

ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ.ਾ ਮੁਕਤ ਕਰਨ ਲਈ ਨਸਿ.ਆ ਪ੍ਰਤੀ ੱਕਗਰ Tਰ;ਕਗ.ਅਫਕ ਦੀ ਨੀਤੀ ਅਪਨਾਈ ਗਈ ਹੈ| ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ.ਨਲ ਡਾਇਰੈਕਟਰ ਜਨਰਲ ਪੁਲਿਸ, ਐਸਟੀਐਫ. ਪੰਜਾਬ ਜੀ ਦੀਆਂ ਭਚਜਦਕ;ਜਅਕਤ ਅਨੁਸਾਰ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ. ਮੁਹਿੰਮ ਚਲਾ ਕੇ ਉਹਨਾਂ ਪਾਸੋਂ ਨਸਿ.ਆ ਦੀ ਬਰਾਮਦਗੀ ਕਰਕੇ ਮੁਕੱਦਮੇ ਦਰਜ. ਕੀਤੇ ਗਏ ਹਨ| ਸਮਾਜ ਵਿਰੋਧੀ ਅਨਸਰ ਜੋ ਜੇਲਾਂ੍ਹ ਵਿੱਚ ਬੰਦ ਹਨ ਜਾਂ ਪੈਰੋਲ ਤੇ ਬਾਹਰ ਆਏ ਹਨ, ਵਿਰੁੱਧ ਵੀ ਮਾਨਸਾ ਪੁਲਿਸ ਵੱਲੋ ਕਰੜੀ ਨਿਗਰਾਨੀ ਰੱਖ ਕੇ ਪੈਰੋਲ ਤੇ ਆ ਕੇ ਨਸਿ.ਆ ਦਾ ਧੰਦਾ ਕਰਨ ਵਾਲੇ ਅਨਸਰਾ ਨੂੰ ਨਸਿ.ਆ ਸਮੇਤ ਕਾਬੂ ਕਰਕੇ ਉਹਨਾਂ ਨੂੰ ਦੁਬਾਰਾ ਬੰਦ ਜੇਲ ਕਰਵਾਇਆ ਗਿਆ ਹੈ|
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਜਿਆਦਾਤਰ ਸਮੱਗਲਿੰਗ ਹਰਿਆਣਾ ਰਾਜ ਅਤੇ ਹੋਰ ਗੁਵਾਂਢੀ ਸੂਬਿਆ ਵੱਲੋਂ ਹੁੰਦੀ ਹੈ| ਮਾਨਸਾ ਪੁਲਿਸ ਵੱਲੋਂ ਗਸ.ਤਾ, ਨਾਕਾਬੰਦੀਆਂ ਅਤੇ ਸਰਚ ਅਪਰੇਸ.ਨ ਚਲਾ ਕੇ ਨਸਿ.ਆ ਦੀ ਸਪਲਾਈ ਲਾਈਨ ਦਾ ਲੱਕ ਤੋੜਿਆ ਗਿਆ ਹੈ| ਜਿਲਾ ਨੂੰ 100% ਨਸ.ਾ ਮੁਕਤ ਕਰਨ ਦੇ ਦ੍ਰਿੜ ਇਰਾਦੇ ਨਾਲ ਇਸ ਮੁਹਿੰਮ ਨੂੰ ਹੋਰ ਅੱਗੇ ਲਿਜਾਦੇ ਹੋਏ ਉਹਨਾ ਵੱਲੋਂ ਦੱਸਿਆ ਗਿਆ ਕਿ ਨਸਿ.ਆ ਦੇ ਖਾਤਮੇ ਸਬੰਧੀ ਪਬਲਿਕ ਦਾ ਸਹਿਯੋਗ ਅਤੇ ਪਬਲਿਕ ਨੂੰ ਨਸਿ.ਆ ਦੇ ਮਾੜੇ ਪ੍ਰਭਾਵਾਂ ਤੋ ਜਾਗਰੂਕ ਕਰਨਾ ਬਹੁਤ ਜਰੂਰੀ ਹੈ| ਜਿਸਦੇ ਮੱਦੇ^ਨਜਰ ਲਗਾਤਾਰ ਜਿਲਾ ਅੰਦਰ ਨਸ.ਾ ਛੁਡਾਊ ਸੈਮੀਨਰਾ ਦਾ ਅਯੋਜਨ ਕੀਤਾ ਜਾ ਰਿਹਾ ਹੈ| ਜਿਲਾ ਦੀਆ ਤਿੰਨੇ ਸਬ^ਡਵੀਜ.ਨਾ ਅੰਦਰ ਐੇਸ.ਐਸ.ਪੀ. ਸਹਿਬਾਨ, ਐਸ.ਪੀ. ਸਹਿਬਾਨ, ਡੀ.ਐਸ.ਪੀ. ਅਤੇ ਮੁੱਖ ਅਫਸਰ ਥਾਣਾ ਸੈਮੀਨਰ ਕਰਨਗੇ| ਇਹਨਾਂ ਨਸ.ਾ ਛੁਡਾਊ ਸੈਮੀਨਰਾ ਦਾ ਆਯੋਜਨ ਥਾਣਿਆ ਵਿੱਚ ਤਾਇਨਾਤ ਇੰਚਾਰਜ ਸਾਂਝ ਕੇਂਦਰਾਂ ਵੱਲੋ ਕੀਤਾ ਜਾਵੇਗਾ| ਇਹਨਾਂ ਸੈਮੀਨਰਾ ਵਿੱਚ ਪੁਲਿਸ ਅਧਿਕਾਰੀਆ, ਸਿਵਲ ਅਧਿਕਾਰੀਆਂ ਅਤੇ ਪੜੇ ਲਿਖੇ ਸਮਾਜ ਸੇਵੀ ਵਿਆਕਤੀਆਂ ਦੇ ਲੈਕਚਰ ਕਰਵਾਏ ਜਾਂਦੇ ਹਨ| ਪਿੰਡਾਂ ਅਤੇ ਸ.ਹਿਰਾਂ ਦੇ ਮੁਹੱਲਿਆ/ਵਾਰਡਾਂ ਦੇ ਸਰਪੰਚਾ, ਪੰਚਾ, ਮੋਹਤਬਰ ਵਿਆਕਤੀਆ, ਨੌਜਵਾਨਾਂ ਦਾ ਭਰਵਾ ਇਕੱਠ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਸ.ਾ ਜਿੱਥੇ ਸਿਹਤ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਕਰਦਾ ਹੈ, ਉਥੇ ਵਿਆਕਤੀ ਨੂੰ ਆਰਥਿਕ ਤੌਰ ਤੇ ਕਮਜ.ੋਰ ਕਰਦਾ ਹੈ ਅਤੇ ਸਮਾਜਿਕ ਤੌਰ ਤੇ ਵੀ ਪਰਿਵਾਰ ਅੰਦਰ ਅਨੇਕਾ ਸਮੱਸਿਆਵਾਂ ਨੂੰ ਜਨਮ ਦੇ ਕੇ ਵੱਡੀਆ ਬਰਬਾਦੀਆ ਕਰਦਾ ਹੈ| ਜਿਸਦਾ ਸੇਕ ਉਸ ਪ੍ਰਭਾਵਿਤ ਪਰਿਵਾਰ ਤੱਕ ਹੀ ਸੀਮਤ ਨਾ ਹੋ ਕੇ ਸਾਰੇ ਸਮਾਜ ਤੱਕ ਪਹੁੰਚਦਾ ਹੈ ਅਤੇ ਸਾਨੂੰ ਸਾਰਿਆ ਨੂੰ ਇਸਦੇ ਮਾੜੇ ਨਤੀਜੇ ਭੁਗਤਣੇ ਪੈਂਦੇ ਹਨ|
ਜਿਹਨਾਂ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ.ਆ ਵਿਰੁੱਧ ਛੇੜੀ ਗਈ ਜੰਗ ਅਤੇ ਜਿਲਾ ਦੇ ਅਗਾਂਹ ਵਧੂ ਵਿਆਕਤੀਆਂ ਵੱਲੋਂ ਪਾਏ ਅਹਿਮ ਯੋਗਦਾਨ ਸਦਕਾ ਹੀ ਨਸਿ.ਆ ਦੀ ਰੋਕਥਾਮ ਕਰਨ ਵਿੱਚ ਸਫਲਤਾ ਹਾਸਲ ਹੋ ਰਹੀ ਹੈ| ਵਿਦਿਅਕ ਸੰਸਥਾਵਾਂ ਵਿਖੇ ਜਾ ਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸਿ.ਆਂ ਦੀ ਬਜਾਏ ਪੜਾਈ ਵੱਲ ਵਿਸੇਸ. ਧਿਆਨ ਦੇਣ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਵੱਲ ਪ੍ਰੇਰਿਤ ਕਰਕੇ ਚੰਗੇ ਨਾਗਰਕਿ ਬਨਣ ਲਈ ਉਤਸ.ਾਹਿਤ ਕੀਤਾ ਜਾ ਰਿਹਾ ਹੈ| ਨਸ.ੇ ਤੋ ਪ੍ਰਭਾਵਿਤ ਜੇਕਰ ਕੋਈ ਵਿਆਕਤੀ ਨਸ.ਾ ਛੱਡਣਾ ਚਾਹੁੰਦਾ ਹੈ ਤਾਂ ਉਹ ਬਿਨਾਂ ਝਿਜਕ ਪੁਲਿਸ ਪਾਸ ਆ ਸਕਦਾ ਹੈ, ਜਿਸਨੂੰ ਨਸ.ਾ ਛੁਡਾਊ ਕੇਂਦਰ (++ਂT) ਵਿਖੇ ਦਾਖਲ ਕਰਵਾ ਕੇ ਉਸਦਾ ਇਲਾਜ ਕਰਵਾਇਆ ਜਾਵੇਗਾ|
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪਬਲਿਕ ਨੂੰ ਖੁੱਲਾ ਸੁਨੇਹਾ ਦਿੰਦੇ ਹੋਏ ਦੱਸਿਆ ਗਿਆ ਕਿ ਉਹ ਨਸਿ.ਆ ਦਾ ਧੰਦਾ ਕਰਨ ਵਾਲੇ ਅਨਸਰਾ, ਪ੍ਰਭਾਵਿਤ ਵਿਆਕਤੀਆ ਅਤੇ ਅਪਰਾਧੀ ਬਿਰਤੀ ਵਾਲੇ ਵਿਆਕਤੀਆਂ ਵਿਰੁੱਧ ਖੁੱਲ ਕੇ ਪੁਲਿਸ ਨੂੰ ਇਤਲਾਹ ਦੇਣ| ਕੋਈ ਵੀ ਵਿਆਕਤੀ ਕਿਸੇ ਦੀ ਤਰਾ ਦੀ ਸੂਚਨਾਂ ਉਹਨਾਂ ਨੂੰ ਮਿਲ ਕੇ ਦੇ ਸਕਦਾ ਹੈ ਜਾਂ ਟੈਲੀਫੋਨ ਤੇ ਵੀ ਦੱਸ ਸਕਦਾ ਹੈ, ਜਿਸਦਾ ਨਾਮ ਗੁਪਤ ਰੱਖਿਆ ਜਾਵੇਗਾ|























