

ਮਾਨਸਾ, ਸਾਰਾ ਯਹਾ ,(ਬਲਜੀਤ ਸ਼ਰਮਾ) : ਪੰਜਾਬ ਵਿਚ0 ਹੋ ਰਹੀ ਲੋਕ ਸਭਾ ਦੀਆ ਚੋਣਾ ਹੁਣ ਤੱਕ ਨੱਕੀਆ ਮੋਟੀੱਆ ਲੜਾਈਆ ਨੂੰ ਛੱਡ ਕੇ ਵੋਟਾ ਦਾ ਕੰਮ ਅਮਨ ਸ਼ਾਤੀ ਨਾਲ ਚੱਲ ਰਿਹਾ ਹੈ ਅਤੇ ਹੁਣ ਇੱਕ ਵਜੇ ਤੱਕ ਮਾਨਸਾ ਵਿਚ 39, 98 ਅਤੇ ਸਰਦੂਲਗ੍ੜ 38% ਅਤੇ ਬੁਢਲਾਡਾ 47 % ਵੋਟਾ ਦਾ ਭਗਤਾਨ ਹੋਇਆ ਹੈ ਅਤੇ ਦੁਪਿਹਰ ਦਾ ਸਮਾ ਹੋਣ ਵੋਟਾ ਦਾ ਕੰਮ ਥੋੜਾ ਸਹਿਜ ਮੱਤੇ ਨਾਲ ਚੱਲ ਰਿਹਾ ਹੈ ਪਰ ਮਾਨਸਾ ਜਿਲੇ ਵਿਚ ਸਾਰੇ ਅਮਨ ਸ਼ਾਤੀ ਹੈ ਸ਼ਾਮ ਤੱਕ ਕੀ ਸਥਿਤੀ ਬਣਦੀ ਹੈ ਸਮਾ ਹੀ ਦੱਸੇਗਾ।























