*ਸ੍ਰੀ ਸ਼ੁਭਾਸ ਡਰਾਮਾਟਿਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੌ ਨੋਵੀ ਨਾਇਟ ਖੇਡੀ ਬਾਲੀ ਸ਼ੁਗਰੀਵ ਯੂੱਧ ਦਾ ਲ਼ੋਕਾ ਨੇ ਮਾਣਿਆ ਆਨੰਦ*

0
37

ਮਾਨਸਾ 13,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ} : ਸ੍ਰੀ ਸੁਭਾਸ ਡਰਾਮਾਟਿਕ ਕਲੱਬ ਮਾਨਸਾ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਨੋਵੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਵਾਇਸ ਪ੍ਰਧਾਨ ਐਕਟਰ ਬੋਡੀ ਰਾਕੇਸ ਕੁਮਾਰ ਪੁੜਾ ਆਪਣੇ ਸੁਭ ਹੱਥਾ ਨਾਲ ਰੀਬਨ ਕੱਟ ਕੇ ਕੀਤਾ ਤੇ ਉਹਨਾ ਨੇ ਕਲੱਬ ਦੀ ਮਨੈਜਮੈਟ ਕਮੇਟੀ ਦਾ ਧੰਨਵਾਦ ਕੀਤਾ ਇਸ ਤੋ ਬਾਅਦ ਕਲੱਬ ਦੇ ਚੇਅਰਮੈਨ ਅਸੋਕ ਗਰਗ , ਪ੍ਰਧਾਨ ਪ੍ਰਵੀਨ ਗੋਇਲ , ਧਰਮਪਾਲ ਬਾਂਸਲ, ਪ੍ਰਧਾਨ ਐਕਟਰ ਬੋਡੀ ਸੁਰਿੰਦਰ ਨੰਗਲੀਆ , ਕੈਸੀਅਰ ਵਿਜੈ ਕੁਮਾਰ , ਬਨਵਾਰੀ ਲਾਲ ਬਜਾਜ , ਅਰੂਣ ਅਰੋੜਾ , ਬਲਜੀਤ ਸਰਮਾ ,ਪ੍ਰਵੀਨ ਟੋਨੀ ਸਰਮਾ , ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਤੇ ਕਲੱਬ ਦੀ ਮਨੈਜਮੇਟ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਸੀ ਇਸ ਮੋਕੇ ਕਲੱਬ ਦੇ ਚੇਅਰਮੈਨ ਵੱਲੋਂ ਚੇਅਰਮੈਨ

ਜਿਲਾ ਯੋਜਨਾ ਬੋਰਡ ਮਾਨਸਾ ਸਾਬਕਾ ਐਮ ਐਲ ਏ ਪ੍ਰੇਮ ਮਿੱਤਲ ਦਾ ਵੀ ਧੰਨਵਾਦ ਕੀਤਾ ਗਿਆ ਇਸ ਮੋਕੇ ਵਿਸੇਸ ਤੋਰ ਤੇ ਪਹੁੰਚੇ ਮੂੱਖ ਅਫਸਰ ਸਿਟੀ ੧ ਮਾਨਸਾ ਦੇ ਐਸ ਐਚ ਉ ਜਗਦੀਸ਼ ਕੁਮਾਰ ਸ਼ਰਮਾ ਨੂੰ ਵਿਸੇਸ ਤੋਰ ਤੇ ਸਨਮਾਨਿਤ ਕੀਤਾ ਗਿਆ ਅੱਜ ਦੇ ਸੀਨ ਵਿੱਚ ਦਿਖਾਇਆ ਗਿਆ ਸ਼ਬਰੀ ਉਧਾਰ ਸ੍ਰੀ ਹਨੂੰਮਾਨ ਮਿਲਣ,ਸੁਗਰੀਵ ਮਿਤਰਤਾ ਬਾਲੀ ਸ਼ੁਗਰੀਵ ਯੂੱਧ ਦਾ ਆਨੰਦ ਮਾਣਿਆ ਅੱਜ ਦੀ ਨਾਇਟ ਦਾ ਸੁਭ ਆਰੰਭ ਸ਼੍ਰੀ ਰਾਮ ਲਛਮਣ ਤੇ ਹਨੁੰਮਾਨ ਜੀ ਦੀ ਆਰਤੀ ਕਰਕੇ ਕੀਤਾ ਗਿਆ ਨਾਇਟ ਵਿਚ ਦਿਖਾਇਆ ਗਿਆ ਕਿ ਕਿਸ ਰਾਮ ਚੰਦਰ ਸ਼ਿਵਰੀ ਦੀ ਕੁਟੀਆ ਵਿਚ ਆਏ ਝੂਠੈ ਬੇਰ ਖਾਧੇ ਸ਼ਿਵਰੀ ਦਾ ਉਧਾਰ ਕਰਕੇ ਪ੍ਰਭੂ ਰਾਮ ਨੂੰ ਜਾਤ ਪਾਤ ਦੇ ਬੰਧਨਾ ਨੁੰ ਤੋੜਿਆ ।

ਬਾਲੀ ਸੁਗਰੀਵ ਨੂੰ ਰਾਜ ਤਿਲਕ ਕਰਨਾ ਅਤੇ ਪ੍ਰਭੂ ਰਾਮ ਦਾ ਸ੍ਰੀ ਹਨੂੰਮਾਨ ਜੀ ਨੁੰ ਮਾਂ ਸੀਤਾ ਦੀ ਖੋਜ ਵਿਚ ਭੇਜਣਾ ਸਾਰੇ ਹੀ ਸੀਨ ਦੇਖਣ ਯੋਗ ਸਨ ਕਲੱਬ ਦੇ ਪ੍ਰੈਸ ਸਕੱਤਰ ਬਲਜੀਤ ਸਰਮਾ ਨੇ ਦੱਸਿਆ ਕਿ ਅੱਜ ਦੇ ਸੀਨ ਵਿੱਚ ਸ੍ਰੀ ਰਾਮ ਦੇ ਰੋਲ ਵਿੱਚ ਕੇਸੀ ਸਰਮਾ , ਲਛਮਣ ਦੇ ਰੋਲ ਵਿੱਚ ਸੋਨੂ ਰੱਲਾ , ਹਨੂੰਮਾਨ ਜੀ ਰਿੰਕੂ ਬਾਸਲ , ਸ਼ਬਰੀ ਸ਼ੰਟੀ ਅਰੋੜਾ , ਗੁਰੂ ਜੀ ਮਨੋਜ ਅਰੋੜਾ, ਬਰਾਹਮਣ ਸੇਵਕ ਸੰਦਲ , ਸੁਗਰੀਵ ਸਤਨਾਮ ਸੇਠੀ , ਬਾਲੀ ਬੰਟੀ ਸਰਮਾ ਨੇ ਰੋਲ ਬਾਖੂਬੀਨਿਭਾਈ । ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸਰਮਾ ਨੇ ਕੀਤੀ ।

LEAVE A REPLY

Please enter your comment!
Please enter your name here