

ਮਾਨਸਾ(ਬਲਜੀਤ ਸ਼ਰਮਾ) 20 ਸਤੰਬਰ : ਪਿਛਲੇ ਦਿਨੀਂ ਸੰਗਮ ਫੁੱਟਬਾਲ ਕਲੱਬ ਵਲੋਂ ਇੱਕ ਰੋਜ਼ਾ ਟੂਰਨਾਮੈਂਟ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਚ ਕਰਵਾਇਆ ਗਿਆ ਇਹ ਟੂਰਨਾਮੈਂਟ ਭਾਵੇਂ ਇਕ ਰੋਜ਼ਾ ਸੀ ਪਰ ਬਹੁਤ ਵਧੀਆ ਲੋਕਾ ਦਾ ਹੁੰਗਾਰਾ ਮਿਲਿਆ ਅਤੇ ਫੁੱਟਬਾਲ ਦੀ ਖੇਡ ਪ੍ਰੇਮੀਆਂ ਦਾ ਬਹੁਤ ਇੱਕਠ ਸੀ ਅਤੇ ਅੱਜ ਜੇ, ਆਸੀ ਅਜਿਹੇ ਟੂਰਨਾਮੈਂਟਾ ਕਰਾਵਾਂਗੇ ਤਾ ਹੀ ਨੋਜਵਾਨ ਪੀੜੀ ਨੂੰ ਸਹੀ ਸੇਧ ਮਿਲੇਗੀ ਅਤੇ ਨੋਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਕਿ ਅਤੇ ਜਿਥੇ ਸੰਗਮ ਕਲੱਬ ਵਲੋਂ ਇਹ ਸਫਲ ਟੂਰਨਾਮੈਂਟ ਕਰਵਾਇਆ ਉਥੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਕਿਟ ਬੈਗ ਵੀ ਵੱਡੇ ਗਏ ਅਤੇ ਕਲੱਬ ਵਲੋਂ ਵਿਸਵਾਸ਼ ਦਿਵਾਇਆ ਗਿਆ ਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਟੂਰਨਾਮੈਂਟ ਕਰਵਾਇਆ ਜਾਣਗੇ ਅਤੇ ਇਸ ਮੋਕੇ ਤੇ ਕੱਲਬ ਦੇ ਪ੍ਰਧਾਨ ਬੰਟੂ ਮਿੱਤਲ ਦੀਪਕ ਮਿੱਤਲ, ਮੋਹਨ ਲਾਲ ਛੋਟੇਪੁਰ, ਵਰਿੰਦਰ ਗੋਇਲ, ਰੀਡਰ ਇੰਦਰਪਾਲ ਸਿੰਘ ਮਿੱਕੀ , ਬੰਟੀ ਅਰੋੜਾ , ਬਿੱਕਰ ਸਿੰਘ ਗੁਰਦੀਪ ਸਿੰਘ ਭੀਮਾ, ਗੁਰਪ੍ਰੀਤ ਮਾਨ, ਗੁਰਜੀਤ ਸਿੰਘ ਸੰਗਮ ਕਲੱਬ ਦੇ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ
EDITED BY : SARA YAHA | | Last Updated :7:25 pm 20 September 2018























