85.9 F
MANSA
Thursday, May 14, 2026
Tel: 9815624390
Email: sarayaha24390@gmail.com

-ਭਾਈ ਦੇਸਾ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ

ਮਾਨਸਾ 6 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ): ਨੌਜਵਾਨ ਏਕਤਾ ਕਲੱਬ (ਰਜਿ), ਗ੍ਰਾਮ ਪੰਚਾਇਤ ਭਾਈ ਦੇਸਾ ਦੇ ਸਹਿਯੋਗ ਨਾਲ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ...

ਅਦਾਲਤ ਤੋਂ ਮਿਲੀ ਸਿੱਧੂ ਮੂਸੇਵਾਲ ਨੂੰ ਰਾਹਤ, ਪੁਲਿਸ ਨੂੰ ਜ਼ਮਾਨਤ ਦੇ ਨਿਰਦੇਸ਼

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲ ਤੇ ਮਨਕਿਰਤ ਔਲਖ ਦੀ ਜ਼ਮਾਨਤ ਲਈ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ। ਸੈਸ਼ਨ...

-ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਕੈਰੀਅਰ ਕਾਊਂਸਲਿੰਗ ਸਬੰਧੀ ਸੈਮੀਨਾਰ ਦਾ ਆਯੋਜਨ

ਮਾਨਸਾ, 06 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ)): ਵਿਦਿਅਕ ਸੰਸਥਾਵਾਂ ਦੇ ਦੌਰੇ ਤਹਿਤ ਅੱਜ ਮਾਤਾ ਸੁੰਦਰੀ ਗਰਲਜ਼ ਕਾਲਜ, ਮਾਨਸਾ ਵਿਖੇ ਕੈਰੀਅਰ ਕਾਊਂਸਲਿੰਗ ਸਬੰਧੀ...

ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ ਵੱਲ੍ਹੋ ਸਮਾਰਟ ਪ੍ਰੋਜੈਕਟਰਾਂ ਦੇ ਕੀਤੇ ਉਦਘਾਟਨ

ਮਾਨਸਾ(ਸਾਰਾ ਯਹਾ,ਬਲਜੀਤ ਸ਼ਰਮਾ) 6 ਫਰਵਰੀ : ਹਰਿਆਣਾ ਦੀ ਹੱਦ ਤੇ ਲੱਗਦੇ ਸਰਕਾਰੀ ਸਕੂਲਾਂ ਦੇ ਵੀ ਹੁਣ ਭਾਗ ਜਾਗਣ ਲੱਗੇ ਹਨ,ਪੰਜਾਬ ਸਰਕਾਰ ਵੱਲ੍ਹੋ...

-ਪਸ਼ੂਆਂ ਨੂੰ ਅਵਾਰਾ ਛੱਡਣਾ ਵੱਡਾ ਪਾਪ : ਐਸ.ਡੀ.ਐਮ. ਮਾਨਸਾ

ਮਾਨਸਾ, 06 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ): ਆਵਾਰਾ ਪਸ਼ੂਆਂ ਦੇ ਹੱਲ ਲਈ ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ ਵੱਲੋਂ ਪਿੰਡਾਂ ਵਿੱਚ ਜਾ ਕੇ ਪਸ਼ੂਆਂ...

ਜਲ੍ਹਿਆਂਵਾਲਾ ਬਾਗ ‘ਚ ਯਾਤਰੀਆਂ ਦੀ ਐਂਟਰੀ 15 ਫਰਵਰੀ ਤੋਂ 12 ਅਪ੍ਰੈਲ ਤੱਕ ਰਹੇਗੀ ਬੰਦ

ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ 'ਚ ਨਵੀਨੀਕਰਨ ਹੋਣ ਕਾਰਨ ਸੈਲਾਨੀਆਂ ਦੀ ਐਂਟਰੀ 15 ਫਰਵਰੀ ਤੋਂ 12 ਅਪ੍ਰੈਲ ਤੱਕ ਦੋ ਮਹੀਨੇ ਲਈ ਬੰਦ ਰਹੇਗੀ, ਤਾਂ ਜੋ ਕੰਮ ਨੂੰ ਪੂਰਾ ਕਰਕੇ 13 ਅਪ੍ਰੈਲ ਤੋਂ ਪਹਿਲਾਂ ਸਰਕਾਰ...

ਹੁਣ ਨਹੀਂ ਵਿਕੇਗੀ ਬਗੈਰ ਬਿੱਲ ਤੋਂ ਸਾਮਾਨ, ਇੰਝ ਹੋਏਗਾ ਦੁਕਾਨਦਾਰਾਂ ‘ਤੇ ਐਕਸ਼ਨ

ਚੰਡੀਗੜ੍ਹ: ਇਹ ਜਾਣਕਾਰੀ ਉਨ੍ਹਾਂ ਵਪਾਰੀਆਂ ਲਈ ਹੈ, ਜੋ ਸਾਮਾਨ ਦੀ ਖਰੀਦ 'ਤੇ ਗਾਹਕਾਂ ਨੂੰ ਬਿੱਲ ਨਹੀਂ ਦਿੰਦੇ। ਹੁਣ ਅਜਿਹੇ ਵਪਾਰੀਆਂ ਦੀ ਪਛਾਣ...

ਕੈਪਟਨ ਨੇ ਕਿਉਂ ਸੁੱਟੇ ਦਿੱਲੀ ‘ਚ ਹਥਿਆਰ? ਭਗਵੰਤ ਮਾਨ ਨੇ ਦੱਸਿਆ ਇਹ ਰਾਜ਼

ਨਵੀਂ ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਤੇ ਦਿੱਲੀ ਚੋਣਾਂ ਲਈ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ...

–ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਾਈਬਰ ਕੈਫੇ ਦੀ ਵਰਤੋਂ ਵੇਲੇ ਪਛਾਣ ਪੱਤਰ ਲੈਣਾ ਲਾਜ਼ਮੀ ਕਰਾਰ

ਮਾਨਸਾ, 05 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ): ਜ਼ਿਲ੍ਹਾ ਮੈਜਿਸਟਰੇਟ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ  ਜ਼ਿਲ੍ਹੇ ਦੇ ਸਾਈਬਰ ਕੈਫੇ, ਐÎਸ. ਟੀ. ਡੀ. ਅਤੇ...

ਸੁਰੱਖਿਆ ਬਲਾਂ ਅਤੇ ਨ੍ਹਾ ਤ੍ਹਕਰਾਂ *ਚ ਟਕਰਾਅ ਚਿੰਤਾ ਦਾ ਵ੍ਹਾ

ਮਾਨਸਾ, 04 ਫਰਵਰੀ (ਸਾਰਾ ਯਹਾ) ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ: ਨਰਿੰਦਰ ਭਾਰਗਵ ਜੀ ਦੇ ਨਿਰਦ੍ਹੇਾਂ ਤਹਿਤ ਕਮਾਂਡੈਟ ਰਾਏ ਸਿੰਘ ਧਾਲੀਵਾਲ...
- Advertisement -