85.9 F
MANSA
Tuesday, May 12, 2026
Tel: 9815624390
Email: sarayaha24390@gmail.com

ਪੰਜਾਬ ‘ਚ ਮੁੜ ਖਾਲਿਸਤਾਨੀ ਲਹਿਰ ? ਖ਼ੁਫੀਆ ਰਿਪੋਰਟ ਨੇ ਉਡਾਈ ਭਾਰਤ ਸਰਕਾਰ ਦੀ ਨੀਂਦ

ਚੰਡੀਗੜ੍ਹ: ਪੰਜਾਬ ਦੇ ਹਾਲਾਤ ਨੂੰ ਲੈ ਕੇ ਮੁੜ ਦਿੱਲੀ ਤੱਕ ਤਾਰਾਂ ਖੜਕੀਆਂ ਹਨ। ਖ਼ੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ...

ਬਾਜ਼ਾਰ ਚ ਵਿਕ ਰਹੀਆਂ ਘਟੀਆ ਅਤੇ ਨਕਲੀ ਵਸਤੂਆਂ ਕਰ ਰਹੀਆਂ ਹਨ ਲੋਕਾਂ ਦੀ ਜ਼ਿੰਦਗੀ...

ਸਰਦੂਲਗੜ੍ਹ 4 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਵੱਖ ਵੱਖ ਅਣਰਜਿਸਟਰਡ ਅਤੇ ਨਕਲੀ ਕੰਪਨੀਆਂ ਬਾਜ਼ਾਰ ਵਿੱਚ ਆਪਣਾ ਸਮਾਨ...

ਨਸ਼ਿਆਂ ਦੇ ਮੁੱਦੇ ‘ਤੇ ਹਰਸਿਮਰਤ ਬਾਦਲ ਨੇ ਕੈਪਟਨ ਨੂੰ ਵੰਗਾਰਿਆ, ਕੈਪਟਨ ਨੇ ਦਿੱਤਾ ਠੋਕਵਾਂ...

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਗ਼ਲਤੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ...

ਝੰਡਾ ਕਲਾਂ ਹੱਡਾਂਰੋੜੀ ਦੀ ਥਾਂ ਬਦਲਣ ਦੀ ਮੰਗ

ਸਰਦੂਲਗੜ੍ਹ 4 ਜੂਨ ((ਸਾਰਾ ਯਹਾ,(BPS ): ਇਤਹਾਸਕ ਪਿੰਡ ਝੰਡਾ ਕਲਾਂ ਦੇ ਲੋਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਪਿੰਡ ਦੀ...

ਸਹਾਇਕ ਕਮਿਸ਼ਨਰ ਨੇ ਕੀਤੀ ਡੇਂਗੂ, ਮਲੇਰੀਏ ਦੀ ਰੋਕਥਾਮ ਸਬੰਧੀ ਮੀਟਿੰਗ

ਮਾਨਸਾ, 04 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : ਡੇਂਗੂ,  ਮਲੇਰੀਏ ਦੀ ਰੋਕਥਾਮ ਦੇ ਸਬੰਧ ਵਿਚ ਸਹਾਇਕ ਕਮਿਸ਼ਨਰ ਸ੍ਰੀ ਨਵਦੀਪ ਕੁਮਾਰ ਨੇ ਅੱਜ...

ਬੇਅਦਬੀ ਤੇ ਗੋਲੀ ਕਾਂਡ ‘ਤੇ ਚੜ੍ਹਿਆ ਪਾਰਾ, ਪੁਲਿਸ ਅਫਸਰ ਜ਼ਮਾਨਤਾਂ ਲਈ ਦੌੜੇ, ਅਕਾਲੀ ਚੋਣ...

ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਨੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਇੱਕ ਪਾਸੇ ਵਿਸ਼ੇਸ਼ ਜਾਂਚ ਟੀਮ ਦੀ ਕਾਰਗੁਜ਼ਾਰੀ...

ਮੁਹਾਲੀ ਵਿਖੇ 8.18 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤਿ ਆਧੁਨਿਕ ਸ਼ੂਟਿੰਗ ਰੇਂਜ

ਐਸ.ਏ.ਐਸ. ਨਗਰ (ਮੁਹਾਲੀ)/ਚੰਡੀਗੜ•, 4 ਜੂਨ ਪੰਜਾਬ ਸਰਕਾਰ ਵੱਲੋਂ ਮੁਹਾਲੀ ਫੇਜ਼-6 ਵਿਖੇ 8.18 ਕਰੋੜ ਰੁਪਏ ਦੀ ਲਾਗਤ ਨਾਲ ਕੌਮਾਂਤਰੀ ਪੱਧਰ ਦੀ ਅਤਿ...

ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਸਭਨਾਂ ਲਈ ਪ੍ਰੇਰਨਾ ਦਾ ਸ੍ਰੋਤ: ਸੁਖਜਿੰਦਰ ਸਿੰਘ...

ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 4 ਜੂਨ : ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਾਰਕਫੈਡ...

ਫਰੀਦਕੋਟ ਹਿਰਾਸਤੀ ਮੌਤ: ਮੁੱਖ ਮੁਲਜ਼ਮ ਦਾ ਦੋਸਤ ਗ੍ਰਿਫ਼ਤਾਰ, 7 ਦਿਨ ਦਾ ਰਿਮਾਂਡ

ਫਰੀਦਕੋਟ: ਪੁਲਿਸ ਹਿਰਾਸਤ ਵਿੱਚ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਕਥਿਤ ਮੁੱਖ ਮੁਲਜ਼ਮ ਰਣਧੀਰ ਸਿੰਘ ਦੇ ਦੋਸਤ ਜਸਵੰਤ ਬਿੱਟਾ ਨੂੰ...

ਕੈਪਟਨ ਸਰਕਾਰ ਨੇ ਵਧਾਈ ਘੱਟੋ-ਘੱਟ ਮਜ਼ਦੂਰੀ ਦਰ, ਜਾਣੋ ਹੁਣ ਕਿੰਨੇ ਮਿਲਣਗੇ ਪੈਸੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਘੱਟੋ-ਘੱਟ ਮਜ਼ਦੂਰੀ ਦਰ ਵਿੱਚ ਇਜ਼ਾਫ਼ਾ ਕਰ ਦਿੱਤਾ ਹੈ। ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਆਧਾਰ 'ਤੇ ਸਤੰਬਰ, 2018 ਦੇ ਮੁਕਾਬਲੇ...
- Advertisement -