85.9 F
MANSA
Saturday, May 9, 2026
Tel: 9815624390
Email: sarayaha24390@gmail.com

*ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸੌਂਪਿਆ ਆਪਣਾ ਹੈਲੀਕਾਪਟਰ, ਹੜ੍ਹ...

(ਸਾਰਾ ਯਹਾਂ/ਬਿਊਰੋ ਨਿਊਜ਼) : ਮੁੱਖ ਮੰਤਰੀ ਨੇ ਕਿਹਾ, "ਲੋਕਾਂ ਨੇ ਸਾਨੂੰ 92 ਸੀਟਾਂ ਦੇ ਕੇ ਸਰਕਾਰੀ ਹੈਲੀਕਾਪਟਰ ਦਿੱਤਾ ਸੀ। ਹੁਣ ਮੈਂ ਉਹੀ...

*ਕਪੂਰਥਲਾ ਤੇ ਸੁਲਤਾਨਪੁਰ ਵਿੱਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ, ਹਜ਼ਾਰਾਂ ਏਕੜ ਫ਼ਸਲ ਤਬਾਹ, ਕਿਸਾਨਾਂ...

ਕਪੂਰਥਲਾ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਦੇ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਬਿਆਸ ਦਰਿਆ ਦਾ ਪਾਣੀ ਕਪੂਰਥਲਾ ਦੇ...

*ਤੇਜ ਰਫਤਾਰ ਕਾਰ ਨੇ ਮੋਟਰ ਸਾਈਕਲ ਸਵਾਰ ਨੂੰ ਮਾਰੀ ਟੱਕਰ, ਪਿੰਡ ਵਾਸੀਆਂ ਨੇ ਥਾਣੇ...

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) : ਬੀਤੀ ਰਾਤ ਬਰੇਟਾ ਬੁਢਲਾਡਾ ਮੁੱਖ ਮਾਰਗ ਤੇ ਸਥਿਤ ਪਿੰਡ ਦਾਤੇਵਾਸ ਵਿਖੇ ਤੇਜ ਰਫਤਾਰ ਕਾਰ ਵੱਲੋਂ ਮੋਟਰ ਸਾਈਕਲ...

*ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਐੱਸਸੀ ਫੈਸ਼ਨ ਡਿਜ਼ਾਇਨਿੰਗ 6ਵੇਂ ਸਮੈਸਟਰ ਦੇ ਨਤੀਜਿਆਂ ਵਿੱਚ ਜੀਆਈਐਮਟੀ...

ਬੁਢਲਾਡਾ, 27 ਅਗਸਤ ( ਮੇਹਤਾ ਅਮਨ) – ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਐੱਸਸੀ ਫੈਸ਼ਨ ਡਿਜ਼ਾਇਨਿੰਗ 6ਵੇਂ ਸਮੈਸਟਰ ਦੇ ਨਤੀਜਿਆਂ ਵਿੱਚ ਜੀਆਈਐਮਟੀ ਕਾਲਜ...

*ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡੀ ਜਿੰਮੇਵਾਰੀ ਹੈ- ਨਰੇਸ਼ ਵਿੱਕੀ ਜਨਮ ਦਿਨ...

ਮਾਨਸਾ, 27 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਚੇਅਰਮੈਨ ਨਰੇਸ਼ ਵਿੱਕੀ ਜੀ ਅੱਜ ਉਹਨਾਂ ਦਾ 44ਵੇਂ ਜਨਮ ਦਿਨ ਮੌਕੇ ਵਾਤਾਵਰਣ ਪ੍ਰੇਮੀ ਅਤੇ ਇਨਵਾਇਰਮੈਂਟ...

*ਜ਼ਿਲ੍ਹਾ ਪ੍ਰਸ਼ਾਸਨ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਚੌਕਸ-ਡਿਪਟੀ ਕਮਿਸ਼ਨਰ...

ਮਾਨਸਾ, 27 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਘੱਗਰ ਦਰਿਆ ਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ...

*ਬਿੰਦਰਪਾਲ ਗਰਗ ਬਣੇ ਅਗਰਵਾਲ ਸਭਾ ਮਾਨਸਾ ਦੇ ਮੀਤ ਪ੍ਰਧਾਨ*

ਮਾਨਸਾ, 26 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼) -ਧਾਰਮਿਕ ਜੱਥੇਬੰਦੀਆਂ ਵਿਚ ਵੱਖ ਵੱਖ ਅਹੁੱਦਿਆਂ ਤੇ ਸੇਵਾ ਨਿਭਾ ਰਹੇ ਬਿੰਦਰਪਾਲ ਗਰਗ ਨੂੰ ਅਗਰਵਾਲ ਸਭਾ ਪੰਜਾਬ...

*ਭਾਰੀ ਮੀਂਹ ਕਾਰਨ ਮਾਨਸਾ ਦੇ ਅਨੇਕਾਂ ਸਕੂਲਾਂ ਚ ਪਾਣੀ ਭਰਿਆ*

ਮਾਨਸਾ, 26 ਅਗਸਤ  (ਸਾਰਾ ਯਹਾਂ/ਮੁੱਖ ਸੰਪਾਦਕ): ਭਾਰੀ ਬਾਰਿਸ਼ ਦੇ ਚਲਦਿਆ ਮਾਨਸਾ ਦੇ ਅਨੇਕਾਂ ਸਕੂਲਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ...

*ਇਨ੍ਹਾਂ ਰਾਸ਼ੀ ਵਾਲਿਆਂ ਦੇ ਬਦਲਣਗੇ ਦਿਨ, ਸ਼ੁਭ ਸੰਯੋਗ ਨਾਲ ਬਣਨਗੇ ਵਿਗੜੇ ਕੰਮ, ਹਰ ਮੁਸ਼ਕਲ...

ਚੰਦਰ ਦੇਵ 27 ਅਗਸਤ 2025 ਦੀ ਸ਼ਾਮ ਤੱਕ ਕੰਨਿਆ ਰਾਸ਼ੀ ਵਿੱਚ ਰਹਿਣਗੇ, ਜਿਸ ਕਾਰਨ ਇਹ ਸੰਯੋਗ ਵਿਘਨ ਪਾਵੇਗਾ। ਪਰ ਚੰਦਰਮਾ-ਮੰਗਲ ਦੇ ਸੰਯੋਗ...

ਟਰੰਪ ਟੈਰਿਫ ਦਾ ਭਾਰਤ ‘ਤੇ ਪਿਆ ਪਹਿਲਾ ਅਸਰ, ਬੁਰੀ ਤਰ੍ਹਾਂ ਨਾਲ ਡਿੱਗੀ ਸਟਾਕ ਮਾਰਕੀਟ…,...

Share Market(ਸਾਰਾ ਯਹਾਂ/ਬਿਊਰੋ ਨਿਊਜ਼) : ਮੰਗਲਵਾਰ ਨੂੰ ਸਟਾਕ ਮਾਰਕੀਟ ਵਿੱਚ ਕਾਰੋਬਾਰ ਸ਼ੁਰੂ ਹੋਣ ਦੇ ਨਾਲ ਸ਼ੁਰੂ ਹੋਈ ਗਿਰਾਵਟ ਬਾਜ਼ਾਰ ਬੰਦ ਹੋਣ ਤੱਕ...
- Advertisement -