

ਅੰਮ੍ਰਿਤਸਰ : ਤਰਨਤਾਰਨ ਨੈਸ਼ਨਲ ਸਟੂਡੈਂਟਸ ਯੂਨੀਅਨ ਅਾਫ ਇੰਡੀਆ ਦੇ ਪ੍ਰਧਾਨ ਤੇ ਹਮਲਾ ਤਰਨਤਾਰਨ ਅੈਨ ਐਸ ਯੂ ਆਈ ਦੇ ਪ੍ਰਧਾਨ ਅਕਸ਼ ਕੁਮਾਰ ਸ਼ਰਮਾ ਦੇ ਉਤੇ ਕੁਛ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਗੱਡੀ ਤੇ ਵੀ ਫਾਇਰ ਕੀਤੇ ਗਏ ਉਕਤ ਜਾਣਕਾਰੀ ਦੇ ਮੁਤਾਬਕ ਹਮਲੇ ਵਿਚ ਉਨ੍ਹਾਂ ਦੇ ਸਰਕਾਰੀ ਗੰਨਮੈਨ ਅਤੇ ਨਿੱਜੀ ਗੰਨਮੈਨ ਦੇ ਗੋਲੀਆਂ ਦੇ ਛਰੇ ਲੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਤਾ ਲੱਗਾ ਹੈ ਕਿ ਅਕਸ਼ੈ ਸਰਮਾ ਕਿਸੇ ਨਿੱਜੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਆਪਣੀ ਗੱਡੀ ਰਾਹੀਂ ਹੀ ਮੈਰਿਜ ਪੈਲੇਸ ਵਿਚ ਜਾ ਰਹੇ ਸਨ ਪੁਲਿਸ ਨੇ ਮਾਮਲਾ ਦਰਜ ਕਰ ਕੇ ਪੜਤਾਲ ਸੁਰੂ ਕਰ ਦਿੱਤੀ ਹੈ
EDITED BY : SARA YAHA | | Last Updated : 8:59 PM 03 JULY 2018























