740 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ

0
3

ਗੁਰੂਹਰਸਹਾਏ ਆਵਲਾ 3718 ਸਥਾਨਕ ਪੁਲਸ ਪਾਰਟੀ ਨੇ ਗਸ਼ਤ ਕਰਦਿਆਂ ਚੈਕਿੰਗ ਦੌਰਾਨ ਜਗਦੀਸ਼ ਸਿੰਘ ਪੁੱਤਰ ਜੀਤ ਸਿੰਘ ਵਾਸੀ ਚੱਕ ਪਜੇਕੇ ਕੋਲੋਂ ਤਲਾਸ਼ੀ ਲੈਣ ਉਪਰੰਤ 740 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਇਸ ਦੀ ਜਾਣਕਾਰੀ ਏ ਅੈਸ ਆਈ ਸੁਖਚੈਨ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ


EDITED BY : SARA YAHA | | Last Updated : 9:00  PM 03 JULY 2018

LEAVE A REPLY

Please enter your comment!
Please enter your name here