

ਮਾਨਸਾ {ਜੋਨੀ ਜਿੰਦਲ} ਭਗਵਤੀ ਮਹਾਮਾਈਆ ਦੀ ਅਸੀਮ ਕਿਰਪਾ ਦੇ ਨਾਲ ਅੱਜ ਅੱਸੂ ਦੇ ਨਰਾਤਿਆ ਦੇ ਵਿੱਚ ਸ੍ਰੀ ਸਨਾਤਮ ਧਰਮ ਸਭਾ ਦੁਆਰਾ ਸਾਰੇ ਭਗਤਾ ਨੇ ਅਖੰਡ ਜੋਤੀ ਪ੍ਰਚੰਡ ਕੀਤੀ ਗਈ ਅੱਜ ਪਹਿਲੇ ਨਵਰਾਤਰੇ ਉਪਰ ਸੈਲਪੁਤਰੀ ਮਾਤਾ ਜੀ ਦੀ ਪੂਜਾ ਕੀਤੀ ਗਈ । ਸਾਰੇ ਭਗਤਾ ਨੂੰ ਸਭਾ ਦੁਆਰਾ ਬੇਨਤੀ ਹੈ ਕਿ ਭਗਵਤੀ ਮਹਾਮਾਈ ਦਾ ਆਸੀਰਵਾਦ ਲੈਣ ਲਈ ਇਨਾ ਸੁਭ ਪਾਵਨ ਦਿਨਾ ਵਿੱਚ ਮਾਤਾ ਜੀ ਦਾ ਸਵੇਰੇ ਪੂਜਾ ੦੮-੧੫ ਵਜੇ ਅਤੇ ਸਾਮ ਆਰਤੀ .੭.੧੫ ਵਜੇ ਵਿੱਚ ਸਾਮਲ ਹੋਣ ਦੀ ਕਿਰਪਾਲਤਾ ਕਰੋ ।ਇਸ ਮੋਕੇ ਪੰਡਾਤ ਸੰਭੂ ਰਾਮ ,ਪੰਡਿਤ ਰੂਪ ਚੰਦ ਜੀ , ਕ੍ਰਿਸਨ ਬਾਸਲ ,ਵਿਨੋਦ ਗੂੰਗਨ , ਬਿੰਦਰ ਪਾਲ ਗਰਗ , ਅਮ੍ਰਿਤ ਪਾਲ ਮਿੱਤਲ , ਸੁਨੀਲ , ਸੁਰਿੰਦਰ ਰੱਲਾ , ਸੁਰਿੰਦਰ ਪਿੰਟਾ ,ਸੰਨੀ ਗੋਇਲ ,ਕੁਲਦੀਪ ਚਾਦਪੁਰੀਆ , ਅਨੀਸ਼,ਹਰੀ ਰਾਮ ਡਿੰਪਾ , ਨਸੀਬ ਬੈਹਣੀਵਾਲ ,ਸੰਜੀਵ ਬੋਬੀ , ਰਾਮਾ ਫੱਤਾ ,ਕੇਵਲ ਕ੍ਰਿਸਨ ,ਪ੍ਰੇਮ ਕੁਮਾਰ ਹਾਜਰ ਸਨ
EDITED BY : SARA YAHA | | Last Updated : 7:03 pm October 2018























