ਮਾਨਸਾ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ
ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ) 20 ਜਨਵਰੀ : ਮਾਨਸਾ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ,ਨੋਜਵਾਨਾਂ ਲਈ ਪਿੰਡ ਪਿੰਡ...
ਜ਼ਿਲ੍ਹੇ ਨੂੰ ਬਾਲ ਭਿਖਿਆ ਮੁਕਤ ਕਰਨ ਦੀ ਮੁਹਿੰਮ ਤਹਿਤ ਚੈਕਿੰਗ
ਬੁਢਲਾਡਾ 20 (ਸਾਰਾ ਯਹਾ,) ਮਾਨਸਾ ਜ਼ਿਲ੍ਹੇ ਨੂੰ ਬਾਲ ਭਿਖਿਆ ਮੁਕਤ ਕਰਨ ਦੀ ਮੁਹਿੰਮ ਤਹਿਤ ਅੱਜ ਸਾਂਝੀ ਟੀਮ ਜ਼ਿਲ੍ਹਾ ਬਾਲ ਭਲਾਈ ਕਮੇਟੀ,ਜ਼ਿਲ੍ਹਾ...
ਰਾਜਾ ਵੜਿੰਗ ਨੇ ਛੱਡਿਆ ਕੈਪਟਨ ਦਾ ਸਾਥ, ਹੁਣ ਨਹੀਂ ਦੇਣਗੇ ਸਲਾਹਾਂ
ਚੰਡੀਗੜ੍ਹ: ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡ ਦਿੱਤਾ ਹੈ। ਉਹ ਹੁਣ ਕੈਪਟਨ ਨੂੰ...
ਡੀਐੱਸਪੀ ਅਤੁਲ ਸੋਨੀ ਨੇ ਆਪਣੀ ਪਤਨੀ ਤੇ ਚੱਲਾਈ ਗੋਲੀ, ਇਰਾਦਾ ਕਤਲ ਦਾ ਮਾਮਲਾ ਦਰਜ
ਮੋਹਾਲੀ: ਪੰਜਾਬ ਪੁਲਿਸ ਦੇ ਡੀਐੱਸਪੀ ਅਤੁਲ ਸੋਨੀ ਤੇ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਹੋਇਆ ਹੈ। ਇਹ ਮਾਮਲਾ ਉਸਦੀ ਆਪਣੀ ਹੀ ਪਤਨੀ ਨੇ ਉਸਦੇ ਖਿਲਾਫ ਦਰਜ...
ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਚਿਨ ਗਲੇਸ਼ੀਅਰ ਵਿਖੇ ਪੰਜਾਬੀ ਸੈਨਿਕ ਦੇ ਦੁਖਦਾਈ ਦੇਹਾਂਤ ‘ਤੇ ਡੂੰਘੇ...
ਚੰਡੀਗੜ•, (ਸਾਰਾ ਯਹਾ,ਬਲਜੀਤ ਸ਼ਰਮਾ) 19 ਜਨਵਰੀ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਲੱਦਾਖ ਜ਼ਿਲ•ੇ ਦੇ ਸਿਆਚਿਨ ਗਲੇਸ਼ੀਅਰ...
AAP ਨੇ ਜਾਰੀ ਕੀਤਾ ‘ਕੇਜਰੀਵਾਲ ਦਾ ਗਰੰਟੀ ਕਾਰਡ’, ਦਿੱਲੀ ਦੀ ਆਵਾਮ ਨਾਲ ਕੀਤੇ ਇਹ...
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਮੈਨੀਫੋਸਟੋ ਨੂੰ ਕੇਜਰੀਵਾਲ...
ਖਰੜ ’ਚ ਫਟਿਆ ਸੀਵਰੇਜ ਦਾ ਪਾਇਪ, ਸੜਕਾਂ ਨੇ ਧਾਰਿਆ ਨਹਿਰ ਦਾ ਰੂਪ…
ਖਰੜ ਦੇ ਨੇੜੇ ਬੱਸੀ ਪਠਾਣਾ ਰੋਡ ’ਤੇ ਸੀਵਰੇਜ ਦਾ ਪਾਇਪ ਫੱਟ ਗਿਆ ਹੈ ਜਿਸ ਕਾਰਨ ਰੋਡ 150 ਫੁੱਟ ਧੱਸ ਗਿਆ ਹੈ ਤੇ...
ਪਲਸ ਪੋਲੀਓ ਤਹਿਤ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ
ਬੁਢਲਾਡਾ- ( (ਸਾਰਾ ਯਹਾ) ਮਿਤੀ 19 ਜਨਵਰੀ- ਬੁਢਲਾਡਾ ਬੱਸ ਸਟੈਂਡ ਤੇ ਪੰਜ ਸਾਲ ਤੋਂ ਘੱਟ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ...
ਮਾਨਸਾ ਦੇ ਸਿੱਖਿਆ ਅਧਿਕਾਰੀ ਮੁਕੇਸ਼ ਚੰਦਰ ਜੋਸ਼ੀ ਦੀ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ
ਮਾਨਸਾ , (ਸਾਰਾ ਯਹਾ,ਬਲਜੀਤ ਸ਼ਰਮਾ) 19 ਜਨਵਰੀ: 36 ਸਾਲ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਵਾਲੇ ਨੈਸ਼ਨਲ ਅਵਾਰਡੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੁਕੇਸ਼...
• ਟੀਕਾਕਰਨ ਪ੍ਰੋਗਰਾਮ ਵੀ ਨਵਜਨਮੇ ਤੇ ਬੱਚਿਆਂ ਦੀ ਮੌਤ ਦਰ ਵਿੱਚ ਭਾਰੀ ਕਟੌਤੀ ਕਰਨ...
ਚੰਡੀਗੜ•, (ਸਾਰਾ ਯਹਾ,ਬਲਜੀਤ ਸ਼ਰਮਾ) 19 ਜਨਵਰੀ: ਸੂਬੇ ਵਿੱਚੋਂ ਪੋਲੀਓ ਦੀ ਨਾਮੁਰਾਦ ਬਿਮਾਰੀ ਦੇ ਖ਼ਾਤਮੇ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਿਹਤ...
























