

ਮਾਨਸਾ {ਜੋਨੀ ਜਿੰਦਲ}ਇਲਾਕਾ ਨਿਵਾਸੀa ਆਪ ਜੀ ਨੂੰ ਜਾਣ ਕੇ ਬੜੀ ਖੁਸੀ ਹੋਵੇਗੀ ਕਿ ਆਪ ਜੀ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦੇ ਹੋਏ ਵਰਲਡ ਕੈਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਸ੍ਰੀ ਹਰ ਹਰ ਮਹਾਦੇਵ ਸੇਵਾ ਮੰਡਲ {ਰਜਿ ਨੰ .੨੪} ਮਾਨਸਾ ਵੱਲੋ ਫਰੀ ਮੈਡੀਕਲ ਕੈਪ ਮਿਤੀ ੨੦-੦੪-੨੦੧੯ ਸਥਾਨ :ਸ੍ਰੀ ਹਰ ਹਰ ਮਹਾਦੇਵ ਮੰਦਰ,ਮਾਨਸਾ ਵਿਖੇ ਲਗਾਇਆ ਜਾ ਰਿਹਾ ਹੈ। ਸੋ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਇਸ ਕੈਪ ਵਿੱਚ ਪਹੁੰਚ ਕੇ ਵੱਧ ਤੋ ਵੱਧ ਸਿਹਤ ਦਾ ਲਾਭ ਉਠਾa ਜੀ।ਇਹ ਚੈਕਅੱਪ ਬੱਸ ਵਿੱਚ ਲੱੱਗੀਆ ਆਧੁਨਿਕ ਮਸ਼ੀਨਾਂ ਨਾਲ ਜਾਚ ਕੀਤੀ ਜਾਵੇਗੀ।






















