ਪਲਸ ਪੋਲੀਓ ਤਹਿਤ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ

0
48

ਬੁਢਲਾਡਾ- ( (ਸਾਰਾ ਯਹਾ) ਮਿਤੀ 19 ਜਨਵਰੀ- ਬੁਢਲਾਡਾ ਬੱਸ ਸਟੈਂਡ ਤੇ ਪੰਜ ਸਾਲ ਤੋਂ ਘੱਟ ਦੇ ਬੱਚਿਆਂ ਨੂੰ ਪੋਲੀਓ ਦੀਆਂ
ਬੂੰਦਾਂ ਪਿਲਾਈਆਂ ਗਈਆਂ। ਬਲਦੇਵ ਕੱਕੜ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆਂ ਕਿ ਇਹ ਬੂੰਦਾਂ
ਇੱਕ ਦਿਨ ਬੁੱਥਾਂ ਤੇ ਬਾਕੀ ਦੋ ਦਿਨ ਘਰਾਂ ਵਿੱਚ ਪਿਲਾਈਆਂ ਜਾਣਗੀਆਂ। ਇਨਾਂ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ
ਅਪੀਲ ਕੀਤੀ ਕਿ ਆਪ ਜੀ ਨੇ ਪੰਜ ਸਾਲ ਤੋਂ ਘੱਟ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜਰੂਰ ਪਿਲਾਇਆ ਜਾਣ।
ਇਸ ਸਮੇਂ ਹਰਪ੍ਰੀਤ ਸਿੰਘ ਫਾਰਮਾਸਿਸਟ ਰਾਮ ਪਾਲ, ਜੰਟਾਂ ਸਿੰਘ ਹਸਪਤਾਲ ਦੇ ਕਰਮਚਾਰੀ ਬੱਚਿਆਂ ਨੂੰ ਬੁੰਦਾਂ
ਪਿਲਾ ਰਹੇ ਸਨ।

LEAVE A REPLY

Please enter your comment!
Please enter your name here