

ਬੇਨਤੀ ਹੈ ਕਿ ਸ਼ੀ੍ ਕਿ੍ਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮਿਤੀ 24-08-19 ਦਿਨ ਸ਼ਨੀਵਾਰ ਨੂੰ ਸਵੇਰੇ 8:15 ਵਜੇ ਸ਼ੀ੍ ਕਿ੍ਸ਼ਨਾ ਮੰਦਰ ਗਊਸ਼ਾਲਾ ਖੋਖਰ ਕਲਾਂ ਵਿਖੇ ਪੂਜਨ ਕਰਵਾਇਆ ਜਾਵੇਗਾ ਅਤੇ ਸ਼ੀ੍ ਆਸ਼ੂਤੋਸ਼ ਮਹਾਰਾਜ ਜੀ ਦੀਆਂ ਸ਼ਿਸ਼ਯਾਂ ਵਲੋਂ ਸੰਗੀਤਮਈ ਭਗਵਾਨ ਸ਼ੀ੍ ਕਿ੍ਸ਼ਨ ਜੀ ਦਾ ਗੁਨਗਾਣ ਕੀਤਾ ਜਾਵੇਗਾ ਇਸ ਉਪਰੰਤ ਭੰਡਾਰਾ ਵਰਤਾਇਆ ਜਾਵੇਗਾ।
ਆਪਜੀ ਨੇ ਸਮੇਂ ਸਿਰ ਪਰਿਵਾਰ ਸਮੇਤ ਪਹੁੰਚਣ ਦੀ ਕਿ੍ਰਪਾਲਤਾ ਕਰਨੀ ਜੀ।
ਧੰਨਵਾਦ ਜੀ।























