ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਝੱਬਰ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

0
13

ਸਕੂਲ ਮੁਖੀ ਸ੍ਰ ਅਮਨਦੀਪ ਸਿੰਘ ਝੱਬਰ ਅਤੇ SMC ਮੈਬਰਾਂ ਵਲੋਂ ਵਧੀਆ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ੍ਰ ਬਲਦੀਪ ਸਿੰਘ ਸਿੱਧੂ NRI s/o ਸ੍ਰ ਅਵਤਾਰ ਸਿੰਘ ਮਾਸਟਰ ਨੇ ਨਵੇਂ ਸੈਸ਼ਨ ਲਈ ਨਰਸਰੀ ਜਮਾਤ ਦੇ ਬੱਚਿਆਂ ਲਈ ਗੱਦੇ ਦਾਨ ਕੀਤੇ ।ਇਸ ਉਪਰਾਲੇ ਲਈ ਸਿਕੰਦਰ ਸਿੰਘ ਢਿੱਲੋਂ ਵਲੋਂ ਉਨਾਂ ਦਾ  ਧੰਨਵਾਦ ਕੀਤਾ ,ਇਸ ਮੌਕੇ ਸ੍ਰ ਰੁਪਿੰਦਰ ਸਿੰਘ ਕੰਪਿਊਟਰ ਟੀਚਰ,ਚਮਕੌਰ ਸਿੰਘ,ਗੁਰਸੇਵਕ ਸਿੰਘ,ਕਰਮਜੀਤ ਸਿੰਘ,ਬਿੰਦਰ ਸਿੰਘ,ਨਛੱਤਰ ਸਿੰਘ,ਜਰਨੈਲ ਸਿੰਘ ਕਰਮਜੀਤ ਕੌਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here