*ਸ੍ਰੀ ਸਨਾਤਨ ਧਰਮ ਸਭਾ ਮਨਸਾ ਦੇ ਪ੍ਰਧਾਨ ਸ੍ਰੀ ਸਮੀਰ ਛਾਬਤਾ ਦੀ ਯੋਗ ਅਗਵਾਈ ਹੇਠ ਸ੍ਰੀ ਲਕਸਮੀ ਨਰਾਇਣ ਮੰਦਰ ਦੇ ਸੁੰਦਰੀ ਕਰਨ ਦਾ ਕੰਮ ਜੋਰ-ਸੈਰ ਨਾਲ ਸ਼ੁਰੂ*

0
81

12 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਸ੍ਰੀ ਸਨਾਤਨ ਧਰਮ ਸਭਾ ਮਨਸਾ ਦੇ ਪ੍ਰਧਾਨ ਸ੍ਰੀ ਸਮੀਰ ਛਾਬਤਾ ਦੀ ਯੋਗ ਅਗਵਾਈ ਹੇਠ ਸ੍ਰੀ ਲਕਸਮੀ ਨਰਾਇਣ ਮੰਦਰ ਦੇ ਸੁੰਦਰੀ ਕਰਨ ਦਾ ਕੰਮ ਜੋਰ-ਸੈਰ ਨਾਲ ਚੱਲ ਰਿਹਾ ਹੈ। ਸਭਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸਿਵਰਾਤਰੀ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਵੱਖ ਵੱਖ ਕੰਮਾਂ ਲਈ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਸੇ ਕੜੀ ਦੇ ਤਹਿਤ ਅੱਜ ਸਿਵਰਾਤਰੀ ਦੇ ਤਿਉਹਾਰ ਦੇ ਸਬੰਧ ਵਿੱਚ ਸਭਾ ਵੱਲੋਂ ਸ੍ਰੀ ਸਨਾਤਨ ਧਰਮ ਸਭਾ ਕਾਸ਼ਤ ਸੰਘ ਦਾ ਇੱਕ ਭਰਵਾਂ ਜਥਾ ਇਸ ਦੇ ਪ੍ਰਧਾਨ ਰਵੀ ਕੁਮਾਰ ਹੀਸਾ ਦੀ ਅਗਵਾਈ ਹੇਠ ਡਾਕ ਕਾਸ਼ਤ ਰਾਹੀਂ ਗੋ ਮੁੱਖ ਤੋਂ ਗੰਗਾ ਜਲ ਲਿਆਉਣ ਲਈ ਸ੍ਰੀ ਲਕਸਮੀ ਨਰਾਇਣ ਮੰਦਰ ਤੋਂ ਰਵਾਨਾ ਕੀਤਾ ਗਿਆ। ਸਜ਼ਾ ਵੱਲੋਂ ਕਾਸ਼ਤ ਸੰਘ ਦੇ ਸਾਰੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਮੰਦਰ ਦੇ ਪੁਜਾਰੀ ਸੰਭੂ ਨਾਥ ਸ਼ਰਮਾਂ ਨੇ ਪੂਰੀ ਵਿਧੀ ਪੂਰਵਕ ਪੂਜਨ ਕਰਵਾਇਆ। ਇਸ ਉਪਰੰਤ ਨਾਰੀਅਲ ਤੋੜਨ ਦੀ ਰਸਮ ਸਭਾ ਦੇ ਸਾਬਕਾ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ ਨੂੰ ਨਿਭਾਈ ਅਤੇ ਜਥੇ ਨੂੰ ਝੰਡੀ ਦੇ ਕੇ ਰਵਾਨਾ ਕਰਨ ਦੇ ਰਸਮ ਸਭਾ ਦੇ ਸਾਬਕਾ ਪ੍ਰਧਾਨ ਵਿਨੋਦ ਤੰਮਾ ਨੇ ਨਿਭਾਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਰਮੇਸ਼ ਟੈਨੀ ਨੇ ਦੱਸਿਆ ਕਿ ਕਾਬਤ ਸੰਘ ਦਾ ਜੱਥਾ 22 ਜੁਲਾਈ ਨੂੰ ਹੈ ਮੁੱਪ ਤੋਂ ਗੰਗਾ ਜਲ ਲੈ ਕੇ ਵਾਪਿਸ ਪਰਤੇਗਾ ਅਤੇ ਸ਼ਿਵਰਾਤਰੀ ਵਾਲੇ ਦਿਨ 23 ਜੁਲਾਈ ਨੂੰ ਮੰਦਰ ਵਿੱਚ ਪੂਜਾ ਅਰਚਨਾ ਕਰਵਾ ਕੇ ਸ਼ਿਵਲਿੰਗ ਪਰ ਜਲ ਅਤਿਸ਼ੇਕ ਕੀਤਾ ਜਾਵੇਗਾ। ਰਾਤ ਨੂੰ ਮੰਦਰ ਵਿੱਚ ਭਗਵਾਨ ਸ਼ੰਕਰ ਦੀ ਅੱਗ ਲਗਾਈ ਜਾਵੇਗੀ ਜਿਸ ਵਿਚ ਪੰਜਾਬ ਦੇ ਮਸ਼ਹੂਰ ਭਜਨ ਗਾਇਕ ਵਿਨੋਦ ਗਰਗ ਬਠਿੰਡਾ ਵਾਲੇ ਆਪਣੀ ਸੁਰੀਲੀ ਅਵਾਜ ਚਾਹੀ ਭਗਤਾ ਨੂੰ ਭਜਨ ਸੁਣਾ ਕੇ ਨਿਹਾਲ ਕਰਨਗੇ। ਇਸ ਉਪਰੰਤ ਭਗਤਾਂ ਨੂੰ ਪ੍ਰਸਾਦ ਵੰਡਿਆ ਜਾਵੇਗਾ। ਇਸ ਮੌਕੇ ਸਭਾ ਦੇ ਵਾਈਸ ਪ੍ਰਧਾਨ ਰਾਜੇਸ਼ ਪੰਧੇਰ ਜਨਰਲ ਸਕੱਤਰ ਰਮੇਸ ਟੋਨੀ ਖਜਾਨਚੀ ਰਾਕੇਸ ਗੁਪੁਰਾ ਸਕੱਤਰ ਰਾਕੇਸ਼ ਬਿੱਟੂ ਸੀਨੀਅਰ ਮੈਂਬਰ ਹੀ ਰਾਮ ਡਿੰਪਾ ਬਿੰਦਰ ਪਾਲ, ਕ੍ਰਿਸ਼ਨ ਬਾਂਸਲ, ਕਮਲ ਸਰਮਾਂ ਇੰਦਰ ਸੈਨ ਅਕਲੀਆ ਹਾਜਰ ਸਨ। ਕਾਸ਼ਤ ਸੰਘ ਦੇ ਜਥੇ ਵਿੱਚ ਮਨੋਜ ਮੰਜੀ ਦੁਸ਼ਯੰਤ ਜਿੰਦਲ ਮੋਹਿਤ ਗਰਗ ਮੈਕਨ ਗੋਇਲ, ਬਬਲੂ ਤਾਇਲ ਅਨਿਲ ਕੁਮਾਰ, ਵਿਕੀ ਵਿਕਾਸ ਖੰਨਾ, ਨਰੇਸ਼ ਕੁਮਾਰ ਅਤੇ ਹੋਰ ਕਈ ਸਰ ਸ਼ਾਮਲ ਸਨ।

LEAVE A REPLY

Please enter your comment!
Please enter your name here