

ਚੰਦਰਯਾਨ-2 ਬੀਤੀ 22 ਜੁਲਾਈ ਨੂੰ ਲੌਂਚ ਹੋਣ ਤੋਂ ਬਾਅਦ ਇਤਿਹਾਸ ਰਚਿਆ ਗਿਆ। ਇਹ ਮਿਸ਼ਨ ਲਗਾਤਾਰ ਆਪਣੇ ਟੀਚੇ ਵੱਲ ਵਧ ਰਿਹਾ ਹੈ।

2
ਇਸੇ ਦਰਮਿਆਨ ਚੰਦਰਯਾਨ ਵਿੱਚ ਲੱਗੇ ਹੋਏ ਖ਼ਾਸ ਕੈਮਰੇ ਨਾਲ ਪ੍ਰਿਥਵੀ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਭੇਜੀਆਂ ਗਈਆਂ ਹਨ।

3
ISRO ਮੁਤਾਬਕ ਚੰਦਰਯਾਨ-2 ਵਿੱਚ ਲਾਏ ਗਏ LI4 ਕੈਮਰੇ ਰਾਹੀਂ ਤਿੰਨ ਅਗਸਤ ਯਾਨੀ ਬੀਤੇ ਕੱਲ੍ਹ ਖਿੱਚੀਆਂ ਗਈਆਂ ਹਨ।

4
ਭਾਰਤ ਦਾ ਚੰਦਰਯਾਨ-2 ਚੰਨ ਦੀ ਦੱਖਣੀ ਪਾਸੇ ਉੱਤਰੇਗਾ। ਇਸ ਤਰ੍ਹਾਂ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ ਜੋ ਚੰਨ ਦੇ ਇਸ ਹਿੱਸੇ ‘ਤੇ ਉੱਤਰੇਗਾ।

5
ਚੰਦਰਯਾਨ-2 ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਚੰਨ ‘ਤੇ ਉੱਤਰ ਸਕਦਾ ਹੈ।























