ਰਾਜਾ ਜੇ ਚਾਹੇ ਤਾ ਪਰਜਾ ਦਾ ਦੁੱਖ ਦੂਰ ਕਰ ਸਕਦਾ ਹੈ : ਸ੍.ਗੁਰਾਦਿੱਤਾ ਸਿੰਘ ਜਿਲਾ ਖੇਤੀਬਾੜੀ ਅਫਸਰ

0
118

ਮਾਨਸਾ {ਜੋਨੀ ਜਿੰਦਲ} ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਤੀਸਰੀ ਨਾਇਟ ਦਾ ਉਦਘਾਟਨ ਸ. ਗੁਰਾਦਿੱਤਾ ਸਿੰਘ ਜਿਲਾ ਖੇਤੀਬਾੜੀ ਅਫਸਰ ਮਾਨਸਾ ਅਫਸਰ ਨੇ ਆਪਣੇ ਸ਼ੁਭ ਹੱਥਾ ਨਾਲ ਰੀਬਨ ਕੱਟ ਕੇ ਕੀਤਾ ਤੇ ਉਹਨਾ ਬੋਲਦਿਆ ਕਿਹਾ ਕਿ ਸ੍ਰੀ ਸ਼ੁਭਾਸ ਡਰਾਮਾਟਿਕ ਕਲੱਬ ਦੇ ਚੇਅਰਮੈਨ ਅਸੋਕ ਗਰਗ, ਪ੍ਰਧਾਨ ਪ੍ਰਵੀਨ ਗੋਇਲ  ,ਕਲਾਕਾਰਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ਅਤੇ ਦਰਸਕ ਭੈਣੋ ਤੇ ਭਰਾਵੋ ਮੈ ਕਲੱਬ ਦੇ ਆਹੁਦੇਦਾਰਾ ਦਾ ਅਤਿ ਧੰਨਵਾਦੀ ਹਾ ਜਿਹਨਾ ਨੇ ਮੇਰੇ ਵਰਗੇ ਨਿਮਾਣੇ ਜਿਹੇ ਵਿਅਕਤੀ ਨੂੰ ਸ੍ਰੀ ਰਾਮ ਲੀਲਾ ਜੀ ਦੇ ਉਦਘਾਟਨ ਲਈ ਮਾਣ ਬਖਸਿਆ ਹੈ ਮੈ ਦਰਸ਼ਕਾ ਨੂੰ ਅਪੀਲ ਕਰਦਾ ਹਾ ਕਿ ਸ੍ਰੀ ਰਾਮ ਲੀਲਾ ਤੋ ਮਿਲਣ ਵਾਲੀਆ ਸਿੱਖਿਆ ,ਉਦੇਸਾ ਅਤੇ ਸੰਦੇਸ ਤੇ ਅਮਲ ਕਰਨਾ ਚਾਹੀਦਾ ਹੈ ,ਰਾਮ ਲੀਲਾ ਨੂੰ ਮਨੋਰੰਜਣ ਹੀ ਨਾ ਸਮਝਿਆ ਜਾਵੇ ਬਲਕਿ ਸਾਨੂੰ ਸ੍ਰੀ ਰਾਮ ਲੀਲਾ ਤੋ ਆਪਣੇ ਪਰਿਵਾਰਕ ਪਵਿੱਤਰ ਰਿਸਤਿਆ ਨੂੰ ਕਿਸ ਤਰੀਕੇ ਨਾਲ ਨਿਵਾaੁਣਾ ਹੈ ਤੋ ਪ੍ਰੇਰਣਾ ਲੈ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ । ਇਸ ਅਵਸਰ ਸਮੇ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਜੀ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਕਲੱਬ ਦੇ ਐਕਟਰ ਬੋਡੀ ਦੇ ਪ੍ਰਧਾਨ ਸ੍ਰੀ ਸੁਰਿੰਦਰ ਨੰਗਲੀਆ ,ਕੈਸ਼ੀਅਰ ਵਿਜੈ ਕੁਮਾਰ ,ਬਨਵਾਰੀ ਲਾਲ ਬਜਾਜ ,ਸ਼੍ਰੀ ਪਰਮਜੀਤ ਜਿੰਦਲ,ਜੀਵਨ ਬਰਮਾ ,ਅਰੁਣ ਅਰੋੜਾ ,ਬਲਜੀਤ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਇੱਕ ਸਮਿਰਤੀ ਚਿੰਨ ਦੇ ਕੇ ਸਨਮਾਨਿਤ ਕੀਤਾ ।ਅੱਜ ਦੀ ਨਾਇਟ ਦਾ ਸੁਭ ਆਰੰਭ ਬਾਲ ਰੂਪ ਵਿਚ ਛੋਟੇ ਰਾਮ ਲਛਮਣ ਜੀ ਦੀ ਆਰਤੀ ਕਰਵਾ ਕੇ ਕੀਤਾ ਗਿਆ ।ਬਾਕੀ ਦੇ ਸੀਨਾ ਵਿੱਚ ਦਿਖਾਇਆ ਗਿਆ ਕਿ ਕਿਸ ਤਰਾ ਪਰਜਾ ਬਾਸੀ ਇਸ ਸਾਲ ਮੀਹ ਨਾ ਪੈਣ ਕਾਰਣ ਰਾਜ ਵਿਚ ਕਾਲ ਪੈਣ ਕਰਕੇ ਰਾਜਾ ਜਨਕ ਦੇ ਦਰਬਾਰ ਵਿਚ ਆਪਣੀ ਦੁੱਖ ਭਰੀ ਕਹਾਣੀ ਪਰਜਾ ਦੱਸਦੀ ਹੈ ।ਅਤੇ ਮਹਾਰਾਜਾ ਜਨਕ ਦੇ ਉਹਨਾ ਦੀ ਦੁੱਖ ਭਰੀ ਵਿੱਥਿਆ ਸੁਣ ਕੇ ਆਪ ਹਲ ਚਲਾਉਣਾ ਤੇ ਮੀਹ ਦਾ ਪੈਣਾ ਅਤੇ ਉਸ ਸਮੇ ਮਾਤਾ ਸ਼ੀਤਾ ਦਾ ਬੱਚੀ ਦੇ ਰੂਪ ਵਿੱਚ ਮਿਲਣਾ ਸੀਤਾ ਜਨਮ ਹੋਣਾ ਬਾਕੀ ਕਿਸ ਤਰਾ ਮੁਨੀ ਵਿਸੱਵਾ ਮਿੱੱਤਰ ਨੂੰ ਜੰਗਲ ਵਿੱਚ ਰਾਕਕਸ ਮਾਰਿਚ ਸਬਾਰੂ ਯੱਗ ਨਹੀ ਕਰਨ ਦਿੰਦੇ  ਤੰਗ ਕਰਦੇ ਹਨ ਮੁਨੀ ਵਿੱਸਵਾਮਿੱਤਰ ਦਾ ਰਾਜਾ ਦਸਰਥ ਦੇ ਦਰਬਾਰ ਵਿਚ ਜਾਣਾ ਉਹਨਾ ਤੋ ਆਪਣੀ ਰਕਸ਼ਾ ਲਈ ਰਾਮ ਲਛਮਣ ਨੂੰ ਨਾਲ ਲੈਕੇ ਜਾਣਾ ।ਰਾਮ ਲਛਮਣ ਦਾ ਅਤੇ ਜੰਗਲਾ ਵਿੱਚ ਵਿੱਸਵਾਮਿੱਤਰ ਦਾ ਯੱਗ ਸੁਰੂ ਕਰਨਾ ਰਾਮ ਲਛਮਣ ਦੁਆਰ ਤਾਰਕਾ ਮਾਰਿਚ ਸਾਬਰੂ ਦਾ ਵਧ ਕਰਨਾ ਤੇ ਪੱਥਰ ਦੀ ਬਣੀ ਅਹੁੱਲਿਆ ਦਾ ਉਧਾਰ ਕਰਨਾ ਛੋਟੇ ਰਾਮ ਲਛਮਣ ਦੇ ਰੂਪ ਵਿੱਚ ਕਲਾਕਾਰ ਮੇਹੁਲ ਸ਼ਰਮਾ ਸ਼ਮਰ ਸ਼ਰਮਾ ,ਦਸ਼ਰਥ ਡਾਇਰੈਕਟਰ ਪ੍ਰਵੀਂਨ ਟੋਨੀ, ਪਰਜਾ ਵਾਸੀ ਸੋਨੂ ਰਿੱਲਾ ਵਿਜੈ ਸ਼ਰਮਾ ਤਰਸੇਮ ਹੋਡਾ ,ਵਿਪਨ ਅਰੋੜਾ ,ਵਿਕਾਸ ਸਰਮਾ ,ਅਮਨ ਗੁਪਤਾ ਮੁਨੀ ਵਿੱਸਵਾਮਿੱਤਰ  ਰਿੰਕੂ  ਗੁਰੂ ਵਸ਼ਿਸ਼ਟ ਮਨੋਜ ਅਰੋੜਾ, ਵਿਸ਼ਾਲ ਸਰਮਾਂ ਸੰਦੀਪ ਮਾਰੀਚ ਸਾਬਰੂ ਬੰਟੀ ਸ਼ਰਮਾ, ਵਿੱਕੀ ਸ਼ਰਮਾ,  ਅਤੇ ਰਾਜੂ ਬਾਵਾ,ਕਾਕਾ ਅਜੈ , ਵਿਨੂੰ , ਕੇਸੀ ਸਰਮਾ ,ਜੀਵਨ , ਤਾੜਕਾ  ਜਗਨ ਨਾਥ  ਕੋਕਲਾ , ਤਾੜਕਾ ਵੱਧ ਤੇ ਵਿਯੋਗ ਸੇਵਕ ਸੰਦਲ ਮਿਊਜਕ ਡਾਇਰੈਕਟਰ ,ਅਹੱਲਿਆ ਤਰਸੇਮ ਹੋਡਾ , ਤੇ ਦੂਤ ਬੱਬੂ ਮਾਸਟਰ ਨੇ ਆਪਣੇ ਰੋਲ ਬੜੇ ਬਾਖੂਬੀ ਨਾਲ ਨਿਭਾਏ ਸਟੇਜ ਸਕੱਤਰ ਦੀ ਭੂਮਿਕਾ ਬਲਜੀਤ ਸਰਮਾ , ਤੇ ਅਰੁਣ ਅਰੋੜਾ ਨੇ ਬਾਖੂਬੀ ਨਿਭਾਈ।


 

LEAVE A REPLY

Please enter your comment!
Please enter your name here