ਅੈਕਟਿਵਾ ਚੋਰੀ ਕਰਨ ਅਾੲੇ ਦੋ ਵਿਅਾਕਤੀਅਾ ਦੀ ਮੋਕੇ ਲੋਕਾ ਨੇ ਕੀਤੀ ਖੂੰਬ ਛਿੱਤਰ ਪਰੇਡ

0
60

=ਚੋਰ ਨੂੰ ਫੜ ਕੀਤਾ ਪੁਲਿਸ ਹਵਾਲੇ ਲੋਕਾ ਨੇ ਕਿਹਾ ਪਹਿਲਾ ਵੀ ਚੋਰੀ ਕਰ ਚੁੱਕੇ ਕੲੀ ਮੋਟਰ ਸਾੲਿਕਲਮੋਗਾ ਵਿੱਚ ਚੋਰੀ ਦੀਅਾ ਵਾਰਦਾਤਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ  ਚੋਰ ਅਾੲੇ ਦਿਨ ਦਿਨ ਦਿਹਾੜੇ ਲੋਕਾ ਦੀਅਾ ਅੱਖਾ ਵਿੱਚ ਘੱਟਾ ਪਾ ਗਲੀਅਾ ਪਾਰਕਾ ਵਿੱਚ ਖੜੇ ਵਾਹਨ ਚੋਰੀ ਕਰਕੇ ਰਫੂ ਚੱਕਰ ਹੋ ਜਾਦੇ ਪਰ ਜਿਲੇ ਦੀ ਪੁਲਿਸ ੲਿਨਾ ਚੋਰਾ ਨੂੰ ਫੜਨ ਵਿੱਚ ਨਿਕਾਮ ਸਾਬਿਤ ਹੋ ਰਹੀ! ਅੱਜ ੲਿਨਾ ਵਲੋ ਗੀਤਾ ਭਵਨ ਮੋਗਾ ਦੇ ਸਾਹਮਣੇ ਅੈਕਟਿਵਾ ਚੋਰੀ ਕਰਦਿਅਾ ਦੇਖ ਮੋਕੇ ਤੇ ਖੜੇ ਪ੍ਰੇਮ ਸਿੰਘ ਰਣੀਅਾ ਨੇ ੲਿਨਾ ਚੋਰਾ ਨੂੰ ਜਦੋ ਪੁਛਿਅਾ ਕਿ ਤੁਸੀ ਅੈਕਟਿਵਾ ਚੋਰੀ ਕਰ ਰਹੇ ਤਾ ੳੁਨਾ ਕਿਹਾ ੲਿਹ ਸਾਡੀ ਤੂੰ ਕੀ ਲੈਣਾ ਤੇ ਨਾਲਦੇ ਵਿਅਾਕਤੀ ਨੇ ਪੇਮ ਸਿੰਘ ਤੇ ਮਾਰਨ ਲੲੀ ਹੱਥ ਚੁੱਕਿਅਾ ਤਾ ਰੋਲਾ ਪੈਣ ਤੇ ਲੋਕਾ ਨੇ ੲਿਨਾ ਨੂੰ ਦਬੋਚ ਲਿਅਾ  ਤੇ ਫਿਰ ਮਹੁੱਲੇ ਦੇ ਲੋਕਾ ਨੇ  ਜਮ ਕੇ ੲਿਨਾ ਚੋਰਾ ਦੀ ਖੂੰਬ ਪਟਾੲੀ ਕੀਤੀ!ੳੁਨਾ ਕਿਹਾ ਕਿ ੲਿਹ ਦੋਵੇ ਚੋਰ ਅਾਪਣਾ ਪਿੰਡ ਕਿਸਨਪੁਰਾ ਦਸ ਰਹੇ ਹਨ!ਬਾੲੀਟ:—ਪ੍ਰੇਮ ਸਿੰਘ ਮੋਕੇ ਤੇ ਗਵਾਹ == ੲਿਸ ਮੋਕੇ ਮਜਦੂੰਦ ਵਿਅਾਕਤੀ ਮਨਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦੋ ਤਿੰਨ ਹਫਤਿਅਾ ਵਿੱਚ ੲਿੱਥੇ ਸੱਤ ਅੱਠ ਮੋਟਰ ਸਾੲਿਕਲ ਚੋਰੀ ਹੋੲੇ ਹਨ ਮੇਰਾ ਖੁੱਦ ਦਾ ਮੋਟਰ ਸਾੲਿਕਲ ਵੀ ਗੀਤਾ ਭਵਨ ਸਾਹਮਣੇ 12ਤਰੀਖ ਨੂੰ ਚੋਰੀ ਹੋੲਿਅਾ ਸੀ ੳੁਸ ਦਿਨ ਅਸੀ ਸੀ ਸੀ ਟੀ ਕੈਮਰਿਅਾ ਦੀ ਫੁਟਿਜ ਦੇਖੀ ਤਾ ੳੁਸ ਵਿੱਚ ਸਾਫ ੲਿਹ ਦੋਵੇ ਚੋਰ ਦਿਖਾੲੀ ਦੇ ਰਹੇ ਹਨ ੳੁਨਾ ਕਿਹਾ ਕਿ ਜੋ ਵੀ ਮੋਟਰ ਸਾੲਿਕਲ ਚੋਰੀ ਹੋੲੇ ਹਨ ੳੁਹ ੲਿਨਾ ਚੋਰਾ ਪਾਸੋ ਮਿਲਣ ਦੀ ਝਾਕ ਹੈ! ੲਿਸ ਤੋ ਬਾਅਦ ਵਿੱਚ ਮਹੁੱਲਾ ਨਿਵਾਸੀਅਾ ਨੇ ਛਿੱਤਰ ਪਰੇਡ ਕਰਨ ੳੁਪਰੰਤ ਦੋਵਾ ਚੋਰਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ!ਬਾੲੀਟ:-ਮਨਿੰਦਰ ਸਿੰਘ ਰਣੀਅਾ

LEAVE A REPLY

Please enter your comment!
Please enter your name here