*ਲੋਕਾਂ ਦੇ ਘਰਾਂ ਚ ਪਾਣੀ ਲੱਖਾਂ ਦਾ ਨੁਕਸਾਨ*

0
175

ਫਗਵਾੜਾ  (ਸਾਰਾ ਯਹਾਂ/ਸ਼ਿਵ ਕੌੜਾ)ਭਾਰੀ ਮੀਹ ਤੋਂ ਬਾਅਦ ਨਹਿਰਾਂ ਚ ਪਾਣੀ ਦਾ ਲੈਵਲ ਵਧਿਆ ਜਿਸ ਨਾਲ ਪਾਣੀ ਛੱਡਣ ਨਾਲ ਕਈ ਪਿੰਡਾਂ ਚ ਪਾਣੀ ਆ ਗਿਆ ਘਰਾਂ ਦੇ ਵਿੱਚ ਵੀ ਦੋ ਦੋ ਫੁੱਟ ਪਾਣੀ ਭਰਿਆ ਇਸ ਮੌਕੇ ਤੇ ਪਿੰਡ ਰਿਹਾਣਾ ਜੱਟਾਂ ਵਿੱਚ ਵੀ ਕਾਫੀ ਪਾਣੀ ਆਇਆ ਲੋਕਾਂ ਨੇ ਇੱਕ ਦੂਜੇ ਦੇ ਘਰ ਵਿੱਚ ਜਾ ਕੇ ਸਹਾਰਾ ਲਿਆ ਅਤੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

LEAVE A REPLY

Please enter your comment!
Please enter your name here