

ਮਾਨਸਾ 28.09.2019 (ਸਾਰਾ ਯਹਾ,ਬਲਜੀਤ ਸ਼ਰਮਾ) ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਸੰਘਰਸ ਅੱਜ 16ਵੇਂ ਦਿਨ ਜਾਰੀ ਰਿਹਾ। ਇਸ ਸਮੇਂ ਮੇਘ ਰਾਜ ਰੱਲਾ, ਤਰਕਸ਼ੀਲ ਅਤੇ ਸਮਾਜ ਸੇਵੀ ਆਗੂ ਨੇ ਦੱਸਿਆ ਕਿ ਮਾਨਸਾ ਵਿੱਚੋ ਅਵਾਰਾ ਪਸ਼ੂਆਂ ਦੇ ਸਬੰਧੀ ਉਠੀ ਅਵਾਜ ਅੱਜ ਪੰਜਾਬ ਵਿੱਚ ਲੋਕ ਲਹਿਰ ਬਣ ਗਈ ਹੇੈ=ਅਲਤਬਸ ਅਤੇ ਪੰਜਾਬ ਸਰਕਾਰ ਨੂੰ ਮਜਬੂਰ ਕਰ ਦਿੱਤਾ ਹੈ ਕਿ ਪਹਿਲਾ ਉਸ ਨੇ ਪੰਜ ਮੰਤਰੀਆਂ ਦੀ ਸਬ ਕਮੇਟੀ ਬਣਾਈ ਅਤੇ ਹੁਣ ਪੰਜਾਬ ਮੰਤਰੀ ਬ੍ਰਹਿਮ ਮਹਿੰਦਰਾ ਨੂੰ ਇਹ ਨਿਰਦੇਸ਼ ਜਾਰੀ ਕਰਨੇ ਪਏ ਹਨ ਕਿ 15 ਦਿਨਾਂ ਦੇ ਅੰਦਰ ਅੰਰ ਅਵਾਰਾ ਪਸ਼ੂਆਂ ਦਾ ਹੱਲ ਡਿਪਟੀ ਕਮਿਸ਼ਨਰ ਅਤੇ ਨਗਰ ਕੌਸਲਾਂ ਕਰਨ ਅਤੇ ਜਿਲ੍ਹਾ ਪ੍ਰਸ਼ਾਸ਼ਨਾਂ ਅਤੇ ਨਗਰ ਕੌਸਲਾਂ ਇਸ ਸਮੇਂ ਡਾ. ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟਰੀਸ਼਼ਨ ਐਸੋਸੀਏਸਨ,ਪੰਜਾਬ ਨੇ ਕਿਹਾ ਕਿ ਉਹਨਾਂ ਦੀ ਐਸੋਸੀਏਸਨ ਇਸ ਸੰਘਰਸ ਦੀ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ ਅਤੇ ਸਮੁੱਚੇ ਪੰਜਾਬ ਵਿੱਚ ਸਾਥ ਦੇਵੇਗੀ।ਉਨ੍ਹਾਂ ਅਵਾਰਾ ਪਸ਼ੂ ਸੰਘਰਸ ਕਮੇਟੀ ਦੀ ਪ੍ਰਸੰ਼ਸਾ ਕਰਦੇ ਕਿਹਾ ਕਿ ਇਸ ਕਮੇਟੀ ਵੱਲੋ ਉਠਾਏ ਮੱਦੇ ਕਾਰਣ ਪੰਜਾਬ ਸਰਕਾਰ ਨੇ ਵੱਖ ਵੱਖ ਜਿਲ੍ਹਿਆਂ ਅਤੇ ਸ਼ਹਿਰਾਂ ਵਿੱਚੋ ਅਵਾਰਾਂ ਪਸ਼ੂਆਂ ਨੂੰ ਸੜਕ ਤੋਂ ਹਟਾਉਣਾ ਸੁਰੂ ਕਰ ਦਿੱਤਾ ਹੈ। ਜਿਸ ਦੀ ਤਾਜਾ ਉਦਾਹਰਣ ਮੁੱਖ ਮੰਤਰੀ ਦੀ ਧਰਮ ਪਤਨੀ ਵੱਲੋ ਆਪਣੇ ਫੇਸ ਪੇਜ ਉਪਰ ਪੋਸਟ ਪਾਈ ਹੈ ਕਿ ਉਸ ਦੇ ਆਪਣੇ ਪਟਿਆਲਾ ਸ਼ਹਿਰ 450 ਅਵਾਰਾਂ ਪਸ਼ੁੂਆਂ ਨੂੰ ਸੜਕ ਤੋਂ ਹਟਾਇਆ ਹੈ।ਇਹ ਸਬ ਮਾਨਸਾ ਵਿਖੇ ਕੀਤੇ ਸੰਘਰਸ ਦਾ ਨਤੀਜਾ ਹੈ।ਇਸ ਧਰਨੇ ਦਿਨ ਦੌਰਾਨ ਸ਼ਹੀਦ ਭਗਤ ਸਿੰਘ ਦੇ ਜਨਮ ਦੇ ਮੌਕੇ ਆਏ ਆਗੂਆਂ ਨੇ ਪੁਸ਼ਪ ਅਰਪਨ ਕੀਤੇ ਅਤੇ ਅਹਿਦ ਕੀਤਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਲੈ ਕੇ ਜਾਣਦੀ ਪੁੁਰ ਜੋਰ ਕੋਸਿ਼ਸ਼ ਕੀਤੀ ਜਾਵੇਗੀ। ਇਸ ਧਰਨੇ ਉਪਰ ਮੈਡੀਕਲ ਪ੍ਰੈਕਟਰੀਸ਼ਨ ਐਸੋਸੀਏਸ਼ਨ ਪੰਜਾਬ ਬੈਠਣ ਵਾਲਿਆਂ ਵਿੱਚ ਹਰਚੰਦ ਸਿੰਘ ਮੱਤੀ, ਰਾਮ ਲਾਲ ਭੀਖੀ, ਸਤਵੰਤ ਸਿੰਘ ਮੋਹਰ ਸਿੰਘ ਵਾਲਾ, ਡਾਂ.ਧੰਨਾ ਮੱਲ ਗੋਇਲ, ਪ੍ਰੇਮ ਕੁਮਾਰ ਅਤੇ ਪਾਵਰ ਕਾਮ ਪੈਨਸ਼ਨਰਜ਼ ਐਸੋਸੀਏਸਨ ਦੇ ਅਮਰਜੀਤ ਸਿੰਘ, ਗੁਰਬਚਨ ਸਿੰਘ,ਕੌਰ ਸਿੰਘ, ਮਨਿੰਦਰ ਸਿੰਘ,ਬਲਦੇਵ ਸਿੰਘ ਅਤੇ ਮੇਘ ਰਾਜ ਰੱਲਾ। ਇਨ੍ਹਾਂ ਤੋਂ ਇਲਾਵਾ ਕਾ. ਰੁਲਦੂ ਸਿੰਘ, ਬਿਕਰ ਸਿੰਘ ਮਘਾਣੀਆਂ, ਹਰਿੰਦਰ ਸਿੰਘ ਮਾਨਸ਼ਾਹੀਆ। ਰਾਜ ਕੁਮਾਰ, ਜੇਤਿੰਦਰ ਅਗਾਰਾ, ਜਗਦੀਸ ਰਾਏ, ਸ਼ਾਮ ਲਾਲ ਗੋਇਲ , ਸਿੰਕਦਰ ਸਿੰਘ, ਮੁਨੀਸ ਬੱਬੀ ਦਾਨੇਵਾਲੀਆਂ, ਮਨਜੀਤ ਸਦਿਊੜਾ, ਪ੍ਰੇਮ ਅਗਰਵਾਲ, ਡਾ. ਜਨਕ ਰਾਜ ਸਿੰਗਲ, ਡਾ. ਤੇਜਿੰਦਰ ਪਾਲ ਰੇਖੀ, ਗੁਰਲਾਭ ਸਿੰਘ ਮਹਾਲ ਐਡਵੋਕੇਟ, ਬੋਘਾ ਸਿੰਘ,ਉਗਰ ਸਿੰਘ ਕਾ ਮੇਜਰ ਸਿੰਘ, ਤਾਰਾ ਚੰਦ ਭਾਵਾ,ਅਸੋ਼ਕ ਕੁਮਾਰ, ਗੁਰਵਿੰਦਰ ਸਿੰਘ, ਜਸਵੀਰ ਸਿੰਘ ਗੜ੍ਹਦੀ,ਮਨਜੀਤ ਸਿੰਘ ਮੀਹਾਂ, ਅਭਿਆਸ਼ਨ ਸ਼ਰਮਾ,ਸ਼ਾਮ ਲਾਲ ਗੋਇਲ, ਪ੍ਰੇਮ ਅਗਰਵਾਲ =ਅਲਤਬਸਆਦਿ ਹਾਜਰ ਸਨ।
=























