

ਮਾਨਸਾ , (ਸਾਰਾ ਯਹਾ,ਬਲਜੀਤ ਸ਼ਰਮਾ) : ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਮਾੜੇ ਅਨਸਰਾ ਵਿਰੁੱਧ ਵਿਸੇਸ. ਮੁਹਿੰਮ ਚਲਾਈ ਗਈ ਹੈ| ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋਂ ਸੋਸ.ਲ ਮੀਡੀਆ (ਫੇਸ^ਬੁੱਕ) ਤੇ ਨਜਾਇਜ ਅਸਲੇ ਸਮੇਤ ਫੋਟੋਆ ਲੋਡ ਕਰਕੇ ਆਮ ਲੋਕਾਂ ਵਿੱਚ ਆਪਣੀ ਦਬਸ. ਬਨਾਉਣ ਵਾਲੇ ਦੋ ਦੋਸ.ੀਆਨ ਮਨਜਿੰਦਰ ਸਿੰਘ ਉਰਫ ਪਪਨੀ (18 ਸਾਲ) ਪੁੱਤਰ ਕੌਰ ਸਿੰਘ ਵਾਸੀ ਝੁਨੀਰ ਅਤੇ ਲਾਭ ਸਿੰਘ ਉਰਫ ਗਿਆਨੀ (21 ਸਾਲ) ਪੁੱਤਰ ਮਹਿੰਦਰ ਸਿੰਘ ਵਾਸੀ ਝੁਨੀਰ ਨੂੰ ਅੱਜ ਮਿਤੀ 27^11^2019 ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ|ਜਿਹਨਾਂ ਪਾਸੋਂ ਨਜਾਇਜ ਅਸਲਾਂ ਇੱਕ ਪਿਸਤੌਲ 32 ਬੋਰ ਦੇਸੀ ਸਮੇਤ 3 ਕਾਰਤੂਸ ਜਿੰਦਾ, 1 ਮੋਬਾਇਲ ਫੋਨ ਸਮੇਤ 2 ਸਿਮਾਂ ਦੀ ਬਰਾਮਦਗੀ ਕੀਤੀ ਗਈ ਹੈ|
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਦੌਰਾਨੇ ਗਸ.ਤ ਵਾ ਚੈਕਿੰਗ ਸ.ੱਕੀ ਪੁਰਸ.ਾ ਦੇ ਸਬੰਧ ਵਿੱਚ ਬੱਸ ਅੱਡਾ ਝੁਨੀਰ ਮੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਉਕਤ ਦੋਸ.ੀਆਨ ਪਾਸ ਨਜਾਇਜ. ਅਸਲਾ ਹੈ, ਜਿਹਨਾ ਨੇ ਅਸਲੇ ਸਮੇਤ ਆਪਣੀਆ ਫੋਟੋਆਂ ਫੇਸ^ਬੁੱਕ ਤੇ ਲੋਡ ਕੀਤੀਆ ਹੋਈਆ ਹਨ| ਜਿਸਤੇ ਉਕਤ ਦੋਸ.ੀਆਂ ਵਿਰੁੱਧ ਮੁਕੱਦਮਾ ਨੰਬਰ 222 ਮਿਤੀ 26^11^2019 ਅ/ਧ 25/54/59 ਅਸਲਾ ਐਕਟ ਥਾਣਾ ਝੁਨੀਰ ਦਰਜ. ਰਜਿਸਟਰ ਕੀਤਾ ਗਿਆ| ਪੁਲਿਸ ਪਾਰਟੀ ਵੱਲੋਂ ਸੈਟੇਫਿਕ ਢੰਗ ਤਰੀਕਿਆਂ ਨਾਲ ਤਫਤੀਸ ਸੁਰੂ ਕਰਕੇ ਦੋਸ.ੀਆਂ ਦੇ ਟਿਕਾਣਿਆਂ ਤੇ ਰੇਡ ਕਰਕੇ ਦੋਨਾਂ ਦੋਸ.ੀਆਂ ਨੂੰ ਕਾਬੂ ਕੀਤਾ ਗਿਆ| ਜਿਹਨਾ ਪਾਸੋਂ ਇੱਕ ਪਿਸਤੌਲ 32 ਬੋਰ ਦੇਸੀ ਸਮੇਤ 3 ਕਾਰਤੂਸ ਜਿੰਦਾ ਅਤੇ 1 ਮੋਬਾਇਲ ਫੋਨ ਸਮੇਤ 2 ਸਿੰਮ ਬਰਾਮਦ ਕੀਤੇ ਗਏ ਹਨ|
ਇਹ ਦੋਨੋ ਦੋਸ.ੀਆਨ ਕਰੀਮੀਨਲ ਹਨ| ਜਿਹਨਾਂ ਵਿਰੁੱਧ ਹੀਨੀਅਸ ਕਰਾਈਮ ਦੇ ਮੁਕੱਦਮੇ ਦਰਜ. ਰਜਿਸਟਰ ਹੋਏ ਹਨ| ਮੁਕੱਦਮਾ ਨੰਬਰ 29/2018 ਅ/ਧ 308,452,323,148,149 ਹਿੰ:ਦੰ: ਥਾਣਾ ਬੋਹਾ ਜੋ ਦੋਸ.ੀ ਲਾਭ ਸਿੰਘ ਗਿਆਨੀ ਵਿਰੁੱਧ ਦਰਜ. ਰਜਿਸਟਰ ਹੈ| ਮੁਕੱਦਮਾ ਨੰਬਰ 3/2019 ਅ/ਧ 382/120^ਬੀ. ਹਿੰ:ਦੰ: ਥਾਣਾ ਝੁਨੀਰ ਅਤੇ ਮੁਕੱਦਮਾ ਨੰਬਰ 4/2019 ਅ/ਧ 307,34 ਹਿੰ:ਦੰ: 25 ਅਸਲਾ ਐਕਟ ਥਾਣਾ ਝੁਨੀਰ ਜੋ ਦੋਨਾਂ ਦੋਸ.ੀਆਂ ਵਿਰੁੱਧ ਦਰਜ. ਹਨ ਅਤੇ ਅਦਾਲਤ ਵਿੱਚ ਚੱਲਦੇ ਹੋਣ ਕਰਕੇ ਇਹ ਦੋਨੋਂ ਦੋਸ.ੀ ਜਮਾਨਤ ਤੇ ਆਏ ਹੋਏ ਹਨ| ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਇਹ ਨਜਾਇਜ ਅਸਲਾ ਕਿੱਥੋ, ਕਿਸ ਪਾਸੋ ਅਤੇ ਕਦੋਂ ਤੋਂ ਲਿਆਂਦਾ ਹੋਇਆ ਸੀ ਅਤੇ ਉਹਨਾਂ ਦਾ ਕੀ ਮਕਸਦ ਸੀ, ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ|























