ਖਰੜ ’ਚ ਫਟਿਆ ਸੀਵਰੇਜ ਦਾ ਪਾਇਪ, ਸੜਕਾਂ ਨੇ ਧਾਰਿਆ ਨਹਿਰ ਦਾ ਰੂਪ…

0
80

ਖਰੜ ਦੇ ਨੇੜੇ ਬੱਸੀ ਪਠਾਣਾ ਰੋਡ ’ਤੇ ਸੀਵਰੇਜ ਦਾ ਪਾਇਪ ਫੱਟ ਗਿਆ ਹੈ ਜਿਸ ਕਾਰਨ ਰੋਡ 150 ਫੁੱਟ ਧੱਸ ਗਿਆ ਹੈ ਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖਰੜ ਦੇ ਨੇੜੇ ਬੱਸੀ ਬਠਾਣਾ ਰੋਡ ’ਤੇ ਸੀਵਰੇਜ ਦਾ ਪਾਇਪ ਫੱਟ ਗਿਆ ਹੈ। ਜਿਸ ਕਾਰਨ ਆਉਣ ਜਾਉਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸ ਦਈਏ ਕਿ ਸੜਕ ਦੇ ਕਿਨਾਰੇ ਖੁਰਣ ਕਾਰਨ 150 ਫੁੱਟ ਦਾ ਵੱਡਾ ਪਾੜ ਪਿਆ। ਜਿਸ ਕਾਰਨ ਸੜਕ ਨੇ ਨਹਿਰ ਦਾ ਰੂਪ ਧਾਰ ਲਿਆ ਹੈ। ਇੰਨਾ ਹੀ ਨਹੀਂ ਬੱਸੀ ਪਠਾਣਾ ਰੋਡ ਇਸ ਕਾਰਨ ਧੱਸ ਗਿਆ ਹੈ। ਜਿਸ ਕਾਰਨ ਲੋਕਾਂ ’ਚ ਗੁੱਸਾ ਦਿਖਾਈ ਦੇ ਰਿਹਾ ਹੈ।

LEAVE A REPLY

Please enter your comment!
Please enter your name here