

ਮਾਨਸਾ 1 ਅਕਤੂਬਰ (ਸਾਰਾ ਯਹਾ ,ਬਲਜੀਤ ਸ਼ਰਮਾ) ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ.ਾ ਮੁਕਤ ਕਰਨ ਲਈ ਨਸਿ.ਆ ਪ੍ਰਤੀ ੱਕਗਰ Tਰ;ਕਗ.ਅਫਕ ਦੀ ਨੀਤੀ ਅਪਨਾਈ ਗਈ ਹੈ| ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ.ਨਲ ਡਾਇਰੈਕਟਰ ਜਨਰਲ ਪੁਲਿਸ, ਐਸਟੀਐਫ. ਪੰਜਾਬ ਜੀ ਦੀਆਂ ਭਚਜਦਕ;ਜਅਕਤ ਅਨੁਸਾਰ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ. ਮੁਹਿੰਮ ਚਲਾਈ ਗਈ ਹੈ| ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ| ਇਸ ਮੁਹਿੰਮ ਦੀ ਲੜੀ ਵਿੱਚ ਜਿਲਾ ਅੰਦਰ ਸਪੈਸ.ਲ ਨਾਕਾਬੰਦੀਆ ਅਤੇ ਗਸ.ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ:^
1. ਮੁਕੱਦਮਾ ਨੰ:167/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ : 120 ਬੋਤਲਾਂ ਸ.ਰਾਬ ਠੇਕਾ, ਹਰਿਆਣਾ ਸਮੇਤ ਏਸੈਟ ਕਾਰ ਨੰ:ਡੀਐਲ.2ਐਫਸੀਟੀ^0014
ਦੋਸੀ: 1).ਬਲਜਿੰਦਰ ਸਿੰਘ ਉਰਫ ਸੈਟ ਪੁੱਤਰ ਆਤਮਾ ਸਿੰਘ ਵਾਸੀ ਜੁਵਾਹਰਕੇ (ਗ੍ਰਿਫਤਾਰ)
2).ਗੁਰਜੀਤ ਸਿੰਘ ਉਰਫ ਜੀਤੀ ਪੁੱਤਰ ਭੋਲਾ ਸਿੰਘ ਵਾਸੀ ਜੁਵਾਹਰਕੇ (ਗ੍ਰਿਫਤਾਰ ਨਹੀ)
2. ਮੁਕੱਦਮਾ ਨੰ:174/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ ਬੁਢਲਾਡਾ|
ਬਰਾਮਦਗੀ : 1 ਚਾਲੂ ਭੱਠੀ, 16 ਬੋਤਲਾਂ ਸ.ਰਾਬ ਨਜਾਇਜ, 40 ਲੀਟਰ ਲਾਹਣ
ਦੋਸੀ: ਬਿੱਕਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਕੁਲਾਣਾ (ਗ੍ਰਿਫਤਾਰ)
3. ਮੁਕੱਦਮਾ ਨੰ:88/2019 ਅ/ਧ 21,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੌੜਕੀਆਂ|
ਬਰਾਮਦਗੀ : 5 ਗ੍ਰਾਮ ਹੈਰੋਇੰਨ (ਚਿੱਟਾ) ਸਮੇਤ ਮੋਟਰਸਾਈਕਲ ਪਲਟੀਨਾ ਨੰ:ਪੀਬੀ.03ਏ^2351
ਦੋਸੀ: 1).ਮਨਦੀਪ ਸਿੰਘ ਉਰਫ ਗੱਗੂ ਪੁੱਤਰ ਵਜ.ੀਰ ਸਿੰਘ ਵਾਸੀ ਝੁਨੀਰ (ਗ੍ਰਿਫਤਾਰ)
2).ਹਰਪ੍ਰੀਤ ਸਿੰਘ ਉਰਫ ਖਾਨ ਪੁੱਤਰ ਜਸਵੀਰ ਸਿੰਘ ਵਾਸੀ ਝੰਡੂਕੇ (ਗ੍ਰਿਫਤਾਰ)
4. ਮੁਕੱਦਮਾ ਨੰ:263/2019 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ|
ਬਰਾਮਦਗੀ : 5 ਗ੍ਰਾਮ ਹੈਰੋਇੰਨ (ਚਿੱਟਾ)
ਦੋਸੀ: 1).ਬਲਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਝੰਡਾ ਖੁਰਦ (ਗ੍ਰਿਫਤਾਰ)
2).ਜਸਵੰਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਝੰਡਾ ਖੁਰਦ (ਗ੍ਰਿਫਤਾਰ)
5. ਮੁਕੱਦਮਾ ਨੰ:89/2019 ਅ/ਧ 22,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੌੜਕੀਆਂ|
ਬਰਾਮਦਗੀ : 60 ਨਸ.ੀਲੀਆ ਗੋਲੀਆ
ਦੋਸੀ: 1).ਤਰਸੇਮ ਸਿੰਘ ਉਰਫ ਸੇਮੀ ਪੁੱਤਰ ਬੰਤ ਸਿੰਘ ਵਾਸੀ ਬਾਜੇਵਾਲਾ (ਗ੍ਰਿਫਤਾਰ)
2).ਬੂਟਾ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਉਡਤ ਭਗਤ ਰਾਮ (ਗ੍ਰਿਫਤਾਰ ਨਹੀ)
6. ਮੁਕੱਦਮਾ ਨੰ:96/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਬੁਢਲਾਡਾ|
ਬਰਾਮਦਗੀ : 1 ਚਾਲੂ ਭੱਠੀ, ਡੇਢ ਬੋਤਲ ਸ.ਰਾਬ ਨਜਾਇਜ, 20 ਲੀਟਰ ਲਾਹਣ
ਦੋਸੀ: ਹਰਪਾਲ ਸਿੰਘ ਪਾਲਾ ਪੁੱਤਰ ਬੌਰੀਆ ਸਿੰਘ ਵਾਸੀ ਬੱਛੋਆਣਾ (ਗ੍ਰਿਫਤਾਰ ਨਹੀ)
7. ਮੁਕੱਦਮਾ ਨੰ:86/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਜੌੜਕੀਆਂ|
ਬਰਾਮਦਗੀ : 36 ਬੋਤਲਾਂ ਸ.ਰਾਬ ਠੇਕਾ ਮਾਰਕਾ ਸੌਕੀਨ, ਹਰਿਆਣਾ ਸਮੇਤ ਮੋਟਰਸਾਈਕਲ ਬਿਨਾ ਨੰਬਰੀ|
ਦੋਸੀ: 1).ਗੁਰਪ੍ਰੀਤ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਜਟਾਣਾ ਕਲਾਂ, ਹਾਲ ਸਾਹਨੇਵਾਲੀ (ਗ੍ਰਿਫਤਾਰ)
2). ਜਗਤਾਰ ਸਿੰਘ ਤਾਰੀ ਪੁੱਤਰ ਰਣਧੀਰ ਸਿੰਘ ਵਾਸੀ ਸਾਹਨੇਵਾਲੀ (ਗ੍ਰਿਫਤਾਰ)
8. ਮੁਕੱਦਮਾ ਨੰ:87/2019 ਅ/ਧ 61/1/14 ਆਬਕਾਰੀ ਐਕਟ ਥਾਣਾ ਜੌੜਕੀਆਂ|
ਬਰਾਮਦਗੀ : 24 ਬੋਤਲਾਂ ਸ.ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ|
ਦੋਸੀ: ਸਿਸ.ਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਾਹਨੇਵਾਲੀ (ਗ੍ਰਿਫਤਾਰ)
9. ਮੁਕੱਦਮਾ ਨੰ:170/2019 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ|
ਬਰਾਮਦਗੀ : 36 ਬੋਤਲਾਂ ਸ.ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ
ਦੋਸੀ: ਸੁਖਦੇਵ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਚੀਮਾ ਮੰਡੀ (ਗ੍ਰਿਫਤਾਰ)
10. ਮੁਕੱਦਮਾ ਨੰ:175/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ ਬੁਢਲਾਡਾ|
ਬਰਾਮਦਗੀ : 24 ਬੋਤਲਾਂ ਸ.ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ
ਦੋਸੀ: ਸੀਤਾ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਵਰ੍ਹੇ (ਗ੍ਰਿਫਤਾਰ ਨਹੀ)
11. ਮੁਕੱਦਮਾ ਨੰ:176/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬੋਹਾ|
ਬਰਾਮਦਗੀ : 18 ਬੋਤਲਾਂ ਸ.ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ
ਦੋਸੀ: ਜੋਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸੇਰਖਾਂ ਵਾਲਾ (ਗ੍ਰਿਫਤਾਰ)
12. ਮੁਕੱਦਮਾ ਨੰ:132/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ|
ਬਰਾਮਦਗੀ : 30 ਲੀਟਰ ਲਾਹਣ
ਦੋਸੀ: ਸੁੱਖਾ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਦਿਆਲਪੁਰਾ (ਗ੍ਰਿਫਤਾਰ)
13. ਮੁਕੱਦਮਾ ਨੰ:166/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ : 72 ਬੋਤਲਾਂ ਸ.ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ
ਦੋਸੀ: 1).ਸੁਖਜਿੰਦਰ ਸਿੰਘ ਉਰਫ ਬੱਬੂ ਪੁੱਤਰ ਤੇਜਾ ਸਿੰਘ ਵਾਸੀ ਜੁਵਾਹਰਕੇ (ਗ੍ਰਿਫਤਾਰ ਨਹੀ)
2).ਤੇਜਾ ਸਿੰਘ ਪੁੱਤਰ ਗੁਰਬਖਸ. ਸਿੰਘ ਵਾਸੀ ਜੁਵਾਹਰਕੇ (ਗ੍ਰਿਫਤਾਰ)
ਕੁੱਲ ਬਰਾਮਦਗੀ :
1. ਕੁੱਲ ਦਰਜ. ਮੁਕੱਦਮੇ = 13
2. ਕੁੱਲ ਗ੍ਰਿਫਤਾਰ ਦੋਸ.ੀਆਨ = 14
3. ਹੈਰੋਇੰਨ(ਚਿੱਟਾ) = 10 ਗ੍ਰਾਮ ਸਮੇਤ ਮੋਟਰਸਾਈਕਲ
4. ਨਸ.ੀਲੀਆਂ ਗੋਲੀਆਂ = 60
5. ਚਾਲੂ ਭੱਠੀਆ = 2
6. ਲਾਹਣ = 90 ਲੀਟਰ
7. ਸ.ਰਾਬ = 347 ਬੋਤਲਾਂ ਸਮੇਤ ਕਾਰ ਤੇ ਮੋਟਰਸਾਈਕਲ
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|























