ਮਾਨਸਾ ਵਿੱਚ ਆਵਾਰਾ ਪਸ਼ੂਆਂ ਨੇ ਲਈਆਂ ਦੋ ਜਾਨਾਂ ਤਿੰਨ ਜ਼ਖ਼ਮੀ..!!

0
104

ਮਾਨਸਾ (ਸਾਰਾ ਯਹਾ,(ਬਲਜੀਤ ਸ਼ਰਮਾ) 8,ਸਤੰਬਰ : ਫਲਾਈਓਵਰ ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਆਵਾਰਾ ਪਸ਼ੂਆਂ ਕਾਰਨ ਦੋ  ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲੋਕ ਜ਼ਖਮੀ ਜਾਣਕਾਰੀ ਮੁਤਾਬਕ ਇੱਕ ਗੱਡੀ ਮਾਨਸਾ ਦੀ ਗਣਪਤੀ ਇੰਡਸਟਰੀ ਵਾਲੇ ਦੀ ਸੀ ਗੱਡੀ ਵਿੱਚ ਬੈਠੇ ਦੋ ਭਰਾ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਦੀ ਮਾਤਾ ਡੀਐੱਮਸੀ ਰੈਫਰ ਕੀਤੀ ਗਈ ਹੈ ਦੂਜੇ ਪਾਸੇ ਚੀਮਾ ਮੰਡੀ ਦੇ ਰਹਿਣ ਵਾਲੇ 1 ਦੀ ਅਤੇ ਇੱਕ ਮਾਨਸਾ
ਰਹਿਣ ਵਾਲੇ ਦੀ ਮੌਤ ਹੋ ਗਈ ਹੈ pb 31u 2887 ate pb31p2291ਦੋਨੋਂ ਗੱਡੀਆਂ ਦੇ ਨੰਬਰ ਹਨ police ਮੌਕੇ ਤੇ ਪਹੁੰਚੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ

LEAVE A REPLY

Please enter your comment!
Please enter your name here