ਸਥਾਨਕ ਡੇਰਾ ਰਾਮ ਸਰਾ ਵਿਖੇ ਠੰਡ ਦੀ ਭਾਰੀ ਪ੍ਰਕੋਪ ਨੂੰ ਦੇਖਦੇ ਹੋਏ ੪੦੦ ਜਰੂਰਤਬੰਦ ਲੋਕਾ ਨੂੰ ਕੰਬਲ ਵੰਡੇ

0
11

ਮਾਨਸਾ {ਜੋਨੀ ਜਿੰਦਲ):ਅੱਜ ਸਥਾਨਕ ਡੇਰਾ ਰਾਮ ਸਰਾ ਵਿਖੇ  ਠੰਡ ਦੀ ਭਾਰੀ  ਪ੍ਰਕੋਪ ਨੂੰ ਦੇਖਦੇ ਹੋਏ  ੪੦੦ ਜਰੂਰਤਬੰਦ ਲੋਕਾ ਨੂੰ  ਗਰਮ ਕੰਬਲ ਵੰਡੇ ਡੇਰੇ ਦੇ ਮਹੰਤ  ਸੁਖਦੇਵ ਮੁਨੀਜੀ ਨੇ ਦੱਸਿਆ  ਕਿ ਡੇਰੇ ਵੱਲੋ ਸਮੇ ਸਮੇ ਤੇ ਮਾਨਵਤਾ ਦੀ ਭਲਾਈ ਦੇ ਕੰਮ ਕੀਤੇ ਜਾਦੇ ਹਨ ਇਸ ਮੋਕੇ ਡੇਰੇ ਦੇ ਪ੍ਰਬੰਧਕ  ਗੁਰਅਮਨਪ੍ਰੀਤ ਮੁਨੀ  ਨੇ ਦੱਸਿਆ ਕਿ ਡੇਰੇ ਆਉੇਣ ਵਾਲੇ ਹਰੇਕਵਿਅਕਤੀ ਦੀ ਮਨੋਕਾਮਨਾ ਪੂਰੀ ਹੁੰਦੀ ਹੈ  ਉਹਨਾ ਦੱਸਿਆ ਕਿ ਅੱਜ ਅੱਧ ਕੂੰਭੀ ਤੇ  ਸੋਮ ਦੀ ਮੱਸਿਆ ਤੇ ਮਹੱਤਵ ਮਹੱਤਵ ਬਾਰੇ ਦੱਸਿਆ।


 

LEAVE A REPLY

Please enter your comment!
Please enter your name here