85.9 F
MANSA
Saturday, May 9, 2026
Tel: 9815624390
Email: sarayaha24390@gmail.com

*ਕੰਪਿਊਟਰ ਅਧਿਆਪਕ ਗੁਰਮੀਤ ਸਿੰਘ ਸਿੱਧੂ ਦਾ ਜ਼ਿਲ੍ਹਾ ਪੱਧਰੀ ਸਨਮਾਨ*

ਬਠਿੰਡਾ 28 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਈਸਰਖਾਨਾ ਜ਼ਿਲ੍ਹਾ - ਬਠਿੰਡਾ...

*ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ-2025  ਵੋਟਰ ਸੂਚੀਆਂ ਦੀ ਸੁਧਾਈ ਲਈ 03 ਸਤੰਬਰ ਤੱਕ...

ਮਾਨਸਾ, 28 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ): ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜ਼ਿਲ੍ਹਾ...

*ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਸ਼ਹਿਰ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ‘ਤੇ...

ਬੁਢਲਾਡਾ- 28 ਅਗੱਸਤ-(ਸਾਰਾ ਯਹਾਂ/ਮੇਹਤਾ ਅਮਨ) - ਅੱਜ ਨਗਰ ਸੁਧਾਰ ਸਭਾ ਬੁਢਲਾਡਾ ਨੇ ਨਗਰ ਕੌਂਸਲ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ...

*ਹੜ੍ਹਾਂ ਸਬੰਧੀ ਡੀ ਸੀ ਮਾਨਸਾ ਨੇ ਦੂਸਰੇ ਦਿਨ ਵੀ ਲਿਆ ਜਾਇਜ਼ਾ*

ਸਰਦੂਲਗੜ੍ਹ/ਮਾਨਸਾ 28 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) :  ਲਗਾਤਾਰ ਭਾਰੀ ਮੀਂਹ ਕਾਰਨ ਹੜ੍ਹਾਂ ਜਿਹੀ ਸਥਿਤੀ ਬਣਨ ਦੇ ਸਦਕਾ ਪਾਣੀ ਦੇ ਵਧ ਰਹੇ ਪੱਧਰ...

*ਖੇਡਾਂ ‘ਚ ਭਾਗ ਲੈਣ ਦੇ ਚਾਹਵਾਨ ਖਿਡਾਰੀ ਆਨਲਾਈਨ ਪੋਰਟਲ ‘ਤੇ ਕਰਵਾ ਸਕਦੇ ਨੇ ਰਜਿਸਟਰੇਸ਼ਨ*

ਮਾਨਸਾ, 28 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ) :  ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2025 ਸੀਜ਼ਨ-4 ਮਿਤੀ 03-09-2025 ਤੋਂ 15-09-2025 ਤੱਕ ਬਲਾਕ ਖੇਡਾਂ ਸ਼ੁਰੂ ਹੋ ਰਹੀਆਂ ਹਨ, ਜਿਸ ਵਿਚ ਅਥਲੈਟਿਕਸ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਖੋਹ-ਖੋਹ ਅਤੇ ਫੁੱਟਬਾਲ ਖੇਡਾਂ ਸ਼ਾਮਿਲ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਵਿਚ ਉਹ ਹੀ ਖਿਡਾਰੀ/ਖਿਡਾਰਨ ਭਾਗ ਲੈ ਸਕਦੇ ਹਨ ਜਿੰਨ੍ਹਾਂ ਦੀ ਰਜਿਸਟਰੇਸ਼ਨ ਖੇਡ ਵਿਭਾਗ ਦੇ ਪੋਰਟਲ https:/sports.punjab.gov.in 'ਤੇ ਹੋਈ ਹੋਵੇ। ਖਿਡਾਰੀ/ਖਿਡਾਰਨ/ਕੋਚ ਦਾ ਖੇਡ ਵਿਭਾਗ ਦੀ ਸਾਈਟ ਉਤੇ ਸਾਈਨ ਇਨ ਅਤੇ ਸਾਈਨ ਅਪ ਕਰਨ ਲਈ ਖੁਦ ਦਾ ਮੋਬਾਇਲ ਨੰਬਰ ਅਤੇ ਈ ਮੇਲ ਆਈ ਡੀ ਦਾ ਹੋਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਦੇ ਲਈ ਖਿਡਾਰੀ ਦਾ ਨਾਮ, ਫੋਨ ਨੰਬਰ, ਆਧਾਰ ਕਾਰਡ, ਜਨਮ ਮਿਤੀ, ਬੈਂਕ ਅਕਾਊਂਟ ਸਮੇਤ ਆਈ ਐਫ ਐਸ ਸੀ ਕੋਡ, ਬੈਂਕ ਦਾ ਨਾਮ ਜਰੂਰੀ ਹਨ ਅਤੇ ਖਿਡਾਰੀ ਦੀ ਫੋਟੋ ਅਤੇ ਪੰਜਾਬ ਰੈਜੀਡੈਂਸ ਸਰਟੀਫਿਕੇਟ ਦੀ ਫੋਟੋ ਕਾਪੀ (200kb ਤੋਂ ਘੱਟ) ਜਿਸ ਨੂੰ ਪੋਰਟਲ ਉਤੇ ਅਪਲੋਡ ਕਰਨਾ ਹੈ। ਰਜਿਸਟਰੇਸ਼ਨ ਕਰਦੇ ਸਮੇ ਖਿਡਾਰੀ ਵੱਲੋ ਆਪਣੇ ਸਕੂਲ/ਕਾਲਜ ਦੇ ਦਸਤਾਵੇਜ, ਜਨਮ ਸਰਟੀਫਿਕੇਟ, ਖੇਡ ਪ੍ਰਾਪਤੀਆ ਦੇ ਸਰਟੀਫਿਕੇਟ ਅਲੱਗ ਅਲੱਗ ਪੀ.ਡੀ.ਐਫ. ਫਾਈਲ ਬਣਾ ਕੇ ਅਪਲੋਡ ਕਰਨਗੇ। ਇਸ ਤੋਂ ਬਾਅਦ ਖਿਡਾਰੀ ਆਪਣੀ ਆਨਲਾਈਨ ਰਜਿਸਟਰੇਸ਼ਨ ਸਲਿਪ ਡਾਊਨਲੋਡ ਕਰਕੇ ਟੂਰਨਾਮੈਂਟ ਦੇ ਸਮੇਂ ਖੇਡ ਕਨਵੀਨਰ ਨੂੰ ਜਮਾ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਟੂਰਨਾਮੈਂਟਾ ਵਿਚ ਅੰਡਰ-14, 17, 21, 21-30, 31-40,...

*ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦੇ ਹੋਏ 06 ਗ੍ਰਾਮ ਹੈਰੋਇਨ, 45 ਸਿਗਨੇਚਰ...

ਮਾਨਸਾ 28-08-25 (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇਹੋਏ ਦੱਸਿਆ...

*ਦਿੱਲੀ ਵਾਲਿਆਂ ਦਾ ਪੰਜਾਬ ਤੇ ਕਬਜਾ*

ਮਾਨਸਾ 27 ਅਗਸਤ (ਸਾਰਾ ਯਹਾਂ/ਜਗਤਾਰ ਧੰਜਲ) : ਹੁਣ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਦਾ ਦਿੱਲੀ ਸ਼ਾਲੀਨ ਮਿੱਤਰਾ ਨੂੰ ਓਐਸਡੀ ਲਾਇਆ ਗਿਆ...

*ਮਾਧੋਪੁਰ ਬਾਰੇ ਗਲਤ ਖ਼ਬਰ ਚੱਲ ਰਹੀ ਹੈ..!ਮਾਧੋਪੁਰ ‘ਚ ਕੁੱਝ ਗੇਟਾਂ ਨੂੰ ਖੋਲਿਆ ਜਾ ਰਿਹਾ...

ਮਾਨਸਾ, 27 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ : ) ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਗੇਟ ਸਹੀ ਸਲਾਮਤ ਖੁੱਲਣ ਨਾਲ ਵੀ ਹੜਾਂ...

*ਮੁਆਫੀ ਬਹਾਦਰਾਂ ਦਾ ਗਹਿਣਾ ਹੈ : ਡਾ. ਸ਼੍ਰੀ ਵਰੁਣ ਮੁਨੀ ਜੀ*

ਬੰਗਲੌਰ, 27 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼)-ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਵਿੱਚ ਚਤੁਰਮਾਸ ਲਈ ਬਿਰਾਜਮਾਨ ਦੱਖਣ ਸੂਰਜ ਓਜਸਵੀ ਪ੍ਰਚਾਰਕ ਡਾ. ਸ਼੍ਰੀ ਵਰੁਣ ਮੁਨੀ...

*ਮਨਰੇਗਾ ਸਕੀਮ ਦਾ ਮਕਸਦ ਮਜਦੂਰਾ ਨੂੰ ਉਨ੍ਹਾ ਦੇ ਘਰ ਕੋਲ ਰੁਜਗਾਰ ਮੁਹੱਈਆ ਕਰਵਾਉਣਾ :...

ਮਾਨਸਾ, 27 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਪਾਰਲੀਮੈਟ ਵਿੱਚ ਲਾਲ ਝੰਡੇ ਦੀ ਸਕਤੀ ਸਦਕਾ ਹੌਦ ਵਿੱਚ ਆਏ ਮਨਰੇਗਾ ਸਕੀਮ ਦਾ...
- Advertisement -