

ਮਾਨਸਾ,(ਸਾਰਾ ਯਹਾ,(ਬਲਜੀਤ ਪਾਲ) 6 ਮਈ : ਸੀ.ਬੀ.ਅੈਸ.ਈ. ਬੋਰਡ ਵੱਲੋਂ ਅੈਲਾਣੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਚ ਸਰਦੂਲਗੜ੍ਹ ਦੇ ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਅਤੇ ਸ੍ਰੀ ਦਸਮੇਸ ਸਕੂਲ ਨਹਾਰਾਂ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜ਼ੀਸ਼ਨਾ ਹਾਸਲ ਕੀਤੀਆਂ ਹਨ। ਐਸ.ਡੀ.ਐਸ. ਸਕੂਲ ਨਾਹਰਾਂ ਦੇ ਪ੍ਰਿੰਸੀਪਲ ਮਿਥਲੇਸ ਕੁਮਾਰ ਨੇ ਦੱਸਿਅ ਕਿ ਸਕੂਲ ਦਾ ਦਸਵੀ ਕਲਾਸਵਦਾ ਨਤੀਜਾ 100 ਫੀਸਦੀ ਪਾਸ ਰਿਹਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾ ਹਾਸਲ ਕੀਤੀਆਂ ਹਨ। ਇਸ ਤਰਾਂ ਮੀਰਾ ਕਾਲਾਂਵਾਲੀ ਪੋਰਦੀਨੋਨੇ ਦਿੱਤੇ ਦੰਦਾਂ ਨੂੰ ਨਹੀਂ ਰਿਹਾ ਪਬਲਿਕ ਸਕੂਲ ਸਰਦੂਲੇਵਾਲਾ ਦੇ ਦਸਵੀ ਕਲਾਸ ਦੇ ਵਿਦਿਆਰਥੀਆਂ ਨੇ ਵੀ ਚੰਗਾ ਪ੍ਰਦਰਸਨ ਕਰਦਿਆਂ ਪੁਜ਼ੀਸ਼ਨਾ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਤੇ ਪ੍ਰਬੰਧਕਾਂ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੁੰ ਵਧਾਈ ਦਿੱਤੀ।























