ਪਿਤ੍ਰੋਦਾ ਦੇ ਸਿੱਖ ਕਤਲੇਆਮ ਬਾਰੇ ਬਿਆਨ ‘ਤੇ ਕਾਂਗਰਸ ਦਾ ਐਕਸ਼ਨ

0
32

ਨਵੀਂ ਦਿੱਲੀ: ਕਾਂਗਰਸ ਨੇ ਆਪਣੇ ਸੀਨੀਅਰ ਨੇਤਾ ਸੈਮ ਪਿਤ੍ਰੋਦਾ ਦੇ ਬਿਆਨ ਤੋਂ ਪਾਰਟੀ ਨੂੰ ਵੱਖ ਕਰ ਲਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਸੈਮ ਦਾ ਬਿਆਨ ਉਨ੍ਹਾਂ ਦਾ ਨਿੱਜੀ ਵਿਚਾਰ ਹੋ ਸਕਦਾ ਹੈ।

View image on Twitter
View image on Twitter

Sam Pitroda@sampitroda

Visit to Golden Temple was a divine life time experience and learning on the history of this great religion.40810:16 AM – May 10, 2019305 people are talking about thisTwitter Ads info and privacy

ਕਾਂਗਰਸ ਨੇ ਪ੍ਰੈੱਸ ਬਿਆਨ ਜਾਰੀ ਕਰ ਕਿਹਾ ਕਿ ਉਹ 1984 ਦੰਗਾ ਪੀੜਤਾਂ ਨੂੰ ਨਿਆਂ ਦਿਵਾਉਣ ‘ਚ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹੈ। ਪਾਰਟੀ ਨੇ ਇਹ ਵੀ ਕਿਹਾ ਕਿ 1984 ਦੰਗਾ ਪੀੜਤਾਂ ਦੇ ਨਾਲ-ਨਾਲ 2002 ਦੇ ਗੁਜਰਾਤ ਦੰਗਿਆਂ ਦਾ ਵੀ ਇਨਸਾਫ ਮਿਲੇ। ਕਾਂਗਰਸ ਨੇ ਕਿਹਾ ਕਿ ਸਾਰੇ ਲੀਡਰ ਥੋੜ੍ਹਾ ਸੰਵੇਦਨਸ਼ੀਲ ਹੋਣ ਤੇ ਸਾਵਧਾਨੀ ਵਰਤਣ।

Sam Pitroda@sampitroda

Truth is being distorted, lies are being amplified through social media and targeted People are systematically being intimidated. However, truth will always prevail and lies will be exposed. It is just a matter of time. Have patience.31610:44 AM – May 10, 2019Twitter Ads info and privacy181 people are talking about this

ਉੱਧਰ, ਸੈਮ ਪਿਤ੍ਰੋਦਾ ਨੇ ਇਸ ਵਿਵਾਦ ‘ਤੇ ਕਿਹਾ ਹੈ ਕਿ ਉਸ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਬਲਕਿ ਸੱਚਾਈ ਹਮੇਸ਼ਾ ਸੱਚਾਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਝੂਠ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਸਮਾਂ ਆਉਣ ‘ਤੇ ਸੱਚ ਸਭ ਦੇ ਸਾਹਮਣੇ ਆ ਜਾਵੇਗਾ।

LEAVE A REPLY

Please enter your comment!
Please enter your name here