾਦਲ ਨੇ ਬੁਲਾਈ ‘ਫ਼ਤਹਿ’, ਭਗਵੰਤ ਮਾਨ ਵੱਲੋਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ, ਸੰਨੀ ਦੀ ਅੰਗਰੇਜ਼ੀ ‘ਚ ਫਿਸਲੀ ਜ਼ੁਬਾਨ
Next articleਹਫਤੇ ‘ਚ ਸ਼ਿਰਡੀ ਮੰਦਰ ‘ਚ ਚੜ੍ਹੇ 14 ਲੱਖ ਸਿੱਕੇ, ਚੜਾਵੇ ਤੋਂ ਟਰੱਸਟ ਹੋਇਆ ਪ੍ਰੇਸ਼ਾਨ

LEAVE A REPLY

Please enter your comment!
Please enter your name here