85.9 F
MANSA
Wednesday, May 13, 2026
Tel: 9815624390
Email: sarayaha24390@gmail.com

ਬਠਿੰਡਾ ‘ਚ ਥਾਣੇਦਾਰ ਨੂੰ ਮਹਿੰਗੀ ਪਈ ਨਸ਼ਾ ਤਸਕਰਾਂ ਨਾਲ ਯਾਰੀ, ਆਈਜੀ ਨੇ ਕੀਤਾ ਸਸਪੈਂਡ

ਬਠਿੰਡਾ: ਸ਼ਹਿਰ ਦੇ ਰਾਮਾ ਮੰਡੀ ‘ਚ ਤਾਇਨਾਤ ਐਸਐਚਓ ਮਨੋਜ ਕੁਮਾਰ ਨੂੰ ਬਠਿੰਡਾ ਦੇ ਆਈਜੀ ਐਮਐਫ ਫਾਰੂਕੀ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦਾ...

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਰਾਸ.ਟਰੀ ਲੋਕ ਅਦਾਲਤ 14 ਨੂੰ ਚਾਹਵਾਨ ਲੋਕਾਂ ਦੇ ਕੇਸਾਂ...

ਜਿ.ਲ੍ਹਾ ਮਾਨਸਾ ਵਿੱਚ ਨੈਸ.ਨਲ ਲੀਗਲ ਸਰਵਿਸਜ. ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਰਾਸਟਰੀ ਲੋਕ ਅਦਾਲਤ ਜਿਲ੍ਹਾ ਕੋਰਟ ਕੰਪਲੈਕਸ ਮਾਨਸਾ, ਕੋਰਟ ਕੰਪਲੈਕਸ ਬੁਢਲਾਡਾ ਅਤੇ ਕੋਰਟ...

ਡਾ: ਨਰਿੰਦਰ ਭਾਰਗਵ (S.S.P)ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮੁਹਿੰਮ...

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਖਿਲਾਫ ਮੁਹਿੰਮ ਚਲਾਈ...

ਵੋਟਰ ਪਹਿਚਾਣ ਪੱਤਰ ਨੂੰ ਮੋਬਾਇਲ ਨੰਬਰ ਨਾਲ ਜੋੜਿਆ ਜਾ ਸਕਦਾ ਹੈ: ਜ਼ਿਲ੍ਹਾ ਚੋਣ ਅਫ਼ਸਰ

ਮਾਨਸਾ, 09 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਚੋਣ ਵਿਭਾਗ ਨੇ ਸਰਕਾਰੀ ਮੁਲਜ਼ਮਾਂ ਦੀ ਵੋਟ ਪੜਤਾਲ ਸ਼ੁਰੂ...

ਨਸਿਆ ਨੂੰ ਜੜੋ ਖਤਮ ਕਰਨ ਲਈ ਮਾਨਸਾ ਪੁਲਿਸ ਨੇ ਲਿਆ ਦ੍ਰਿੜ ਸੰਕਲਪ !!

ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ...

ਪੋਸ਼ਣ ਅਭਿਆਨ ਤਹਿਤ ਕਿਸਾਨ ਕਲੱਬਾਂ ਵੱਲੋਂ ਫਸਲੀ ਵਿਭਿੰਨਤਾ ਸਬੰਧੀ ਮੀਟਿੰਗਾਂ

ਮਾਨਸਾ, 09 ਸਤੰਬਰ (                         ): ਦੇਸ਼ ਭਰ ਵਿੱਚ ਪੋਸ਼ਣ ਅਭਿਆਨ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੁਚੱਜੇ ਪੋਸ਼ਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਵਧਾਉੁਂਦੇ...

ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਮੁਕੱਦਮਾ

ਫ਼ਤਹਿਗੜ੍ਹ ਸਾਹਿਬ: ਸਿੱਖ ਧਰਮ ਦੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿੱਚ ਮਾਣਹਾਨੀ ਦੀ ਕ੍ਰਿਮੀਨਲ ਰਿਪੋਰਟ ਦਾਇਰ ਕੀਤੀ...

ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਫ਼ੀਸਾਂ ‘ਚ ਭਾਰੀ ਵਾਧਾ

  ਚੰਡੀਗੜ੍ਹ: ਹਾਲ ਹੀ ਵਿੱਚ ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆ ਫ਼ੀਸਾਂ 'ਚ ਭਾਰੀ ਇਜ਼ਾਫ਼ਾ ਕੀਤਾ ਗਿਆ ਹੈ। ਇਸ 'ਤੇ ਆਮ ਆਦਮੀ ਪਾਰਟੀ (ਆਪ) ਦੇ...

ਅਵਾਰਾ ਪਸ਼ੂਆਂ ਕਾਰਨ ਟਕਰਾਈਆਂ ਦੋ ਕਾਰਾਂ, ਦੋ ਕਾਰੋਬਾਰੀਆਂ ਦੀ ਮੌਤ

ਮਾਨਸਾ 9,ਸਤੰਬਰ(ਸਾਰਾ ਯਹਾ,(ਬਲਜੀਤ ਸ਼ਰਮਾ) :ਸ਼ਹਿਰ ਦੇ ਅੰਡਬਬ੍ਰਿਜ ਤੇ ਐਤਵਾਰ ਦੀ ਰਾਤ ਅਵਾਰਾ ਪਸ਼ੂਆਂ ਕਾਰਨ ਦੋ ਕਾਰਾਂ ਦੀ ਆਪਸੀ...

ਮਾਨਸਾ ਵਿੱਚ ਆਵਾਰਾ ਪਸ਼ੂਆਂ ਨੇ ਲਈਆਂ ਦੋ ਜਾਨਾਂ ਤਿੰਨ ਜ਼ਖ਼ਮੀ..!!

ਮਾਨਸਾ (ਸਾਰਾ ਯਹਾ,(ਬਲਜੀਤ ਸ਼ਰਮਾ) 8,ਸਤੰਬਰ : ਫਲਾਈਓਵਰ ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਆਵਾਰਾ ਪਸ਼ੂਆਂ ਕਾਰਨ ਦੋ  ਲੋਕਾਂ ਦੀ ਮੌਤ...
- Advertisement -