IELTS ਕੋਚਿੰਗ ਸੈਂਟਰ ਦੇ ਮਾਲਕ ਨੇ ਪਰਿਵਾਰ ਸਮੇਤ ਭਾਖੜਾ ‘ਚ ਸੁੱਟੀ ਕਾਰ, ਚਾਰ ਹਲਾਕ

0
49

ਪਟਿਆਲਾ: ਤੇਜ਼ ਰਫ਼ਤਾਰ ਇੰਡੇਵਰ ਕਾਰ ਦੇ ਭਾਖੜਾ ਨਹਿਰ ਵਿੱਚ ਡਿੱਗ ਜਾਣ ਕਾਰਨ ਇੱਕੋ ਪਰਿਵਾਰ ਦੇ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ।

IELTS ਕੋਚਿੰਗ ਸੈਂਟਰ ਦੇ ਮਾਲਕ ਨੇ ਪਰਿਵਾਰ ਸਮੇਤ ਭਾਖੜਾ 'ਚ ਸੁੱਟੀ ਕਾਰ, ਚਾਰ ਹਲਾਕ

2

ਘਟਨਾ ਦਾ ਪਤਾ ਲੱਗਣ ‘ਤੇ ਗੋਤਾਖੋਰਾਂ ਨੇ ਤੁਰੰਤ ਨਹਿਰ ਵਿੱਚ ਛਾਲਾਂ ਮਾਰੀਆਂ ਪਰ ਚਾਰਾਂ ਦੀਆਂ ਲਾਸ਼ਾਂ ਹੀ ਬਾਹਰ ਕੱਢ ਸਕੇ।

IELTS ਕੋਚਿੰਗ ਸੈਂਟਰ ਦੇ ਮਾਲਕ ਨੇ ਪਰਿਵਾਰ ਸਮੇਤ ਭਾਖੜਾ 'ਚ ਸੁੱਟੀ ਕਾਰ, ਚਾਰ ਹਲਾਕ

3

ਮ੍ਰਿਤਕਾਂ ਦੀ ਸ਼ਨਾਖ਼ਤ ਪਰਮਵੀਰ ਸਿੰਘ (42), ਉਸ ਦੀ ਪਤਨੀ ਦੀਪਸ਼ਿਖਾ, ਪੁੱਤਰੀ ਲੀਜ਼ਾ (7) ਤੇ ਪੁੱਤਰ ਸੁਸ਼ਾਂਤ (4) ਵਜੋਂ ਹੋਈ ਹੈ। ਦੋਵੇਂ ਬੱਚੇ ਪਟਿਆਲਾ ਦੇ ਡੀਏਵੀ ਸਕੂਲ ਵਿੱਚ ਪੜ੍ਹਦੇ ਸਨ। ਪਰਮਵੀਰ ਆਈਲੈਟਸ ਕੋਚਿੰਗ ਇੰਸਟੀਚਿਊਟ ਚਲਾਉਂਦਾ ਸੀ।

IELTS ਕੋਚਿੰਗ ਸੈਂਟਰ ਦੇ ਮਾਲਕ ਨੇ ਪਰਿਵਾਰ ਸਮੇਤ ਭਾਖੜਾ 'ਚ ਸੁੱਟੀ ਕਾਰ, ਚਾਰ ਹਲਾਕ

4

ਦੁਰਘਟਨਾ ਸਮੇਂ ਕਾਰ ਦੀ ਰਫ਼ਤਾਰ ਕਾਫੀ ਜ਼ਿਆਦਾ ਸੀ, ਜਿਸ ਕਾਰਨ ਅਚਾਨਕ ਹਾਦਸੇ ਵਾਪਰਿਆ ਵੀ ਵੀ ਹੋ ਸਕਦਾ ਹੈ।

IELTS ਕੋਚਿੰਗ ਸੈਂਟਰ ਦੇ ਮਾਲਕ ਨੇ ਪਰਿਵਾਰ ਸਮੇਤ ਭਾਖੜਾ 'ਚ ਸੁੱਟੀ ਕਾਰ, ਚਾਰ ਹਲਾਕ

5

ਦੂਜੇ ਪਾਸੇ ਇਹ ਮਾਮਲਾ ਸਮੂਹਿਕ ਖ਼ੁਦਕੁਸ਼ੀ ਦਾ ਵੀ ਹੋ ਸਕਦਾ ਹੈ, ਪੁਲਿਸ ਹਰ ਪੱਖ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ। ਹਾਲੇ ਤਕ ਕਿਸੇ ਕਿਸਮ ਦਾ ਖ਼ੁਦਕੁਸ਼ੀ ਪੱਤਰ ਵਗੈਰਾ ਪ੍ਰਾਪਤ ਨਹੀਂ ਹੋਇਆ।

LEAVE A REPLY

Please enter your comment!
Please enter your name here