85.9 F
MANSA
Tuesday, May 12, 2026
Tel: 9815624390
Email: sarayaha24390@gmail.com

World Cup 2019 Ind vs SA: ਚਹਿਲ ਨੇ ਢਾਹਿਆ ਦੱਖਣੀ ਅਫਰੀਕਾ ‘ਤੇ ਕਹਿਰ

2019 ਵਿਸ਼ਵ ਕੱਪ ਵਿੱਚ ਆਪਣੇ ਪਹਿਲੇ ਮੈਚ ਖੇਡਦਿਆਂ ਭਾਰਤੀ ਕ੍ਰਿਕੇਟ ਟੀਮ ਨੇ ਵਿਰੋਧੀ ਟੀਮ ਦੱਖਣੀ ਅਫਰੀਕਾ ਦੇ 9 ਖਿਡਾਰੀ ਆਊਟ ਕਰਕੇ ਉਨ੍ਹਾਂ...

ਦੇਸ਼ ‘ਚ ਹੂੰਝਾ ਫੇਰਨ ਮਗਰੋਂ ਹੁਣ ਅਕਾਲੀ ਦਲ ਨੂੰ ਝਟਕਾ ਦੇਵੇਗੀ ਬੀਜੇਪੀ?

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਸੱਤਾ 'ਚ ਆਉਣ ਤੋਂ ਬਾਅਦ ਬੀਜੇਪੀ ਦੇ ਹੌਸਲੇ ਬੁਲੰਦ ਹੋ ਗਏ ਹਨ। ਚਰਚਾ ਹੈ...

ਪੰਜਾਬ ਦੇ ਕਈ ਮੰਤਰੀਆਂ ਦੀ ਕੁਰਸੀ ਨੂੰ ਖ਼ਤਰਾ! ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਫੈਸਲਾ

ਚੰਡੀਗੜ੍ਹ: ਪੰਜਾਬ ਦੇ ਕੁਝ ਮੰਤਰੀਆਂ ਦੇ ਮੰਤਰਾਲੇ ਬਦਲਣ ਦੀ ਤਿਆਰੀ ਹੈ। ਸਰਕਾਰ ਦੇ ਢਾਈ ਸਾਲਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਮਗਰੋਂ ਅਗਲੇ...

ਖਾਲਸੇ ਦੇ ਜੌਹਰ ਵੇਖ ਕੰਬੇ ਅਮਰੀਕੀਆਂ ਦੇ ਦਿਲ, ‘America’s Got Talent’ ਦੀ ਵੀਡੀਓ ਵਾਇਰਲ

ਚੰਡੀਗੜ੍ਹ: ਆਪਣੇ ਖ਼ਤਰਨਾਕ ਕਰਤੱਬਾਂ ਲਈ ਜਾਣੇ ਜਾਂਦੇ ਬੀਰ ਖ਼ਾਲਸਾ ਗਰੁੱਪ ਨੇ ਰਿਐਲਿਟੀ ਸ਼ੋਅ 'America's Got Talent' ਵਿੱਚ ਕਮਾਲ ਦੀ ਪਰਫਾਰਮੈਂਸ ਵਿਖਾਉਂਦਿਆਂ ਅਮਰੀਕਾ...

ਆਪ੍ਰੇਸ਼ਨ ਬਲੂ ਸਟਾਰ ਦੀ 35ਵੀਂ ਬਰਸੀ ਮੌਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ, ਵੇਖੋ ਤਸਵੀਰਾਂ

ਆਪ੍ਰੇਸ਼ਨ ਬਲੂਰ ਸਟਾਰ ਦੀ 35ਵੀਂ ਬਰਸੀ ਮੌਕੇ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵਿਸ਼ਵ ਵਾਤਾਵਰਣ...

ਮਾਨਸਾ, 05 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ...

ਪੁਲਿਸ ਹਿਰਾਸਤ ‘ਚ ਮਾਰੇ ਗਏ ਜਸਪਾਲ ਦੇ ਇਨਸਾਫ ਲਈ ਘੇਰੀ ਕਾਂਗਰਸੀ ਵਿਧਾਇਕ ਦੀ ਕੋਠੀ

ਫ਼ਰੀਦਕੋਟ: ਪੁਲਿਸ ਹਿਰਾਸਤ ਵਿੱਚ 23 ਸਾਲ ਦੇ ਨੌਜਵਾਨ ਜਸਪਾਲ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਮਗਰੋਂ, ਇਨਸਾਫ ਲਈ...

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੂਸ਼ਣ ਦਾ ਕਾਰਨ ਬਣੇ ਉਦਯੋਗ ਪ੍ਰਤੀ ਸਖ਼ਤ ਰੁਖ ਅਪਣਾਇਆ

ਚੰਡੀਗੜ•, (ਸਾਰਾ ਯਹਾ,(ਬਲਜੀਤ ਸ਼ਰਮਾ) 5 ਜੂਨ ਵਾਤਾਵਰਣ ਦੀ ਰਾਖੀ ਲਈ ਸਖਤ ਰੁਖ ਅਖਤਿਆਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਸੀ ਆਰ ਪੀ ਐਫ ਦਾ ਜਵਾਨ ਹਲਾਕ

ਮਾਨਸਾ,ਸਾਰਾ ਯਹਾ ,(ਬਲਜੀਤ ਸ਼ਰਮਾ) ,4 ਜੂਨ ਉੜੀਸਾ ਦੇ ਸੰਬਲਪੁਰ ਵਿਖੇ ਤਾਇਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਦੇ ਨੋਜਵਾਨ ਬੂਟਾ ਸਿੰਘ (28) ਪੁੱਤਰ...

ਫੌਰੀ ਕਾਰਵਾਈ ਕਰਦਿਆਂ ਸੰਗਰੂਰ ਪੁਲਿਸ ਨੇ ਧੂਰੀ ਸਕੂਲ ਦਾ ਨਾਬਾਲਗ ਜਬਰ-ਜਿਨਾਹ ਮਾਮਲਾ ਸੁਲਝਾਇਆ

ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 4 ਜੂਨ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਉÎੱਤੇ ਫੌਰੀ ਤੌਰ 'ਤੇ ਅਮਲ ਕਰਦਿਆਂ ਪੰਜਾਬ...
- Advertisement -