

ਮਾਨਸਾ (ਸਾਰਾ ਯਹਾ,ਜੋਨੀ ਜਿੰਦਲ} : ਜੈ ਛਿਨਮਸਤਿਕਾਂ ਮਾਂ ਚਿੰਤਪੂਰਨੀ ਚੈਰੀਟੇਬਲ ਟਰੱਸਟ {ਰਜਿ} ਮਾਨਸਾ ਵੱਲੋ ਮਹੀਨਾਵਾਰ ਬਸ ਯਾਤਰਾ ਮਾਨਸਾ ਤੋ ਚਿੰਤਪੁੂਰਨੀ ਲਈ ਅੱਜ ਧਾਰਮਿਕ ਵਿਧੀ ਅਨੂਸਾਰ ਸਿਵ ਤ੍ਰਿਵੈਣੀ ਮੰਦਰ ਕੋਲੋ ਮੇਲਾ ਰਾਮ ਤੇ ਰਮੇਸ ਕੁਮਾਰ ਦੀ ਰਹਿਨਮਾਈ ਹੇਠ ਰਵਾਨਾ ਹੋਈ ਇਸ ਮੋਕੇ ਨਾਰੀਅਲ ਦੀ ਰਸਮ ਛੌਟੀ ਜੀ ਕਜਕ ਤੇ ਝੰਡੀ ਦੇਣ ਦੀ ਰਸਮ ਸਿਵ ਪੁਸਵ ਵਾਟਿਕਾ ਮੰਦਰ ਦੇ ਸੰਚਾਲਕ ਸ੍ਰੀ ਗਿਆਨ ਚੰਦ ਨੰਗਲ ਵਾਲੇ ਨੇ ਕੀਤੀ ਇਸ ਮੋਕੇ ਪ੍ਰਧਾਨ ਰਾਜ ਕੁਮਾਰ ਖੋਖਰ , ਰੁਲਦੂ ਰਾਮ ਨੰਦਗੜ , ਰਾਜੇਸ ਪੰਧੇਰ ,ਵਿਜੈ ਕੁਮਾਰ ਭੁਚੋ , ਤੇਜ ਰਾਮ , ਵਿਜੈ ਕੁਮਾਰ ਹਾਜਰ ਸਨ ।






















