

ਚੰਡੀਗੜ (ਸਾਰਾ ਯਹਾ) , 20 ਸਤੰਬਰ : ਪੰਜਾਬ ਸਰਕਾਰ ਦੇ ਸਰਕਟ ਹਾਉਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਆਨ ਲਾਈਨ ਬੁਕਿੰਗ ਕਰਨ ਵਾਲਾ ਪੋਰਟਲ ਮਿਤੀ 21-09-2018 ਤੋਂ 26-09-2018 (ਛੇ ਦਿਨ ਲਈ) ਬੰਦ ਰਹੇਗੀ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪੋਰਟਲ ਡਾਟਾ ਸੈਂਟਰ ਤਬਦੀਲ ਕਰਨ ਕਰਕੇ ਬੰਦ ਰਹੇਗੀ ਜਾ ਜਿਸ ਕਾਰਨ ਆਨਲਾਈਨ ਬੁਕਿੰਗ ਰਾਹੀ ਪੰਜਾਬ ਸਰਕਾਰ ਦੇ ਸਰਕਟ ਹਾਉਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਬੁਕਿੰਗ ਨਹੀਂ ਹੋ ਸਕੇਗੀ ਅਤੇ ਇਨ•ਾ ਦਿਨਾਂ ਦੌਰਾਨ ਸਰਕਟ ਹਾਉਸਾਂ ਦੇ ਸੁਪਰਵਾਈਜਿਰ ਆਪਣੇ ਪੱਧਰ ਰਿਜਰਵੇਸ਼ਨ ਦਾ ਢੁਕਵਾ ਪ੍ਰਬੰਧ ਕਰਨ ਅਤੇ ਜੇਕਰ ਸਰਕਾਰ ਦੀ ਤਰਫੋ ਕੋਈ ਨਿਰਦੇਸ਼ ਪ੍ਰਾਪਤ ਹੁੰਦੀ ਹੈ ਤਾਂ ਉਸ ਅਨੁਸਾਰ ਪਹਿਲ ਦੇ ਅਧਾਰ ਤੇ ਅੰਕਮੋਡੇਸ਼ਨ ਮੁਹੱਈਆਂ ਕਰਵਾਈ ਜਾਵੇ।
EDITED BY : SARA YAHA | | Last Updated : 7:੦੩ pm 20 September 2018























