85.9 F
MANSA
Friday, May 1, 2026
Tel: 9815624390
Email: sarayaha24390@gmail.com

ਸਥਾਨਕ ਡੇਰਾ ਰਾਮ ਸਰਾ ਵਿਖੇ ਠੰਡ ਦੀ ਭਾਰੀ ਪ੍ਰਕੋਪ ਨੂੰ ਦੇਖਦੇ ਹੋਏ ੪੦੦ ਜਰੂਰਤਬੰਦ ਲੋਕਾ ਨੂੰ ਕੰਬਲ ਵੰਡੇ

ਮਾਨਸਾ {ਜੋਨੀ ਜਿੰਦਲ):ਅੱਜ ਸਥਾਨਕ ਡੇਰਾ ਰਾਮ ਸਰਾ ਵਿਖੇ  ਠੰਡ ਦੀ ਭਾਰੀ  ਪ੍ਰਕੋਪ ਨੂੰ ਦੇਖਦੇ ਹੋਏ  ੪੦੦ ਜਰੂਰਤਬੰਦ ਲੋਕਾ ਨੂੰ  ਗਰਮ ਕੰਬਲ ਵੰਡੇ ਡੇਰੇ ਦੇ ਮਹੰਤ  ਸੁਖਦੇਵ ਮੁਨੀਜੀ ਨੇ ਦੱਸਿਆ  ਕਿ ਡੇਰੇ ਵੱਲੋ ਸਮੇ ਸਮੇ ਤੇ ਮਾਨਵਤਾ ਦੀ ਭਲਾਈ ਦੇ ਕੰਮ ਕੀਤੇ ਜਾਦੇ ਹਨ ਇਸ ਮੋਕੇ ਡੇਰੇ ਦੇ ਪ੍ਰਬੰਧਕ  ਗੁਰਅਮਨਪ੍ਰੀਤ ਮੁਨੀ  ਨੇ ਦੱਸਿਆ ਕਿ ਡੇਰੇ ਆਉੇਣ ਵਾਲੇ ਹਰੇਕਵਿਅਕਤੀ ਦੀ ਮਨੋਕਾਮਨਾ ਪੂਰੀ ਹੁੰਦੀ ਹੈ  ਉਹਨਾ ਦੱਸਿਆ ਕਿ ਅੱਜ ਅੱਧ ਕੂੰਭੀ ਤੇ  ਸੋਮ ਦੀ ਮੱਸਿਆ ਤੇ ਮਹੱਤਵ ਮਹੱਤਵ ਬਾਰੇ ਦੱਸਿਆ।  

ਪਿੰਡ ਸਹਾਰਨਾ ਦੇ ਇਕ ਨੋਜਵਾਨ ਦੀ ਸਵਾਈਨ ਫਲੂ ਨਾਲ ਮੌਤ : 60 ਸ਼ੱਕੀ ਮਰੀਜ਼

ਮਾਨਸਾ, ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ)-ਮਾਨਸਾ ਜ਼ਿਲੇ ਅੰਦਰ ਸਵਾਈਨ ਫਲੂ ਦੀ ਬਿਮਾਰੀ ਨਾਲ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਜ਼ਿਲੇ ਅੰਦਰ ਸਵਾਈਨ...

ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਤਹਿਤ ਜਾਗਰੂਕਤਾ ਰੈਲੀ ਕੱਢੀ

ਮਾਨਸਾ, 29 ਜਨਵਰੀ(ਸਾਰਾ ਯਹਾ,(ਹੀਰਾ ਮਿੱਤਲ): ਭਾਰਤ ਸਰਕਾਰ ਵੱਲੋ ਜਿਲ੍ਹਾ ਮਾਨਸਾ ਵਿੱਚ ਲਾਗੂ ਕੀਤੇ 'ਬੇਟੀ ਬਚਾਓ ਬੇਟੀ ਪੜਾਓ' ਅਭਿਆਨ ਤਹਿਤ ਇੱਕ ਜਾਗਰੂਕਤਾ ਰੈਲੀ ਕੱਢੀ ਗਈ...

ਗਣਤੰਤਰਤਾ ਦਿਹਾੜੇ ਸਬੰਧੀ ਸਭਿਆਚਾਰਕ ਪ੍ਰੋਗਰਾਮਾਂ ਦੀ ਹੋਈ ਦੂਜੀ ਰਿਹਰਸਲ

ਮਾਨਸਾ,  21 ਜਨਵਰੀ (ਸਾਰਾ ਯਹਾ ,(ਬਲਜੀਤ ਸ਼ਰਮਾ) : 26 ਜਨਵਰੀ ਗਣਤੰਤਰਤਾ ਦਿਹਾੜੇ ਸਬੰਧੀ ਸਭਿਆਚਾਰਕ ਪ੍ਰੋਗਰਾਮਾਂ ਦੀ ਦੂਜੀ ਰਿਹਰਸਲ ਅੱਜ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ...

ਦੁੱਧ ਦੇ ਟੈਂਕਰ ਵਿੱਚ ਲੁਕਾ ਕੇ ਵੇਚਣ ਲਈ ਤਿਆਰ ਮਿਲਾਵਟੀ ਦੇਸੀ ਘਿਓ ਜ਼ਬਤ -ਪੰਨੂੰ

ਚੰਡੀਗੜ੍ਹ,ਸਾਰਾ ਯਹਾ ,(ਬਲਜੀਤ ਸ਼ਰਮਾ) 16 ਜਨਵਰੀ : ਮਾਨਸਾ ਦੀ ਫੂਡ ਸੇਫਟੀ ਟੀਮ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਨਾਲ ਇੱਕ ਵੱਡੀ ਕਾਮਯਾਬੀ ਮਿਲੀ। ਟੀਮ ਵੱਲੋਂ...

ਸ਼੍ਰੀ ਗਊਸ਼ਾਲਾ ਕਮੇਟੀ ਦੇ ਮੋਨੂੰ ਦਾਨੇਵਾਲੀਆ ਮੁੜ ਬਣੇ ਪ੍ਰਧਾਨ

ਮਾਨਸਾ (ਜੋਨੀ ਜਿੰਦਲ) : ਸ਼੍ਰੀ ਗਊਸ਼ਾਲਾ ਅਤੇ ਮੰਦਰ ਸੁਧਾਰ ਕਮੇਟੀ ਮਾਨਸਾ ਦੀ ਸਾਲਾਨਾ ਮੀਟਿੰਗ ਸੋਮਵਾਰ ਨੂੰ ਮਕਰ ਸੰਕ੍ਰਾਂਤੀ ਮੌਕੇ  ਸ਼੍ਰੀ ਸੁਭਾਸ ਡਰਾਮਾਟਿਕ ਕਲੱਬ ਕੋਲ...

ਬਹੁਮੰਤਵੀ ਖੇਡ ਸਟੇਡੀਅਮ ‘ਚ ਉਤਸ਼ਾਹ ਨਾਲ ਮਨਾਇਆ ਜਾਵੇਗਾ ਗਣਤੰਤਰਤਾ ਦਿਵਸ : ਡਿਪਟੀ ਕਮਿਸ਼ਨਰ

ਮਾਨਸਾ, 09 ਜਨਵਰੀ (ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ 26 ਜਨਵਰੀ ਗਣਤੰਤਰਤਾ ਦਿਵਸ ਨੂੰ ਜ਼ਿਲ੍ਹੇ ਵਿਚ ਪੂਰੇ ਉਤਸ਼ਾਹ ਨਾਲ ਮਨਾਉਣ ਲਈ...

ਆਈ.ਈ.ਡੀ ਕੰਪੋਨੈਂਟ ਤਹਿਤ ਦਿਵਿਆਂਗ ਬੱਚਿਆਂ ਦਾ ਫਿਜ਼ਿਓਥਰੈਪੀ ਕੈਂਪ ਲਗਾਇਆ

ਮਾਨਸਾ, 8 ਜਨਵਰੀ (ਬਲਜੀਤ ਸ਼ਰਮਾ) : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਗੋਇਲ, ਆਈ.ਈ.ਡੀ. (ਇਲਕਲੂਸਿਵ ਐਜੂਕੇਸ਼ਨ ਫਾਰ ਡਿਸਏਬਲਡ) ਪੰਜਾਬ ਕੰਪੋਨੈਂਟ ਦੇ ਡਿਪਟੀ ਮੈਨੇਜਰ ਮੈਡਮ ਸਲੋਨੀ...

ਹਸਪਤਾਲ ਵਿੱਚ ਮੁਫਤ ਖੂਨ ਦੇਣ ਦਾ ਪੰਜਾਬ ਸਰਕਾਰ ਦਾ ਬਹੁਤ ਸਲਾਘਾਯੋਗ ਕਦਮ :ਬਲਜੀਤ ਕੜਵਲ

ਮਾਨਸਾ,5 ਜਨਵਰੀ (ਸਾਡਾ ਮਾਨਸਾ) :  ਅੱਜ ਸਾਡਾ ਮਾਨਸਾ ਸ਼ੋਸਲ ਡਿਵੈਲਪਮੈਨਟ ਸ਼ੋਸਾੲਿਟੀ ਦੇ ਰਣਜੀਤ ਸਿੰਘ ਵੱਲੋ ਲੋੜਵੰਦ ਮਰੀਜ ਨੂੰ ਖੂਨਦਾਨ ਕਿਤਾ ਗਿਅਾ।ਸੋਸਾੲਿਟੀ ਪ੍ਰਧਾਨ ਬਲਜੀਤ ਕੜਵਲ...

ਰੈਂਡੇਮਾਈਜੇਸ਼ਨ ਰਾਹੀਂ ਬੂਥਾਂ ‘ਤੇ ਪੋਲਿੰਗ ਪਾਰਟੀਆਂ ਦੀ ਕੀਤੀ ਤਾਇਨਾਤੀ

ਮਾਨਸਾ, 28 ਦਸੰਬਰ (ਬਲਜੀਤ ਸ਼ਰਮਾ) : 30 ਦਸੰਬਰ ਨੂੰ ਜ਼ਿਲ੍ਹਾ ਮਾਨਸਾ ਵਿੱਚ 245 ਗ੍ਰਾਮ ਪੰਚਾਇਤਾਂ ਦੀਆਂ  ਹੋਣ ਵਾਲੀਆਂ ਚੋਣਾਂ ਲਈ ਬਣਾਏ ਗਏ ਬੂਥਾਂ ਦੀ...
- Advertisement -